ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਲਾਤਕਾਰੀਆਂ ਲਈ ਆਹ ਸਜ਼ਾ ਠੀਕ ਨਹੀਂ
ਬਲਾਤਕਾਰੀਆਂ ਲਈ ਆਹ ਸਜ਼ਾ ਠੀਕ ਨਹੀਂ
Page Visitors: 2312

ਬਲਾਤਕਾਰੀਆਂ ਲਈ ਆਹ ਸਜ਼ਾ ਠੀਕ ਨਹੀਂ ?
ਯਮਨ ਦੇਸ਼ ਵਿਚ ਬਲਾਤਕਾਰੀਆਂ ਨੂੰ ਸਜ਼ਾ ਦੇਣ ਦੀ ਇਹ ਫੋਟੋ 8 ਫਰਵਰੀ 19 ਦੇ 'ਪੰਜਾਬੀ ਟ੍ਰਿਬਿਊਨ' ਵਿਚ ਛਪੀ ਹੈ। ਲੁਧਿਆਣੇ ਦੇ ਬਲਾਤਕਾਰੀਆਂ ਨੂੰ ਵੀ ਚੌੜੇ ਬਜ਼ਾਰ ਵਿਚ ਲਿਆਕੇ ਜੇ ਏਹੀ ਸਜ਼ਾ ਦਿੱਤੀ ਜਾਵੇ.... ਤਾਂ ਪੰਜਾਬ ਵਿਚ ਠੱਲ੍ਹ ਪੈ ਸਕਦੀ ਹੈ! !

ਕੀ ਖਿਆਲ ਐ ਜੀ ??

With thanks from "Khalsa News"

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.