ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਖ ਧਰਮੀ ਫੌਜੀਆਂ ਨੂੰ ਹਰਸਿਮਰਤ ਬਾਦਲ ਦੀ ਹਿਮਾਇਤ ਦਾ ਸੱਦਾ
ਸਿੱਖ ਧਰਮੀ ਫੌਜੀਆਂ ਨੂੰ ਹਰਸਿਮਰਤ ਬਾਦਲ ਦੀ ਹਿਮਾਇਤ ਦਾ ਸੱਦਾ
Page Visitors: 2348

ਸਿੱਖ ਧਰਮੀ ਫੌਜੀਆਂ ਨੂੰ ਹਰਸਿਮਰਤ ਬਾਦਲ ਦੀ ਹਿਮਾਇਤ ਦਾ ਸੱਦਾ
ਲੋਕ ਸਭਾ ਚੋਣਾਂ -ਮਾਰਚ-ਅਪ੍ਰੈਲ-ਮਈ -2019-
By : ਬਾਬੂਸ਼ਾਹੀ ਬਿਊਰੋ
Saturday, May 18, 2019 12:47 PM

ਬਠਿੰਡਾ, 18 ਮਈ 2019 - ਸਿੱਖ ਧਰਮੀ ਫੌਜੀ ਜਥੇਬੰਦੀ ਵੱਲੋਂ ਹਲਕੇ ਦੇ ਸਾਰੇ ਸਿੱਖ ਧਰਮੀ ਫੌਜੀਆਂ ਨੂੰ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਗਈ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਤਾਂ ਜੋ ਸਿੱਖ ਧਰਮੀ ਫੌਜੀਆਂ ਦੀ ਸਮੱਸਿਆਵਾਂ ਲੋਕ ਸਭਾ ਵਿੱਚੋਂ ਹੱਲ ਕਰਵਾਉਣ ਵਿੱਚ ਮਦਦ ਮਿਲ ਸਕੇ।
........................
ਟਿੱਪਣੀ:- ਸਿੱਖ ਧਰਮੀ ਫੋਜੀ ਵੀਰੋ, ਕੀ ਤੁਸੀਂ ਭੁੱਲ ਗਏ ਹੋ ਕਿ ਤੁਹਾਡੇ ਬੈਰਕਾਂ ਛੱਡਣ ਪਿੱਛੋਂ ਬਾਦਲ ਨੇ ਤੁਹਾਡੇ ਨਾਲ ਕੀ ਵਰਤਾਰਾ ਕੀਤਾ ਸੀ ? ਹੋਸ਼ ਵਿਚ ਆਉ, ਤੁਹਾਡੇ ਲੀਡਰ ਸ਼ਾਇਦ ਵਿਕ ਗਏ ਹਨ, ਇਹੀ ਮੌਕਾ ਹੈ ਮਰੇ ਹੋਏ ਸੱਪ ਨੂੰ ਗਲੋਂ ਲਾਹੁਣਦਾ । ਆਪਣਾ ਫਰਜ਼ ਪੂਰਾ ਕਰੋ।     
      ਅਮਰ ਜੀਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.