ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ,
ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ,
Page Visitors: 2497
ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਮੰਨ ਲੈਂਦੇ ਹਾਂ ਕਿ ਬਿਕ੍ਰਮੀ ਕੈਲੰਡਰ ਹਿੰਦੂ ਕੈਲੰਡਰ ਨਹੀਂ ਇੰਡੀਅਨ ਕੈਲੰਡਰ ਹੈ ਪਰ ਦੱਸਿਆ ਜਾਵੇ ਜੀ ਕਿ 

1. ਬੰਦੀਛੋੜ ਦਿਵਸ ਹਿੰਦੂ ਰਹੁ ਰੀਤਾਂ ਅਨੁਸਾਰ ਹੈ ਜਾਂ ਸਿੱਖ ਰਹੁ ਰੀਤਾਂ ਅਨੁਸਾਰ ਨਿਸਚਿਤ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਦਿਨ ਕਦੀ ਕੱਤਕ ਵਦੀ ਮੱਸਿਆ ਨੂੰ ਅਤੇ ਕਦੀ ਕੱਤਕ ਵਦੀ ਚਉਦਸ ਨੂੰ ਆ ਜਾਂਦਾ ਹੈ। ਗੁਰਬਾਣੀ ਵਿੱਚ ਕਿਥੇ ਲਿਖਿਆ ਹੈ ਕਿ ਇਕੋ ਦਿਹਾੜਾ ਦੋ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਮਨਾਇਆ ਜਾਵੇ ਅਤੇ ਦੋਵਾਂ ਵਿੱਚੋਂ ਕਿਹੜੇ ਦਿਨ ਮਨਾਉਣਾ ਹੈ ਇਸ ਦਾ ਫੈਸਲਾ ਪੰਡਿਤਾਂ ਨੇ ਹਿੰਦੂ ਸ਼ਾਸਤਰਾਂ ਅਨੁਸਾਰ ਕਰਨਾ ਹੁੰਦਾ ਹੈ।

2. ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਕਿ ਸਿੱਖ ਆਪਣੇ ਕੁਝ ਦਿਹਾੜੇ ਚੰਦਰਮਾਂ ਦੀਆਂ ਤਿਥਾਂ ਮੁਤਾਬਿਕਕੁਝ ਸੰਗਰਾਂਦਾਂ ਦੀਆਂ ਤਰੀਖ਼ਾਂ ਅਨੁਸਾਰ ਅਤੇ ਕੁਝ ਗ੍ਰੈਗੋਰੀਅਨ ਕੈਲੰਡਰ ਅਨੁਸਾਰ ਮਨਾਉਣ। ਗੁਰਮਤਿ ਦਾ ਕਿਹੜਾ ਸਿਧਾਂਤ ਸਿੱਖਾਂ ਨੂੰ ਤਿੰਨਾਂ ਦੀ ਬਜਾਏ ਇਕ ਕੈਲੰਡਰ ਅਪਣਾਉਣ ਤੋਂ ਰੋਕਦਾ ਹੈ?

3. ਆਪ ਜੀ ਦਾ ਇਤਰਾਜ਼ ਹੈ ਕਿ ਕਿ ਸੰਗਰਾਂਦਾਂ ਭਾਵ ਮਹੀਨੇ ਦੀਆਂ ਪਹਿਲੀਆਂ ਤਾਰੀਖ਼ਾਂ ਕੁਦਰਤੀ ਨਿਯਮਾਂ ਉਪਰ ਆਧਾਰਿਤ ਹਨ ਜਿਨ੍ਹਾਂ ਨੂੰ ਕੋਈ ਮਨੁੱਖ ਬਦਲ ਨਹੀਂ ਸਕਦਾ। ਇਸ ਸਬੰਧੀ ਆਪ ਜੀ ਨੂੰ ਹੇਠਾਂ ਲਿਖੇ ਸਵਾਲ ਹਨ:

(ੳ) ਤਹਾਡੀ ਸੋਚ ਮੁਤਾਬਿਕ 12 ਰਾਸ਼ੀਆਂ ਜਿਨ੍ਹਾਂ ਦੇ ਆਧਾਰ ਤੇ ਕੁਦਰਤੀ ਸੰਗਰਾਂਦਾਂ ਬਣਦੀਆਂ ਹਨ ਕੀ ਉਨ੍ਹਾਂ ਰਾਸ਼ੀਆਂ ਅਤੇ ਅਖੌਤੀ ਸੰਗਰਾਂਦਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਜ਼ਿਕਰ ਹੈਜੇ ਨਹੀਂ ਤਾਂ ਇਨ੍ਹਾਂ ਰਾਸ਼ੀਆਂ ਦਾ ਖਹਿੜਾ ਛੱਡ ਕੇ ਮਹੀਨਿਆਂ ਦੀਆਂ ਪਹਿਲੀਆਂ ਤਾਰੀਖ਼ਾਂ ਪੱਕੇ ਤੌਰ ਤੇ ਨਿਸਚਿਤ ਕੀਤੇ ਜਾਣ ਨਾਲ ਸਿੱਖੀ ਦੇ ਕਿਸ ਅਸੂਲ ਦੀ ਉਲੰਘਣਾ ਹੁੰਦੀ ਹੈ?

