ਸਿੱਖ ਮਸਲੇ
ਪ੍ਰੋ ਦਰਸ਼ਨ ਸਿੰਘ ਜੀ ਦੇ ਧਿਆਨ ਯੋਗ
Page Visitors: 2641
ਪ੍ਰੋ ਦਰਸ਼ਨ ਸਿੰਘ ਜੀ ਦੇ ਧਿਆਨ ਯੋਗ
ਗੁਰੂ ਰੂਪ ਪਿਆਰੀ ਸਾਧ ਸੰਗਤ ਜੀ!
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫ਼ਤਿਹ।
ਗੁਰਮੁਖ ਵੀਰਾਂ ਦੇ ਪਿਆਰ ਭਰੇ ਸ਼ਬਦ ਸੁਣ ਕੇ ਕਿਨ੍ਹਾਂ ਚੰਗਾ ਲੱਗ ਰਿਹਾ ਹੈ।
ਕਿਉਂਕਿ ਬੜੇ ਚਿਰਾਂ ਬਾਅਦ ਇਹੋ ਜਿਹੀ ਸ਼ਬਦਾਵਲੀ ਸੁਣਨ ਨੂੰ ਮਿਲੀ ਹੈ।
ਮੈ ਕੁਝ ਕੁ ਹੋਰ ਪਿਆਰ ਭਾਵਨਾ ਜੋੜਨ ਦੀ ਬੇਨਤੀ ਕਰਨਾ ਚਾਹੁੰਦਾ ਹਾਂ:-
ਦੂਸਰੇ ਦੀ ਭਾਵਨਾ ਦੀ ਕਦਰ ਕਰਦਿਆਂ ਅਖੌਤੀ ਸ਼ਬਦਾਂ ਦਾ ਇਸਤੇਮਾਲ ਨਾ ਕੀਤਾ ਜਾਵੇ।
ਆਪਣੀ ਗੱਲ ਦਲੀਲ ਨਾਲ ਰੱਖਣੀ ਬੰਦ ਨਹੀਂ ਕਰਨੀ ਸਗੋਂ ਸਭ ਦੀ ਦਲੀਲਾਂ ਸੰਗਤ ਸਾਹਮਣੇ ਰੱਖਣ ‘ਚ ਸਹਿਯੋਗ ਕਰਨਾ ਚਾਹੀਦਾ ਹੈ।
ਗਿ. ਅਵਤਾਰ ਸਿੰਘ, ਜਲੰਧਰ।