ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਐਲਾਨੀ ਤਰੀਕ
ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਐਲਾਨੀ ਤਰੀਕ
Page Visitors: 2318

ਕਰਤਾਰਪੁਰ ਲਾਂਘਾ-2019
ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਐਲਾਨੀ ਤਰੀਕ
By : ਬਾਬੂਸ਼ਾਹੀ ਬਿਊਰੋ

Monday, Sep 16, 2019 07:56 PMਚੰਡੀਗੜ੍ਹ, 16 ਸਤੰਬਰ 2019: ਪਾਕਿਸਤਾਨ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰੇਗਾ, ਪ੍ਰਾਜੈਕਟ ਡਾਇਰੈਕਟਰ ਆਤੀਫ ਮਜੀਦ ਨੇ ਅੱਜ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ।

ਮਜੀਦ ਨੇ ਕਿਹਾ ਕਿ ਸ਼ੁਰੂਆਤ ਵਿੱਚ 5000 ਯਾਤਰੀ ਰੋਜ਼ਾਨਾ ਆਉਣਗੇ ਅਤੇ ਬਾਅਦ ਵਿੱਚ ਇਹ ਗਿਣਤੀ 10,000 ਯਾਤਰੀ ਪ੍ਰਤੀ ਦਿਨ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਲਈ ਕੁੱਲ 152 ਕਾਊਂਟਰ ਸਥਾਪਤ ਕੀਤੇ ਜਾਣਗੇ ਅਤੇ ਸਰਹੱਦੀ ਟਰਮੀਨਲ ਜ਼ੀਰੋ ਪੁਆਇੰਟ ਤੋਂ 350 ਮੀਟਰ ਦੀ ਦੂਰੀ 'ਤੇ ਹੋਵੇਗਾ।
ਮੀਡੀਆ ਬ੍ਰੀਫਿੰਗ ਨੂੰ ਵੇਖਣ ਲਈ, ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ:
https://twitter.com/samaylive/status/11735871371297996
82

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.