(ਅ) ਕੀ ਆਪ ਜੀ ਨੂੰ ਇਸ ਗੱਲ ਦਾ ਪਤਾ ਹੈ ਕਿ ਭਾਰਤ ਵਿੱਚ ਵੱਖ ਵੱਖ ਨਿਯਮਾਂ ਵਾਲੇ 30 ਕਿਸਮਾਂ ਦੇ ਬਿਕ੍ਰਮੀ ਕੈਲੰਡਰ ਹਨ ਜਿਨ੍ਹਾਂ ਦੇ ਮਹੀਨਿਆਂ ਦੀ ਅਰੰਭਤਾ ਵਿੱਚ ਇੱਕ ਨਹੀਂ ਬਲਕਿ ਇੱਕ ਤੋਂ ਵੱਧ ਦਿਨਾਂ ਦਾ ਅੰਤਰ ਹੁੰਦਾ ਹੈ। ਕੀ ਆਪ ਜੀ ਦੱਸ ਸਕਦੇ ਹੋ ਕਿ ਇਨ੍ਹਾਂ ਵਿਚੋਂ ਕੁਦਰਤੀ ਤੇ ਸੱਚੀਆਂ ਸੰਗਰਾਂਦਾਂ ਕਿਹੜੀਆਂ ਹਨ ਅਤੇ ਨਕਲੀ ਕਿਹੜੀਆਂ ਹਨ

(ੲ) ਕੀ ਤੁਹਾਨੂੰ ਇਸ ਗੱਲ ਦਾ ਇਲਮ ਹੈ ਕਿ ਗੁਰੂ ਕਾਲ ਸਮੇਂ ਬਿਕ੍ਰਮੀ ਕੈਲੰਡਰ ਸੂਰਜੀ ਸਿਧਾਂਤ ਹੁੰਦਾ ਸੀ ਜਿਸ ਦੇ ਸਾਲ ਦੀ ਲੰਬਾਈ 365.2587 ਦਿਨ ਹੁੰਦੀ ਹੈ। 1964 ਚ ਇਸ ਕੈਲੰਡਰ ਵਿੱਚ ਹਿੰਦੂਆਂ ਨੇ ਸੋਧ ਕਰਕੇ ਦ੍ਰਿਕ ਗਣਿਤ ਅਪਣਾ ਲਿਆ ਜਿਸ ਦੇ ਸਾਲ ਦੀ ਲੰਬਾਈ 365.256363 ਦਿਨ ਕਰ ਲਈ ਜਿਸ ਮੁਤਾਬਿਕ 2020 ਵਿੱਚ ਸੰਗਰਾਂਦਾਂ ਇਕ ਦਿਨ ਦੇ ਫਰਕ ਨਾਲ ਸਨ। ਆਪ ਜੀ ਲਈ ਸਵਾਲ ਹੈ ਕਿ ਜੇ ਆਪ ਜੀ ਨੂੰ ਹਿੰਦੂਆਂ ਵੱਲੋਂ 1964 ਵਿੱਚ ਕੀਤੀ ਸੋਧ ਅਤੇ ਦੋ ਦੋ ਸੰਗਰਾਂਦਾਂ ਮਨਜੂਰ ਹਨ ਤਾਂ 2003 ਚ ਸਿੱਖ ਵਿਦਵਾਨਾਂ ਵੱਲੋਂ ਕੀਤੀ ਸੋਧ ਜਿਸ ਮੁਤਾਬਿਕ ਸਾਲ ਦੀ ਲੰਬਾਈ 365.2422 ਦਿਨ ਹੈ ਪ੍ਰਵਾਨ ਕਿਉਂ ਨਹੀਂ?

