ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪ੍ਰਿਅੰਕਾ ਦੇ ਸਿਆਸਤ ‘ਚ ਆਉਣ ਨਾਲ ਪਾਰਟੀ ‘ਚ ਨਵਾਂ ਜੋਸ਼ ਪੈਦਾ ਹੋਵੇਗਾ-ਸਿੱਧੂ
ਪ੍ਰਿਅੰਕਾ ਦੇ ਸਿਆਸਤ ‘ਚ ਆਉਣ ਨਾਲ ਪਾਰਟੀ ‘ਚ ਨਵਾਂ ਜੋਸ਼ ਪੈਦਾ ਹੋਵੇਗਾ-ਸਿੱਧੂ
Page Visitors: 2327

ਪ੍ਰਿਅੰਕਾ ਦੇ ਸਿਆਸਤ 'ਚ ਆਉਣ ਨਾਲ ਪਾਰਟੀ 'ਚ ਨਵਾਂ ਜੋਸ਼ ਪੈਦਾ ਹੋਵੇਗਾ - ਸਿੱਧੂ
By : ਬਾਬੂਸ਼ਾਹੀ ਬਿਊਰੋ
Wednesday, Jan 23, 2019 06:53 PM

ਚੰਡੀਗੜ੍ਹ, 23 ਜਨਵਰੀ -

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਿਅੰਕਾ ਗਾਂਧੀ ਵਾਡਰਾ ਦੀ ਕਾਂਗਰਸ ਦੇ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਦੇ ਅਹੁਦੇ ਵਜੋਂ ਨਿਯੁਕਤੀ ਦਾ ਸਵਾਗਤ ਕੀਤਾ ਹੈ।

ਸਿੱਧੂ ਨੇ ਟਵੀਟ ਕਰ ਕਿਹਾ ਪ੍ਰਿਅੰਕਾ ਗਾਂਧੀ ਦੁਨੀਆ ਭਰ 'ਚ ਰੋਲ ਮਾਡਲ ਹੈ। ਉਨ੍ਹਾਂ ਦਾ ਕ੍ਰਿਸ਼ਮਾ ਅਤੇ ਆਕਰਸ਼ਨ ਕਾਂਗਰਸ 'ਚ ਨਵੇਂ ਜਜ਼ਬੇ ਦਾ ਸੰਚਾਰ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਿਅੰਕਾ ਗਾਂਧੀ ਦਾ ਜਨਰਲ ਸਕੱਤਰ ਬਣਨਾ ਉਨ੍ਹਾਂ ਲਈ ਇੱਕ ਵਰਦਾਨ ਹੈ, ਜਦਕਿ ਹਰ ਕਾਂਗਰਸੀ ਇਸ ਚੰਗੀ ਖ਼ਬਰ ਤੋਂ ਕੋਈ ਰੁਮਾਂਚਿਤ ਅਤੇ ਉਤਸ਼ਾਹਿਤ ਹੈ ਤੇ ਉਨ੍ਹਾਂ ਨਾਲ ਪਾਰਟੀ 'ਚ ਇੱਕ ਨਵਾਂ ਜੋਸ਼ ਪੈਦਾ ਹੋਵੇਗਾ।

  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.