ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
“ਕਿਹੜੀ ਹੈਸੀਅਤ ਚਾਹੀਦੀ ਹੈ ਭਾਈ ਜੀ ਨਾਲ ਵਿਚਾਰ-ਵਟਾਂਦਰੇ ਲਈ ?”
“ਕਿਹੜੀ ਹੈਸੀਅਤ ਚਾਹੀਦੀ ਹੈ ਭਾਈ ਜੀ ਨਾਲ ਵਿਚਾਰ-ਵਟਾਂਦਰੇ ਲਈ ?”
Page Visitors: 2314

ਕਿਹੜੀ ਹੈਸੀਅਤ ਚਾਹੀਦੀ ਹੈ ਭਾਈ ਜੀ ਨਾਲ ਵਿਚਾਰ-ਵਟਾਂਦਰੇ ਲਈ ?”
ਕਾਫ਼ੀ ਦਿਨ੍ਹਾਂ ਦੀ ਗਲ ਹੈ ਕਿ ਪਟਿਆਲੇ ਤੋਂ ਮੈਂਨੂੰ ਇਕ ਫ਼ੋਨ ਆਇਆ। ਫ਼ੋਨ ਕਰਨ ਵਾਲੇ ਬੰਦੇ ਨੇ ਦੱਸੇਆ ਕਿ ਉਹ ਆਪਣੇ ਕੁੱਝ ਸਾਥੀਆਂ ਦੇ ਕਹਿਣ ਤੇ ਮੈਂਨੂੰ ਫ਼ੋਨ ਕਰ ਰਿਹਾ ਹੈ।  ਤਲਖੀ ਵਿਚ ਕਹਿੰਦਾ ਕਿ ਤੁਸੀ ਪੰਗੇ ਨਾ ਲੳ, ਤੁਹਾਡੀ ਹੈਸੀਅਤ ਕੀ ਹੈ ਕਿ ਭਾਈ ਰਣਜੀਤ ਸਿੰਘ ਜੀ ਤੁਹਾਡੇ ਨਾਲ ਗਲ ਕਰਨ ?
ਉਸ ਵੀਰ ਦਾ ਅੰਦਾਜ਼ ਪਹਿਲਾਂ ਕੁੱਝ ਧਮਕਾਉਣ ਜਿਹਾ ਸੀ ਪਰ ਛੇਤੀ ਹੀ ਉਹ ਠੀਕ ਹੋ ਗਿਆ ਅਤੇ ਗਲਬਾਤ ਸਮਾਪਤ ਹੋ ਗਈ।
ਮੇਰੀ ਹੈਸੀਅਤ ਬਾਰੇ ਉਹੀ ਸਵਾਲ ਹੁਣ ਕੁੱਝ ਅੱਪਗ੍ਰੇਡ ਅਖਵਾਉਦੇ ਸੱਜਣ ਵੀਭੱਦੇ ਢੰਗ ਨਾਲ , ਬੁਰਛਾਗਰਦੀ ਕਰਨ ਦੇ ਅੰਦਾਜ਼ ਵਿਚ ਚੁੱਕਦੇ ਰਹਿੰਦੇ ਹਨ।
ਅਜਿਹੇ ਸੱਜਣਾਂ ਦਾ ਵਚਿੱਤਰ ਚਰਿਤ੍ਰ ਇਹ ਹੈ ਕਿ  ਉਹ ਟਕਸਾਲ ਜਾਂ ਹੋਰ ਪ੍ਰਚਾਰਕ ਵੀਰਾਂ ਨੂੰ ਬੁੱਝੜ, ਅਨਪੜ ਬੇਹੈਸੀਅਤ ਆਦਿ ਕਹਿੰਦੇ , ਉਨ੍ਹਾਂ ਨੂੰ ਨਿਤ ਸਵਾਲ ਪੁੱਛਦੇ ਹੋਏ, ਜਵਾਬ ਦੇਣ ਲਈ ਚੈਲੇਂਜ ਕਰਦੇ ਹਨ। ਜੇ ਮੈਂ ਬੇਹੈਸੀਅਤ ਹਾਂ ਇਸ ਕਰਕੇ ਤੁਸੀ ਮੇਰੇ ਨਾਲ ਗਲ ਨਹੀਂ ਕਰਨੀ ਤਾਂ ਬਾਕੀਬੈਹੈਸੀਅਤਾਂ” (ਤੁਹਾਡੇ ਸ਼ਬਦਾਂ ਵਿਚਨੂੰ ਗਲਬਾਤ ਕਰਨ ਦੇ ਉੱਚੇ- ਸੱਦੇ ਕਿਉਂ ਦਿੰਦੇ ਰਹਿੰਦੇ ਹੋ ਭਾਈ ?
ਇਹ ਦੋਗਲਾ ਪਾਖੰਡ ਕਿਉਂ ?
ਖ਼ੈਰ , ਅੱਜ ਮੈਂ ਅਜਿਹੇ ਵੀਰਾਂ ਦੇ ਉਸ ਸਵਾਲ ਦਾ ਸੰਖੇਪ ਜਿਹਾ ਜਵਾਬ ਦੇਣ ਲੱਗਾ ਹਾਂ ਜਿਹੜੇ ਕਿ ਇਹ ਕਹਿੰਦੇ ਆਏ ਹਨ ਕਿ, 'ਹਰਦੇਵ ਸਿੰਘ ਦੀ ਹੈਸੀਅਤ ਹੀ ਕੀ ਹੈ ਕਿ ਭਾਈ ਜੀ ੳਨ੍ਹਾਂ ਨਾਲ ਗਲ ਕਰਨ ?'
ਮੇਰਾ ਸੰਖੇਪ ਪਰੀਚੈ ਇਹ ਹੈ ਕਿ ਬਚਪਨ ਤੋਂ ਹੀ ਮੈਂ ਮਹਿਨਤ ਮਜ਼ਦੂਰੀ ਕਰਕੇ ਪੜੇਆ, ਘਰ ਚਲਾਇਆ ਅਤੇ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.