(ਸ) ਤੁਹਾਡਾ ਮੰਨਣਾ ਹੈ ਕਿ ਜੇ ਵਿਗਿਆਨਕ ਤਰੀਕੇ ਨਾਲ ਤਾਰੀਖ਼ ਕੱਢਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਦੀ 19 ਪੋਹ ਜਨਵਰੀ ਬਣਦਾ ਹੈ। ਪਰ ਤੁਹਾਨੂੰ ਸਵਾਲ ਹੈ ਕਿ ਜੇ ਤੁਸੀਂ ਹਿੰਦੂਆਂ ਵੱਲੋਂ1964 ਵਿੱਚ ਕੀਤੀ ਸੋਧ ਉਪਰੰਤ ਵਿਗਿਆਨਕ ਤਰੀਕੇ ਨਾਲ ਖ਼ਾਲਸਾ ਸਿਰਜਨਾ ਦਿਵਸ ਦੀ  ਤਾਰੀਖ਼ ਕੱਢੀ ਹੁੰਦੀ ਤਾਂ ਸੂਰਜੀ ਸਿਧਾਂਤ ਵਾਲੀ ਵੈਸਾਖ ਸੰਮਤ 1756 ਵਾਲੇ  ਦਿਨ ਤੁਹਾਡੇ ਵੱਲੋਂ ਅਪਣਾਏ ਗਏ ਦ੍ਰਿਕ ਗਣਿਤ ਵਾਲੇ ਬਿਕ੍ਰਮੀ ਕੈਲੰਡਰ ਦੀ 31 ਚੇਤ ਬਣਦੀ ਹੈ ਪਰ ਤੁਸੀਂ ਤਾਂ ਬਿਨਾਂ ਹੀਲ ਹੁਜ਼ਤ ਕੀਤਿਆਂ ਦ੍ਰਿਕ ਗਣਿਤ ਵਾਲੇ ਬਿਕ੍ਰਮੀ ਕੈਲੰਡਰ ਦੀ ਵੈਸਾਖ ਨੂੰ ਹੀ ਕਿਉਂ ਮਨਾ ਰਹੇ ਹੋਬਾਕੀ ਦੀਆਂ ਤਾਰੀਖਾਂ ਵਿੱਚ ਕਿੰਨੇ ਕਿੰਨੇ ਦਿਨਾਂ ਦਾ ਫਰਕ ਹੈ ਇਹ ਤੁਸੀਂ ਆਪ ਹੀ ਕੈਲਕੂਲੇਟ ਕਰਕੇ ਦੱਸ ਦਿਓ ਤਾਂ ਚੰਗਾ ਹੈ ਪਰ ਜਾਪਦਾ ਹੈ ਕਿ ਵਿਗਿਆਨਕ ਤਰੀਕੇ ਨਾਲ ਤਾਂ ਤੁਹਾਨੂੰ ਕੋਈ ਤਾਰੀਖ਼ ਕੱਢਣੀ ਆਉਂਦੀ ਹੀ ਨਹੀਂ; ਤੁਸੀਂ ਤਾਂ ਇੱਕੋ 10 ਦਿਨ ਜੋੜਨ ਦਾ ਫ਼ਾਰਮੂਲਾ ਸਿੱਖਿਆ ਹੈ ਜੋ ਸਿਰੇ ਤੋਂ ਗਲਤ ਹੈ।

ਬੇਨਤੀ ਹੈ ਕਿ ਆਪ ਜੀ ਵੱਲੋਂ ਲਿਖੀ ਅਤੇ ਸੰਤ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਵੱਲੋਂ ਛਪਵਾਈ ਗਈ ਪੁਸਤਕ “ਗੁਰਪੁਰਬ ਦਰਪਣ” ਵਿੱਚ ਨਾਨਕਕਸ਼ਾਹੀ ਕੈਲੰਡਰ ਵਿਰੁੱਧ ਖੜ੍ਹੇ ਕੀਤੇ ਫਜ਼ੂਲ ਦੇ ਸ਼ੰਕਿਆਂ ਨੂੰ ਮੇਰੇ ਵੱਲੋਂ ਲਿਖਤ ਅਤੇ ਪੰਥਕ ਤਾਲਮੇਲ ਸੰਗਠਨ ਵੱਲੋਂ ਛਪਵਾਈ ਗਈ ਪੁਸਤਕ ਵਿੱਚ ਪੂਰੇ ਤੱਥਾਂ ਅਤੇ ਸਬੂਤਾਂ ਸਮੇਤ ਬਾ-ਦਲੀਲ ਦੂਰ ਕਰਨ ਦਾ ਙਤਨ ਕੀਤਾ ਗਿਆ ਹੈ। ਇਹ ਪੁਸਤਕ ਪੰਥਕ ਤਾਲਮੇਲ ਸੰਗਠਨ ਨਾਲ ਸੰਬੰਧਤ ਜਥੇਬੰਦੀਆਂ ਤੋਂ ਇਲਾਵਾ ਸਿੰਘ ਬ੍ਰਦਰਜ਼, ਮਾਈ ਸੇਵਾਂ ਬਾਜਾਰ ਨੇੜੇ ਦਰਬਾਰ ਸਾਹਿਬ ਤੋਂ ਮਿਲ ਸਕਦੀ ਹੈ ਆਪ ਜੀ ਨੂੰ ਬੇਨਤੀ ਹੈ ਕਿ ਜਾਂ ਤਾਂ ਉਸ ਪੁਸਤਕ ਵਿੱਚ ਦਿੱਤੇ ਤੱਥਾਂ ਨਾਲ ਅਸਹਿਮਤ ਹੋਣ ਦੇ ਠੋਸ ਕਾਰਨ ਦੱਸੇ ਜਾਣ ਜਾਂ ਕੈਲੰਡਰ ਵਿਸ਼ੇ ’ਚ ਲੱਤ ਅੜਾਉਣ ਦੀ ਆਪਣੀ ਚਿਰਾਂ ਤੋਂ ਬਣੀ ਆਦਤ ਬਦਲ ਕੇ ਨਾਨਕਸ਼ਾਹੀ  ਕੈਲੰਡਰ ਨਾਲ ਸਹਿਮਤੀ ਪ੍ਰਗਟਾ ਕੇ ਪੰਥਕ ਮਸਲਾ ਹੱਲ ਕਰਵਾਉਣ ਵਿੱਚ ਸਹਾਈ ਹੋਣ ਦੀ ਕ੍ਰਿਪਾ ਕੀਤੀ ਜਾਵੇ ਜੀ।

ਕਿਰਪਾਲ ਸਿੰਘ ਬਠਿੰਡਾ

On Fri, 9 Apr 2021, 11:17 pm Ajit Singh, <ajit@ajitsingh.ca> wrote:
Lt. Col.Surjit Singhg Jeeo                                        Waheguru Ji Ka Khalsa Waheguru Ji Ki Fateh!
 
