ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਦੇ ਸਬੰਧ ਚ 55 ਮੈਂਬਰੀ ਸਲਾਹਕਾਰ ਕਮੇਟੀ ਨਿਯੁਕਤ ਕੀਤੀ ਗਈ ਹੈ। ਦਾਖਾ
ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਦੇ ਸਬੰਧ ਚ 55 ਮੈਂਬਰੀ ਸਲਾਹਕਾਰ ਕਮੇਟੀ ਨਿਯੁਕਤ ਕੀਤੀ ਗਈ ਹੈ। ਦਾਖਾ
Page Visitors: 2482

ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਦੀ ਸਲਾਹਕਾਰ ਕਮੇਟੀ ਨਿਯੁਕਤ ਕੀਤੀ 
ਫਰੀਮਾਂਟ ਗੁਰੂ ਘਰ ਚ ਸੁਪਰੀਮ ਕੌਂਸਲ ਦੀਆਂ ਚੋਣਾਂ ਮਾਰਚ 2016 ਚ ਹੋ ਰਹੀਆਂ ਹਨ। ਚੋਣਾਂ ਦੇ ਸਬੰਧ ਚ ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਵਿਚਾਰ ਗੋਸਟੀ ਹੋਈ। ਇਸ ਵਿਚਾਰ ਗੋਸਟੀ ਚ 16 ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ। ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਦੇ ਸਬੰਧ ਚ ਅਗਲੀ ਰਣਨੀਤੀ ਬਣਾਉਣ ਲਈ 55 ਮੈਂਬਰੀ ਸਲਾਹਕਾਰ ਕਮੇਟੀ ਨਿਯੁਕਤ ਕੀਤੀ ਗਈ ਹੈ।
ਦਾਖਾ, ਕੌਆਰਡੀਨੇਟਰ, ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
http://freedom-post-sikh-nation.blogspot.com/2015/10/55.html

 

 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.