ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲੁਧਿਆਣਾ ‘ਚ ਆਏ ਤੂਫਾਨ ਨੇ ਮਚਾਈ ਭਾਰੀ ਤਬਾਹੀ
ਲੁਧਿਆਣਾ ‘ਚ ਆਏ ਤੂਫਾਨ ਨੇ ਮਚਾਈ ਭਾਰੀ ਤਬਾਹੀ
Page Visitors: 2333

ਲੁਧਿਆਣਾ 'ਚ ਆਏ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ
By : ਬਾਬੂਸ਼ਾਹੀ ਬਿਊਰੋ
Wednesday, Jun 12, 2019 09:14 PM

ਲੁਧਿਆਣਾ, 12 ਜੂਨ 2019 -
ਲੁਧਿਆਣਾ 'ਚ ਅੱਜ ਸ਼ਾਮ ਨੂੰ ਆਏ ਤੇਜ਼ ਤੂਫ਼ਾਨ ਨੇ ਭਾਰੀ ਤਬਾਹੀ ਮਚਾ 'ਚ ਦਿੱਤੀ। ਇਸ ਅਚਾਨਕ ਆਏ ਤੂਫਾਨ ਨੇ ਸ਼ਹਿਰ ਦੇ ਦਰੱਖਤਾਂ ਦਾ ਭਾਰੀ ਨੁਕਸਾਨ ਕੀਤਾ, ਜਿਸ 'ਚ ਭਾਰੀ ਗਿਣਤੀ 'ਚ ਦਰੱਖਤ ਡਿੱਗੇ ਅਤੇ ਇਨ੍ਹਾਂ ਦਰੱਖਤਾਂ ਹੇਠ ਕਈ ਕਾਰਾਂ ਵੀ ਆ ਗਈਆਂ। ਇੱਥੋਂ ਦੇ ਜਨਕਪੁਰੀ ਇਲਾਕੇ 'ਚ ਜਸਮਾਨ ਹੌਜਰੀ ਦੀ ਚੌਥੀ ਮੰਜ਼ਿਲ ਦੀ ਕੰਧ ਅਤੇ ਨਾਲ ਲੱਗਦੀ ਸਰਜੀਵਨ ਹੌਜਰੀ ਦੀ ਪਾਣੀ ਦੀ ਟੈਂਕੀ ਅੰਦਰ ਖੜ੍ਹੀ ਇੱਕ ਕਾਰ ਅਤੇ ਇੱਕ ਵਿਅਕਤੀ 'ਤੇ ਆ ਡਿੱਗੀ ਜਿਸ ਕਾਰਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਜਦੋਂ ਕਿ ਮੌਜ਼ੂਦ ਸਖਸ਼ ਦੇ ਮਾਮੂਲੀ ਸੱਟਾਂ ਲੱਗੀਆਂ। ਜਿਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਤੋਂ ਬਿਨਾਂ ਸ਼ਹਿਰ ਦੇ ਹੋਰ ਹਿੱਸਿਆਂ 'ਚੋਂ ਵੀ ਹੋਰ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

  • ਦੇਖੋ ਤਬਾਹੀ ਦੀਆਂ ਤਸਵੀਰਾਂ....

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.