Sir, You have been refuting all facts about Mool Nanakshahi Calendar for the past more than twenty years. Your more refuting will not change e your LIES into TRUTH. Gurbani does not believe in ASHUBH MONTHS that is believed by Hindus. In one year there are 12 months ONLY, not 13 or 14 months as believed by Hindus. Back in 1998-1999 all your objections to Mool Nanakshahi Calendar were properly explain to you by Sardar Pal Singh Ji, but your poor understanding of Calendar Science and Gurbani Teachings would not allow you to see the TRUTH under the influence of your ENLARGED EGO. I do not blame you at all because " JIS NOO AAP BOOLAI KARTA KHUS LAI CHANGEEAEE...." I have heard about you 32 Questions listed here before, and these have been answered several times before by Sardar Pal Singh and Sardar Sarbjit Singh Ji. I have kept all the correspondence between you and other Gursikhs responding to your arguments in the past twenty years. None of your fake arguments hold any water. Sardar Pal Singh Ji is a gentle person and tried to convince you in the initial stages but your, "MAIN NA MANOO" mentality pushed him away from holding any further discussions with you because he preferred to act on Gurbani Verses, " MOORKHAI NAAL NA LUJHEEAI, PARRD AKHAR EHO BHUJHEEAI..." S. Sarbjit Singh from California challenged you many many times in the past, but you failed to accept the challenges and eventually, you blocked and changed your email address to evade the challenges. We have a record of all that correspondence. Sir your method of any civil discussion on the Sikh Calendar issue was based on "MY WAY OR HIGHWAY.".You do not want to listen to any arguments based on Gurbani and Calendar Science  You do not even know that the Raja Bikramdit is an invention of clever Bipar minds and this name was invented by them 800 years after the death of that Raja Bikramadit. Read my two letters to SGPC and its Jathedars in 2015. It is the Dera Walas in Punjab who has taken the place of CORRUPT Masands, Mahants and Normlas etc who are pushing the Biparbadee Calendar in which dates jump back and forth like Monkies jumping on tree branches, There are more DERAS in Punjab than the number of Villages, and they are preaching Sooraj Parkash and many such writings that are against the teachings of Gurbani. I can keep on writing on this matter and make this into a large volume, but there is no use wasting time when it is better to Recite Sehaj Path Of Gurbani.
   In response to your calling Dates in Mool Nanakshahi Calendar as 'fictitious' is a BIG LIE and nothing more. YOUR EGO AND GREED TO MAKE MONEY BY SELLING YOURS' AND YOUR FATHER"S BOOKS, WITH WRONG SIKH HISTORICAL DATES will keep on pushing you to Oppose MOOL NANSAKSHAI CALENDAR OF 1998-1999. That Calendar was based on years of research based on all the available writings and Bhary Vahees, and Tevas etc. That is the Only CALENDAR BASED STRICTLY ON GURBANI TEACHINGS AND FACTUAL SIKH HISTORY. THE WORST THING THAT WAS DONE BY MR> AVTAR MAKKAR< GURBACHAN SINGH AND MR>HARNAM DHUMA AND OTHER DERA WALAS WAS TO PLAY A FRAUD BY KEEPING THE NAME "NANAKSHAHI" AND THRUSTING BIPARBADEE DATES THAT ARE NOT TRUE TO GURBANI AND FACTUAL SIKH HISTORY.
WE KNOW THE HYPOCRISY OF THE JATHEDAR SAHIB JI TO PREACH THE SUPREMACY OF THE AKASL TAKHAT SAHIB< BUT REGRETTABLY HIMSELF NOT ABIDING BY THE SUPREMACY OF AKAL TAKHAT SAHIB.
SIR BY CALLING THE TRUTHFUL AND FACTUAL DATES IN MOOL NANAKSHAHI CALENDAR AS FICTITIOUS SIMPLY DISPLAY YOUR KNOWLEDGE ABOUT CALENDAR SCIENCE AND GURBANI.
   Well, SIKHS know for sure that the Only Calendar that will be followed by Sikhs all over the world will be Mool Nanmakshahi Calendar 1998-1999. and yourself and Dera Walars can carry on creating "ADAMBARS ON WRONG HISTORICAL DATES" in the names of celebrations Of Sikh History that is nothing more than "HYPOCRISY".So much misinformation is being spread in the Name of PRISTINE GURBANI TEACHINGS by these DERA WALAS, that they will not be able to carry on for too long, because the majority of the Sikhs are now reading Gurbani themselves to adopt the teachings in their daily lives. The Mool NANAKSHAHI CALENDAR APPROVED BY SGPC AND ITS JATHEDARS IN 1198-1999 will be adopted by coming Sikh Generations.
   If you do not block my email messages or hide your email address., I will keep on writing to you on this matter of the Khalsa Panth. I am sorry to use here the stern and straightforward language in my writing but I do not want to hide my expressions in fake sweet words. The majority of Sikhs have no objection if The Dera walas and some other collaborator continue to use Biparbadee Calendar.
 
