ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਿਡ ਡੇ ਮੀਲ ਚ ਨਮਕ ਨਾਲ਼ ਰੋਟੀ ਖਾਂਦੇ ਸਕੂਲੀ ਬੱਚੇ, ਵੀਡੀਓ ਬਣਾਉਣ ਵਾਲੇ ਪੱਤਰਕਾਰ ਦੇ ਖ਼ਿਲਾਫ਼ ਕੇਸ ਦਰਜ
ਮਿਡ ਡੇ ਮੀਲ ਚ ਨਮਕ ਨਾਲ਼ ਰੋਟੀ ਖਾਂਦੇ ਸਕੂਲੀ ਬੱਚੇ, ਵੀਡੀਓ ਬਣਾਉਣ ਵਾਲੇ ਪੱਤਰਕਾਰ ਦੇ ਖ਼ਿਲਾਫ਼ ਕੇਸ ਦਰਜ
Page Visitors: 2317

ਮਿਡ ਡੇ ਮੀਲ ਚ ਨਮਕ ਨਾਲ਼ ਰੋਟੀ ਖਾਂਦੇ ਸਕੂਲੀ ਬੱਚੇ, ਵੀਡੀਓ ਬਣਾਉਣ ਵਾਲੇ ਪੱਤਰਕਾਰ ਦੇ ਖ਼ਿਲਾਫ਼ ਕੇਸ ਦਰਜ
By : ਬਾਬੂਸ਼ਾਹੀ ਬਿਊਰੋ
Monday, Sep 02, 2019 07:14 PM
 
    ਲਖਨਊ  02 ਸਤੰਬਰ 2019- 
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਦੇ ਇਕ ਪੇਂਡੂ ਸਕੂਲ ਵਿੱਚ ਬੱਚਿਆਂ ਨੂੰ ਨਮਕ ਨਾਲ਼ ਰੋਟੀ ਖਾਂਦੇ ਹੋਏ ਇੱਕ ਵੀਡੀਓ ਬਣਾਈ ਗਈ ਸੀ। "ਐਨ ਡੀ ਟੀਵੀ" ਦੀ ਖ਼ਬਰ ਦੇ ਮੁਤਾਬਿਕ ਜਿਸ ਪੱਤਰਕਾਰ ਨੇ ਇਹ ਵੀਡੀਓ ਬਣਾਈ ਸੀ ਉਸ ਉੱਤੇ ਕੁੱਝ ਦਿਨ ਬਾਅਦ ਸਥਾਨਕ ਬਲਾਕ ਸਿੱਖਿਆ ਅਧਿਕਾਰੀ ਨੇ ਪੱਤਰਕਾਰ "ਪਵਨ ਜੈਸਵਾਲ" ਅਤੇ ਇਕ ਪੰਚਾਇਤ ਮੈਂਬਰ ਦੇ ਖ਼ਿਲਾਫ਼ ਐਫ ਆਈ ਆਰ ਦਰਜ਼ ਕਰਵਾ ਦਿੱਤੀ।
ਐਫ ਆਈ ਆਰ ਵਿੱਚ ਲਿਖਿਆ ਗਿਆ ਕਿ ਵੀਡੀਓ ਨਾਲ਼ ਰਾਜ ਸਰਕਾਰ ਦੀ ਬਦਨਾਮੀ ਹੋਈ ਹੈ। ਅਪਰਾਧਿਕ ਅਤੇ ਸਾਜ਼ਿਸ਼ ਕਰਨ ਦੇ ਦੋਸ਼ ਲੱਗੇ।
ਪੂਰੀ ਖਰਬ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.