ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤੀ ਚੋਣਾਂ ਦੇ ਪਰਦੇ ਪਿਛਲੀ ਕਹਾਣੀ ਪਹਿਲੀ ਵਾਰ ਦਿਖਾਏਗਾ ਨੈਟ ਜੀੳ ਚੈਨਲ
ਭਾਰਤੀ ਚੋਣਾਂ ਦੇ ਪਰਦੇ ਪਿਛਲੀ ਕਹਾਣੀ ਪਹਿਲੀ ਵਾਰ ਦਿਖਾਏਗਾ ਨੈਟ ਜੀੳ ਚੈਨਲ
Page Visitors: 2334

ਭਾਰਤੀ ਚੋਣਾਂ ਦੇ ਪਰਦੇ ਪਿਛਲੀ ਕਹਾਣੀ ਪਹਿਲੀ ਵਾਰ ਦਿਖਾਏਗਾ ਨੈਟ ਜੀੳ ਚੈਨਲ
By : ਬਾਬੂਸ਼ਾਹੀ ਬਿਊਰੋ
Wednesday, Aug 14, 2019 09:37 AM

ਨਵੀਂ ਦਿੱਲੀ, 14 ਅਗਸਤ 2019 -
ਨੈਸ਼ਨਲ ਜੀਓਗ੍ਰਾਫਿਕ ਚੈਨਲ ਇਸ ਸੁਤੰਤਰਤਾ ਦਿਵਸ ਮੌਕੇ ਦੁਪਹਿਰ 1 ਵਜੇ, 2019 ਦੀਆਂ ਭਾਰਤੀ ਚੋਣਾਂ ਦੇ ਪਰਦੇ ਪਿਛਲੀ ਕਹਾਣੀ ਨੂੰ ਦਰਸਾਉਂਦੀ ਇਕ ਡਾਕੂਮੈਂਟਰੀ ਪ੍ਰਸਾਰਿਤ ਕਰਨ ਜਾ ਰਿਹਾ ਹੈ।
ਇਹ ਡਾਕੂਮੈਂਟਰੀ ਚੋਣ ਅਧਿਕਾਰੀਆਂ ਦੀਆਂ ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਨੂੰ ਸਾਹਮਣੇ ਲੈ ਕੇ ਆਏਗੀ, ਜਿਨ੍ਹਾਂ ਨੇ ਸੁਰੱਖਿਆ ਦੇ ਅਮਲੇ ਨਾਲ ਮਿਲ ਕੇ 2019 ਦੀਆਂ ਚੋਣਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ। ਡਾਕੂਮੈਂਟਰੀ 'ਚ ਚੋਣ ਪ੍ਰਚਾਰ ਦੌਰਾਨ ਪ੍ਰਮੁੱਖ ਭਾਰਤੀ ਸਿਆਸਤਦਾਨਾਂ ਦੀ ਅਣਦੇਖੀ ਫੁਟੇਜ ਵੀ ਪ੍ਰਦਰਸ਼ਿਤ ਕੀਤੀ ਗਈ ਹੈ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.