Ajit Singh.
 

On Thu, Apr 8, 2021 at 7:25 PM Surjit Nishan <surjitnishan296@yahoo.com> wrote:
S. Ajit Singh Jeeo,
Waheguru Ji Ka Khalsa
Waheguru Ji Ki Fateh!
  1. I strongly refute your charge that the Sikhs are following Hindu Calendar. Bikrami calendar is Indian Calendar developed by Indian astronomers. As Gregorian calendar used by Canadian agencies indicating Canadian days of importance is known as Canadian Calendar Similarly if used by Australia is known as Astralian Calendar etc  similarly Bikarmi Calendar if used by Hindus indicating their festivals is known as Hindu calendar, if used by Budhist or Jain or Sikhs giving their respective days of importance is known by their name ie Budhist, Jain or Sikh Calendar. 
  2. Secondly ALL dates given by Purewal are fictitious. I had proved this fact in the presense of Purewal in a meeting held in DEC. 1999 at AKAL Takhat. I still challenge his fictitious dates and can prove in the presence of astronomers/Mathematicians and historians. 
  I attach herewith useful information about calendar making.
 
Lt. Col. SURJIT SINGH NISHAN M.sc., MIS, MCA.
Deputy Director (Retd)
Survey Of India.

On Friday, April 2, 2021, 07:40:05 PM PDT, Ajit Singh <
ajit@ajitsingh.ca> wrote:
 
 
My Dear Sardar Tarlochan Singh Ji, You have illustrated the RECENT SAD History of Sikh Leaders who have No Clue How to Conduct their Duties that they are supposed to be responsible for. Your description of the state of affairs at Darbar Sahib Amritsar.
Your analysis of the situation is quite accurate and I know it does not matter what the Sikhs outside Punjab say the incapable and incompetent people employed at Darbar Sahib and Akal Takhat Sahib. They will NEVER UNDERSTAND. They are just interested in consuming GOLAK FUNDS ONLY.
   At the WSO meeting with Mr. Sukhdev Dhindsa, we also raised the issue of appointments of Jathedarsb and their qualifications. They must have a full understanding of Gurbani Teachings and factual Sikh History. They must restrict their decisions in accordance with Gurbani teachings if Sikhs have t maintain the Trustworthiness of our Jathedars. The Politicians must be barred from interfering in the affairs of Decision making by the five Jathedars in unanimous decisions strictly based on the basis of Gurbani Teachings.
I distribute this discussion to hundreds of Gursikhs all over the world as bcc. We as Sikhs must think about changing the working of the current SGPC on the pattern of SINGH SABHA MOVEMENT.
Ajit Singh.
Canada.
 
On Fri, Apr 2, 2021 at 5:15 PM Tarlochan S. Nahal <tnahal99@yahoo.com> wrote:
Waheguru Ji Ka Khalsa
Waheguru Ji Ki Fateh!
 
S. Ajit Singh Ji,
I think SGPC is living in its own comfort zone. They do not care about what is happening to Khalsa Panth in the rest of India and overseas. They are busy with Nagar Kirtans and all "feel good" events with nice cholas!
  They never even touch upon the core issues the Sikh Nation is facing other than making a passing remark about them now and then. There is never a solid program in place to address the real issues! Foreign Sikhs are not their enemies, but they need to listen to them and learn from them. 
   Any question that you ask about Panthic issues will make them uncomfortable. So do not count on any reply at all. You are not alone - no Sikhs gets any reply from SGPC or Jathedars. 
BJP is on full frontal attack on the Sikh Nation all over the print and social media, not just on Facebook and YouTube. There are only handful of Sikhs who are encountering them on the social media. I have been doing it for years within my own capacity and limited resources, but it is not easy. It takes a lot of time and effort. Sometimes you have to lick your wounds, get up and get going again. I have NEVER seen any social media rebuttal from any SGPC scholars against the onslaught of the Sikhs by RSS and BJP. There should be a team of at least dozen computer-savvy Sikh scholars tasked to do just that. They need to work full-time. They must be able to write in English. If they cannot do it, they should reach out to Sikhs in USA, Canada, UK, and other countries. 
   SGPC also need to figure out which part of Sant Samaj is with Khalsa Panth and which one is with BJP and RSS. 
  There are too many such media forums including but not limited to:
  1. Print media
  2. Email
  3. LinkedIn
  4. YouTube
  5. Robocalls
  6. Facebook
  7. Instagram
  8. Twitter
  9. Fake new outlets with genuine sounding names (there are over 50 in the US alone)
  10. "bots" or specialized computer programs which can pull data from any archives and automatically generate a fake news. It takes "deep programming, artificial intelligence, machine learning, and computer skills" to put it in place.
Hindus dominate high tech in the US, especially in the Silicon Valley, the nerve center of high tech. I have been working in the high tech for over 40 years. I know this first hand. BJP has millions of volunteers among them in India and overseas. They put all kinds of pressure on foreign governments.
World Sikh Council was launched after the 1995 Vishan Sikh Sammelan at the Golden Temple during the time of Jathedar Manjit Singh (then acting Jathedar of Sri Akal Takhat). In 1996, World Sikh Council - America Region was launched at Guru Ram Das Ashram in Los Angeles. I am an eye witness to it and wrote a report in the media. I worked very closed with Jathedar Manjit Singh for that organization. I also worked with Jathedar Ranjit Singh. He was removed unceremoniously by Badal-controlled SGPC! The goal of WSC was to get overseas Sikhs involved in Panthic affairs and let them have a say in those affairs that affect them. I worked in the organization for about 9-10 years. The experiment did not work for one or another reason because of personal egos of some people and "blissful ignorance" of Sikh religious leaders. As a result World Sikh Council, which was working under the auspices of Sri Akal Takhat got got fed up and severed its relations with anyone in India!
 
