ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਦੀ ਰਾਜਧਾਨੀ ‘ਚ ਗੁਰੂ ਨਾਨਕ ਜਨਮ ਸ਼ਤਾਬਦੀ ਸਮਾਰੋਹ 31 ਨੂੰ
ਅਮਰੀਕਾ ਦੀ ਰਾਜਧਾਨੀ ‘ਚ ਗੁਰੂ ਨਾਨਕ ਜਨਮ ਸ਼ਤਾਬਦੀ ਸਮਾਰੋਹ 31 ਨੂੰ
Page Visitors: 2321

ਅਮਰੀਕਾ ਦੀ ਰਾਜਧਾਨੀ 'ਚ ਗੁਰੂ ਨਾਨਕ ਜਨਮ ਸ਼ਤਾਬਦੀ ਸਮਾਰੋਹ 31 ਨੂੰ
By : ਬਾਬੂਸ਼ਾਹੀ ਬਿਊਰੋ
Saturday, Aug 24, 2019 09:45 AM

ਵਾਸ਼ਿੰਗਟਨ ਡੀ ਸੀ, 24 ਅਗਸਤ 2019 -
 ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਜੀ ਦੀ 550 ਵੀਂ ਜਨਮ ਸ਼ਤਾਬਦੀ ਅਮਰੀਕਾ ਦੀ ਰਾਜਧਾਨੀ ਵਿਚ ਵਾਸ਼ਿੰਗਟਨ ਮੈਮੋਰੀਅਲ ਵਿਖੇ ‘ਇੱਕ ਓਮਕਾਰ ਆਈ.ਐਨ.ਸੀ’ ਵੱਲੋਂ ਮਨਾਇਆ ਜਾ ਰਿਹਾ ਹੈ।
ਇਹ ਸਮਾਗਮ 31 ਅਗਸਤ ਨੂੰ ਨਗਰ ਕੀਰਤਨ ਨਾਲ ਆਰੰਭ ਹੋਵੇਗਾ ਤੇ 1 ਸਤੰਬਰ ਨੂੰ ਸਮਾਪਤ ਹੋਵੇਗਾ, ਜਿਸ ਵਿਚ ਵਿਸ਼ਵ ਭਰ ਦੇ ਜਾਣੇ-ਪਛਾਣੇ ਵਿਦਵਾਨ ਹਿੱਸਾ ਲੈਣਗੇ।
ਸਿੱਖ ਸੰਗਤਾਂ ਤੋਂ ਇਲਾਵਾ ਇਸ 2 ਰੋਜ਼ਾ ਸਮਾਗਮ ਵਿਚ ਸਥਾਨਕ ਸੈਨੇਟਰਾਂ, ਸਿਆਸਤਦਾਨਾਂ ਅਤੇ ਹੋਰ ਭਾਈਚਾਰਿਆਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.