ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਗਿਆਨੀ ਲੱਖਬੀਰ ਸਿੰਘ ਜੀ ਕੈਨੇਡਾ ਦੇ ਨਾਮ ਪੱਤਰ !
ਗਿਆਨੀ ਲੱਖਬੀਰ ਸਿੰਘ ਜੀ ਕੈਨੇਡਾ ਦੇ ਨਾਮ ਪੱਤਰ !
Page Visitors: 2419

 ਗਿਆਨੀ ਲੱਖਬੀਰ ਸਿੰਘ ਜੀ ਕੈਨੇਡਾ ਦੇ ਨਾਮ ਪੱਤਰ !
ਗਿਆਨੀ ਲੱਖਬੀਰ ਸਿੰਘ ਜੀਉ
ਆਪ ਜੀ ਅਕਸਰ ਕੁੱਝ ਗ੍ਰੰਥਾਂ ਵਿਚ ਲਿਖੇ ਮਿਲਦੇ ਸਿੱਖ ਇਤਹਾਸ ਤੇ ਟਿੱਪਣਿਆਂ ਕਰਦੇ ਅਤੇ ਇਤਹਾਸਕ ਘਟਨਾਵਾਂ ਦੇ ਕੁੱਝ ਪੱਖਾਂ ਨੂੰ ਨੱਕਾਰਦੇ ਹੋਏ, ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਹੋ!ਇਸ ਪੱਤਰ ਵਿਚ ਮੈਂ ਉਨ੍ਹਾਂ ਘਟਨਾਵਾਂ ਬਾਰੇ ਗੱਲ ਨਹੀਂ ਕਰਾਂਗਾ ਜਿਨ੍ਹਾਂ ਘਟਨਾਵਾਂ ਨੂੰ ਆਪ ਜੀ ਨੱਕਾਰਦੇ ਹੋ! ਮੈਂ ਸਿਰਫ਼ ਉਨ੍ਹਾਂ ਇਤਹਾਸਕ ਘਟਨਾਵਾਂ ਬਾਰੇ ਇਕ ਬੇਨਤੀ ਕਰਾਂਗਾ ਜਿਨ੍ਹਾਂ ਘਟਨਾਵਾਂ ਨੂੰ ਆਪ ਜੀ ਸਵੀਕਾਰ ਕਰਦੇ ਹੋ!
ਆਖ਼ਰ ਆਪ ਜੀ ਨੇ ਉਹ ਇਤਿਹਾਸ ਕਿੱਤੋਂ ਨਾ ਕਿੱਤੋਂ ਤਾਂ ਪੜੇਆ ਹੀ ਹੋਵੇਗਾ ਜਿਸ ਨੂੰ ਆਪ ਜੀ ਮੰਨਦੇ ਹੋ !
ਇਸ ਲਈ ਬੇਨਤੀ ਹੈ ਕਿ ਆਪ ਜੀ ਆਪਣੇ ਵੱਲੋਂ ਸਵੀਕਾਰ ਕੀਤੀਆਂ ਗਈਆਂ ਇਤਹਾਸਕ ਘਟਨਾਵਾਂ ਦੇ ਮੂਲ ਸਰੋਤਾਂ  ਦੇ ਨਾਮ ਦੱਸ ਦਿਉ ਤਾਂ ਕਿ ਅਸੀਂ ਹੋਰ ਸਾਰੇ ਸਰੋਤਾਂ ਨੂੰ ਛੱਡ ਕੇ ਕੇਵਲ ਆਪ ਜੀ ਵਲੋਂ ਵਰਤੇ ਜਾਂਦੇ ਸਰੋਤਾਂ ਨੂੰ ਹੀ ਵਰਤਣ ਬਾਰੇ ਵਿਚਾਰ ਕਰ ਲਈਏ !
ਆਸ ਹੈ ਕਿ ਆਪ ਜੀ ਬੇਨਤੀ ਨੂੰ ਪਰਵਾਨ ਕਰੋਗੇ !
ਉੱਤਰ ਦੀ ਉਡੀਕ ਵਿਚ
ਹਰਦੇਵ ਸਿੰਘ-04.01.2021 (ਜੰਮੂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.