I can go on an on, but I think this would at least shed some light on certain issues.
 
Gur Fateh!
 Dr. Tarlochan Singh Nahal
 
On Friday, April 2, 2021, 12:53:06 PM PDT, Ajit Singh <ajit@ajitsingh.ca> wrote:
 
 do understand what you have explained. It is very good to know many essential details that you related in your comments. On behalf of the World Sikh Organization, I had to get involved with supplying accurate information to Canadian School Boards and governments of Canada at all levels (such as Municipal, Provincial and Federal) from the year 1989 onward, with help from Sardar Pal Singh Ji Purewal. I am attaching two of my letters I wrote to SGPC and its Jathedars in May and November 2015 (pdf attached) I did not receive any response from the SGPC or its Jathedar, but I know that Limited Nanakshahi Calendar 2003 that remained in force for SEVEN years, However, The new Jathedar and president along with Mr. Harnam Dhuma Played a FRAUD on SIKH NATION by keeping the Name NANAKSHAHI but Thrusting Biparbadee Gurpurab dates inside, THIS IS WHAT I CALL GADAREE OR TREACHERY BY THE SGPC AND THEIR JATHEDARS AND THEIT DERA WALA COLLABORATORS.
On the Internet Social Media, there is Extensive propaganda against the Sikh Religion by the HINDU FUNDAMENTALISTS AND AGENTS OF HINDUTVA / RSS ETC. This must be SHAMEFUL TO SIKH LEADERS WHO ARE RESPONSIBLE FOR UNDERMINING THE SUPREMACY OF THE INSTITUTION OF AKAL TAKHAT SAHIB, WHEN THE PERSONS LIVING IN THE HOUSE ARE DESTROYING THE HOUSE ITSELF< ONLY WAHEGURU CAN SAVE SIKH INSTITUTIONS. 
  After a century of its existence, the SGPC AND ITS JATHEDARS themselves are CHEATING THE INSTITUTIONS OF THE SIKH NATION THAT IS NOTHING LESS THAN THE GADAREE ON THEIR PART. I just want to know if Sikh leaders at Darbar Sahib want to be SLAVES OF BIPARBAAD, then why are they dragging Sikh Nation along with them to the same SLAVERY?
  It appears after ONE HUNDRED YEARS SGPC and its Jathedars have become DERELICTS IN THEIR DUTY TO THE GURU PANTH AND URGENT SIKH ISSUES? Does SGPC have become IRRELEVANT NOW? One thing for sure is that the current makeup of SGPC DO NOT HAVE ANY REPRESENTATION OF THE SIKHS Living  ALL OVER THE WORLD. SGPC NEVER  CONSULT ANY SIKHS FROM OUTSIDE PUNJAB AND DELHI. ON IMPORTANT SIKH MATTERS AFFECTING US ALL.
In 2005 Mr. Dhindsa then General Secretay, came to Ottawa and WSO people had a long meeting with him discussing Sikh issues. He agreed to set things RIGHT AT DARBAR SAHIB AND AKALTAKHAT SAHIB. I wrote a detailed letter to Mr. Sukhdev Singh Dhindsa providing him, the details of our discussions and to this day, No action had been taken on any of our concerns. In this letter, No 1 was the participation of Women at functions at Darbar Sahib.  If you read item No 5 again SGPC failed miserably to attend to the concern explained in my letters.
  There have been questions regarding Gurpurab and other important Sikh Historical dates as far back as 1935 and SGOC mired in Pachang Calendar provided to them by Devi Dyal Sharma of Jullundur (Now his sons after his death) HAVE CONSISTENTLY  FAILED TO ADDRESS THE PROBLEMS. If you listen to my conversation with SGPC Office their Jathedar from 1989 to 1991, it was clear that do not know anything about dates unless the BIPARS TELL THEM.
  I thought Giani Harpreet Singh Ji is more knowledgeable about Gurbani and Sikh Historical happenings, but he also FAILED TO TAKE ANY DECISIVE ACTION ON LONG PENDING SIKH MATTERS. This is the SAD STATE OF AFFAIRS AT SGPC AND THEIR JATHEDARS.
 
