ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਠੂਆ ਗੈਂਗਰੇਪ ਤੇ ਕਤਲ ਕੇਸ ‘ਚ ਤਿੰਨ ਨੂੰ ਹੋਈ ਉਮਰ ਕੈਦ
ਕਠੂਆ ਗੈਂਗਰੇਪ ਤੇ ਕਤਲ ਕੇਸ ‘ਚ ਤਿੰਨ ਨੂੰ ਹੋਈ ਉਮਰ ਕੈਦ
Page Visitors: 2356

ਕਠੂਆ ਗੈਂਗਰੇਪ ਤੇ ਕਤਲ ਕੇਸ 'ਚ ਤਿੰਨ ਨੂੰ ਹੋਈ ਉਮਰ ਕੈਦ
By : ਬਾਬੂਸ਼ਾਹੀ ਬਿਊਰੋ
Monday, Jun 10, 2019 07:50 PM

ਨਵੀਂ ਦਿੱਲੀ, 10 ਜੂਨ 2019 -
ਜੰਮੂ ਕਸ਼ਮੀਰ ਦੇ ਕਠੂਆ 'ਚ ਨਬਾਲਗ ਲੜਕੀ ਦਾ ਬਲਾਤਕਾਰ ਕਰ ਕਤਲ ਕਰਨ ਵਾਲੇ ਪੰਜ ਮੁਲਜ਼ਮਾਂ 'ਚੋਂ ੩ ਨੂੰ ਅੱਜ ਪਠਾਨਕੋਟ ਅਦਾਲਤ ਨੇ ਉਮਰਕੈਦ ਦੀ ਸਜ਼ਾ ਤੇ ਦੋ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅੱਜ ਸਵੇਰ ਅਦਾਲਤ ਨੇ ਇੰਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਅਦਾਲਤ ਨੇ ਸਾਂਜੀ ਰਾਮ, ਦੀਪਕ ਖਜੂਰੀਆ ਅਤੇ ਪ੍ਰਵੇਸ਼ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.