ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜੰਮੂ ਕਸ਼ਮੀਰ ਦਾ ਬਦਲਿਆ ਨਕਸ਼ਾ - ਪੜ੍ਹੋ ਕਿਹੜਾ ਜ਼ਿਲ੍ਹਾ ਕਿਸਦੇ ਹਿੱਸੇ
ਜੰਮੂ ਕਸ਼ਮੀਰ ਦਾ ਬਦਲਿਆ ਨਕਸ਼ਾ - ਪੜ੍ਹੋ ਕਿਹੜਾ ਜ਼ਿਲ੍ਹਾ ਕਿਸਦੇ ਹਿੱਸੇ
Page Visitors: 2348

ਜੰਮੂ ਕਸ਼ਮੀਰ ਦਾ ਬਦਲਿਆ ਨਕਸ਼ਾ - ਪੜ੍ਹੋ ਕਿਹੜਾ ਜ਼ਿਲ੍ਹਾ ਕਿਸਦੇ ਹਿੱਸੇ
ਜੰਮੂ ਕਸ਼ਮੀਰ ਤਣਾਅ ਅਗਸਤ 2019
By : ਯਾਦਵਿੰਦਰ ਸਿੰਘ ਤੂਰ
Monday, Aug 05, 2019 08:48 PM

ਸ੍ਰੀਨਗਰ 5 ਅਗਸਤ 2019 - ਧਾਰਾ 370 ਟੁੱਟਣ ਕਾਰਨ ਹੁਣ ਜੰਮੂ ਕਸ਼ਮੀਰ ਦਾ ਨਕਸ਼ਾ ਬਦਲ ਗਿਆ ਹੈ। ਸੂਬੇ 'ਚ ਪਹਿਲਾਂ 22 ਜ਼ਿਲ੍ਹੇ ਸਨ। ਦੋ ਯੂ.ਟੀ ਬਣਨ ਉਪਰੰਤ ਹੁਣ ਜੰਮੂ ਕਸ਼ਮੀਰ 'ਚ 20 ਅਤੇ ਲੱਦਾਖ 'ਚ 2 ਜ਼ਿਲ੍ਹੇ ਹੋਣਗੇ। ਖੇਤਰਫਲ ਦੇ ਹਿਸਾਬ ਨਾਲ ਇਹ ਹੁਣ ਭਾਰਤ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੋਏਗਾ, ਜੋ ਕਿ 45,110 ਵਰਗ ਕਿਲੋਮੀਟਰ 'ਚ ਫੈਲਿਆ ਹੋਇਆ ਹੈ।
ਜੰਮੂ ਕਸ਼ਮੀਰ ਦੇ 20 ਜ਼ਿਲ੍ਹੇ ਹੇਠ ਅਨੁਸਾਰ ਹਨ :-

-ਅਨੰਤਨਾਗ
ਬਾਂਦੀਪੁਰਾ
-ਬਾਰਾਮੁਲਾ
-ਬਡਗਾਮ
-ਡੋਡਾ
-ਗਾਂਦਰਬਲ
-ਜੰਮੂ
-ਕਠੂਆ
-ਕਿਸ਼ਤਵਾਛ
-ਕੁਲਗਾਮ
-ਪੁੰਛ
-ਕੁਪਵਾੜਾ
-ਪੁਲਵਾਮਾ
-ਰਾਮਬਾਣ
-ਰਸਾਈ
-ਰਾਜੌਰੀ
-ਸਾਂਬਾ
-ਸ਼ੋਪੀਆਂ
-ਸ੍ਰੀਨਗਰ
-ਉਧਮਪੁਰ

ਲੱਦਾਖ ਦੇ ਦੋ ਜ਼ਿਲ੍ਹੇ ਹੇਠ ਲਿਖੇ ਅਨੁਸਾਰ ਹਨ:-

-ਲੇਹ
-ਕਾਰਗਿਲ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.