Ajit Singh.
WhatsApps: 905- 867-3636.

On Thu, Apr 1, 2021 at 8:35 PM Tarlochan S. Nahal <tnahal99@yahoo.com> wrote:
Waheguru Ji Ka Khalsa
Waheguru Ji Ki Fateh!
 
S. Ajit Singh Ji,
I have met with almost all Jathedars of Sri Akal Takhat and other Takhats in the last almost 30 years. I am not going to personally criticize anyone in particular, but it is no secret that they are not free to act even when they want to. We all know why. 
I just want to clarify my last statement as I mistyped something in a hurry.
If that calendar has any weaknesses, they can always be discussed, but yielding to RSS is like accepting an unconditional defeat from bipar. Khalsa Panth will never accept it! 
We all live in Western countries where any correspondence by any ordinary person is always responded to even by the highest office like the President of the United States. You may not get the reply that you expect, but you will get at least a post card from the White House acknowleging your communication.
I am sorry to tell you that our religious leaders, especially SGPC neither has any tradition nor any willingness to respond to any query by well-meaning Sikhs. You are not alone. They do not reply to anyone! I once wrote a letter to Jathedar Badungar when I was the Secretary General of World Sikh Council (which actually worked under the auspices of Sri Akal Takhat) many years ago.  I never got any response.  I am not longer associated with that organization, but WSC broke away from Sri Akal Takhat some years later and renamed itself American Sikh Council! 
 
Gur Fateh! 
Tarlochan Singh Nahal
 
On Thursday, April 1, 2021, 04:51:04 PM PDT, Ajit Singh <ajit@ajitsingh.ca> wrote:
 
Dear Dr. Sardar Tarlochan Singh Ji,                                                                      Waheguru Ji Ka Khalsa Waheguru Ji Ki Fateh!
Thank you for your kind comments on the message about Sikh History and the Respect for Sri Guru Granth Sahib Ji in our Heats. Your Comments depicting the SLAVERY OF SIKH LEADERS AT AMRITSAR SAHIB AND DELHI is VERI MUCH TRUE.
The Conduct of Jathedars and their Sant Samaji actors is extremely ABHORRENT (Bharishat, and Triskaar Yog), They have completely become the SLAVES OF HINDUITVA. and are the instruments of KHALKHUARI OF SIKH NATION, Their actions to Commit a FRAUD by retaining the Name "NANAKSHAHI?" and THRUSTING  THE  HIGHLY UNSTABLE AND WRONG BIPARBADEE DATES OF GURPURABS they have made a MOCKERY OF REAL AND ACCURATE  SIKH HISTORY..  
I have been writing to them for more than two decades, but they continue to enjoy the warmth of THE SLAVERY OF BIPARBAAD.. THEY HAVE NO RESPECTS FOR GURBANI AND SUPREMACY OF THE INSTITUTION OF THE AKAL TAKHAT SAHIB.
The Appointment letters of Jathedars and Presidents of SGPC come out of the POCKETS of Most  Corrupt politicians like "Badals" in collaboration with Greedy and Ignorant Dera Walas. 
   In Simple terms, This Anti Sikh Action on the Mool Nanakshahi Calendar Approved in 1998 for implementation on Khala Day 14 April in 19999 (The Tercentenary of The Khalsa Panth) CAN ONLY BE DESCRIBED AS BETRAYAL AND "GADDAREE" with the Khalsa Panth. These Jathedars Preach about the Supremacy of The Akal Takhat Sahib but they THEMSELVES DO NOT ABIDE BY THE SUPREMACY OF THE INSTITUTION OF AKAL TAKHAT SAHIB. They will issue Hukamnamas against GURSIKHS AND ISSUE UNSOCILITED PARDON TO GUYS LIKE JHOOTHA SAUDA. that resulted in deaths at the hands of Corrupt and Cruel Punjab Police of Poor Gursikhs. For the past forty years, the People of Punjab Suffered Tortures, Deaths and  Disappearance at the hands of the most DITRY CORRUPT POLICE.
   To our great Jathedars preaching the Supremacy of Akal Takhat Sahib I sent the following verses from Gurbani that had no effect on them:
 ਆਪਿ ਕਮਾਉ ਅਵਰਾ ਉਪਦੇਸ ॥  ਰਾਮ ਨਾਮ ਹਿਰਦੈ ਪਰਵੇਸ ॥੩॥ ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੮੫
ਅਵਰ ਉਪਦੇਸੈ ਆਪਿ ਨ ਕਰੈ ॥  ਆਵਤ ਜਾਵਤ ਜਨਮੈ ਮਰੈ 
 ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥  ਤਿਸ ਕੀ ਸੀਖ ਤਰੈ ਸੰਸਾਰੁ ॥ ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੬੯  
ਬਾਹਰਿ ਭੇਖ ਨ ਕਾਹੂ ਭੀਨ ॥  ਅਵਰ ਉਪਦੇਸੈ ਆਪਿ ਨ ਕਰੈ ॥  ਆਵਤ ਜਾਵਤ ਜਨਮੈ ਮਰੈ ॥  -  ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੬੯
 ਅਵਰ ਉਪਦੇਸੈ ਆਪਿ ਨ ਬੂਝੈ ॥  ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥  ਮੂਰਖ ਬਾਮਣ ਪ੍ਰਭੂ ਸਮਾਲਿ ॥    ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੩੭੨  
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥  ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥੯੮॥    -  ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੩੬੯  
 ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥  ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥੩॥  ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੩੬੯  
ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥  ਅਪਨਾ ਕਹਿਆ ਆਪਿ ਨ ਕਮਾਵੈ ॥੧॥   ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੮੮੮  
 ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥  ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥    -  ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੩੮  
I wrote two long letter to SGPC and their Jathedars in May and November 2015 providing details about the When, Why, Where of Nanakshahi Calendar. They Never replied to this day, Even the Government of India in 1964 acknowledged that there is no such King as BIKRAMADIT and this name was invented 800 years by the Bipars. The world is measuring time with ATOMIC CLOCKS with a Millionth of A Second. And these Jathedars are trying to push Sikhs into STONE AGE. I tried to explain to them about the Darkness for several months at the North and South poles. and several months of daylight. Muslim Refugees sent in Northern Islands and they would not know how to recite NAWAZ THERE five time a day where the Sin does not go down for months,
Sikhs are Very Fortunate to Receive a Great GIFT OF GURBANI. However, We are very much unfortunate to have Jathedars and Presidents who want to remain SLAVES OF BIPARBAAD. Some of my Gursikh Colleagues remarked, " ASEE THAGGA DAI VAS PAI GAAI HAN, ATE EHNA  THAGGAN TON RAB HEE BCHAVAI" THAGG TAN BABAI NANAK SAHIB JI DEE BANEE SUNN KAI SAJAN BANN GIA SEE, PAR EHNA SANJA TAI GURBANEE DA KOEE ASAR NAHEE HO RIHA. IT IS VERY UNFORTUNATE that our Leaders have lost their TRUST NOW.
  I AM SORRY BUT HAVE NO CHOICE BUT TO SAY AS IT IS AND CALL A SPADE A SPADE! We are Confident that Future Sikh Generations will go by the ORIGINAL AND THE MOST AUTHENTIC HISTORICAL DATES IN ACCORDANCE WUTH GURBANI TEACHINGS.
 
