ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
IAS ਦੀ ਨੌਕਰੀ ਛੱਡਣ ਵਾਲੇ ਫੈਜ਼ਲ ਲਾਂਚ ਕਰਨਗੇ ਆਪਣੀ ਰਾਜਨੀਤਕ ਪਾਰਟੀ
IAS ਦੀ ਨੌਕਰੀ ਛੱਡਣ ਵਾਲੇ ਫੈਜ਼ਲ ਲਾਂਚ ਕਰਨਗੇ ਆਪਣੀ ਰਾਜਨੀਤਕ ਪਾਰਟੀ
Page Visitors: 2341

IAS ਦੀ ਨੌਕਰੀ ਛੱਡਣ ਵਾਲੇ ਫੈਜ਼ਲ ਲਾਂਚ ਕਰਨਗੇ ਆਪਣੀ ਰਾਜਨੀਤਕ ਪਾਰਟੀ
By : ਬਾਬੂਸ਼ਾਹੀ ਬਿਊਰੋ
Tuesday, Feb 26, 2019 08:19 AM

ਨਵੀਂ ਦਿੱਲੀ, 26 ਫਰਵਰੀ 2019 -
ਜੰਮੂ ਕਸ਼ਮੀਰ ਦੇ ਸਾਬਕਾ ਆਈ.ਏ.ਐਸ. ਅਧਿਕਾਰੀ ਸ਼ਾਹ ਫੈਜ਼ਲ ਜਲਦ ਹੀ ਆਪਣੀ ਰਾਜਨੀਤਿਕ ਪਾਰਟੀ ਲਾਂਚ ਕਰਨ ਜਾ ਰਹੇ ਹਨ। ਨੈਸ਼ਨਲ ਚੈਨਲ ਦੇ ਇੱਕ ਪ੍ਰੋਗਰਾਮ 'ਚ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ।
ਸ਼ਾਹ ਫੈਜ਼ਲ ਨੇ ਕਿਹਾ ਕਿਹ ਉਹ ਚੋਣਾਂ 'ਚ ਭਾਗ ਲੈਣਾ ਚਾਹੁੰਦੇ ਹਨ ਪਰ ਕਿਸੇ ਵੀ ਮੌਜੂਦਾ ਪਾਰਟੀ 'ਚ ਸ਼ਾਮਲ ਨਹੀਂ ਹੋਣਾ ਚਾਹੁੰਦੇ।

ਪਿਛਲੇ ਹੀ ਮਹੀਨੇ ਸ਼ਾਹ ਫੈਜ਼ਲ ਨੇ ਆਈ.ਏ.ਐਸ. ਦੀ ਨੋਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਸਾਲ 2010 ਦੀ ਸਿਵਲ ਪ੍ਰੀਖਿਆ ਦੇ ਟੌਪਰ ਰਹਿ ਚੁੱਕੇ ਹਨ। ਫੈਜ਼ਲ ਨੇ ਕੇਂਦਰ ਸਰਕਾਰ 'ਤੇ ਕਸ਼ਮੀਰ 'ਚ ਹੋ ਰਹੀਆਂ ਗਲਤ ਗਤੀਵਿਧੀਆਂ 'ਤੇ ਕਾਬੂ ਨਾ ਪਾ ਸਕਣ ਦੇ ਰੋਸ ਵਜੋਂ ਆਪਣਾ ਅਸਤੀਫਾ ਦਿੱਤਾ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.