With Apologies,
Ajit Singh,
 

On Thu, Apr 1, 2021 at 4:32 PM Tarlochan S. Nahal <tnahal99@yahoo.com> wrote:
Waheguru Ji Ka Khalsa
Waheguru Ji Ki Fateh!
 
S. Ajit Singh Ji,
 
Thanks for sharing this important event of the Sikh history. I thank all those Canadian Sikhs who took a stand on this issue. 
  I was contacted by a Toronto court about the same issue about 20 years ago. They asked my opinion about it. They asked me if I could arrange for a saroop of Sri Guru Granth Sahib for the court. I told them in no uncertain terms that Sri Guru Granth Sahib is higher than ALL "worldly courts" and using Sri Guru Granth Sahib in a court for any such purpose would be against the Sikh principles.
  I have criticized SGPC and Badals for playing a second fiddle to RSS and Modi and throwing Khalsa Panth at their feet after tying its hands. In fact, the entire Khalsa Panth feels that way. I have read in Today's Tribune that SGPC has passed a resolution against RSS. I congratulate SGPC for this bold stand. I think it is  step in the right direction, but more needs to be done.
The Mool Nanakshahi Calendar was adopted by SGPC when Jathedar Tohra was the SGPC president and Jathedar Vedanti Sahib was the Jathedar of Sri Akal Takhat Sahib. Some years later, under the influence of RSS + Sant Samaj, SGPC made a U-turn and implemented the same old Nanakshahi Calendar by setting aside the Mool Nanakshahi Calendar. This has already created a big issue all over the world in the Sikh community. 
  I know from reliable sources that former SGPC President Mr. Badungar met with RSS chief Mr. Bhagwat who told him that the Mool Nanakshahi Calendar is "creating problems for RSS." Why are we acting at the whims of an anti-Sikh Hindu right wing organization who is hell-bent in proving that Sikhs are Hindus! I have been fighting them for many years. If anyone is interested, I will be happy to forward some of my blogs and short articles.
 
RSS cannot be friends of the Sikhs.
It is high time for SGPC and esteemed Singh Sahib Giani Harpreet Sigh Ji to implement the Mool Nanakshahi Calendar developed by S. Pal Singh Purewal. He is not an ordinary scholar. It took centuries for Khalsa Panth to produce someone of this calibre, who was able set the Sikh calendar straight. If that calendar has any weaknesses, they cannot always be discussed, but yielding to RSS is like accepting an unconditional defeat from bipar. Khalsa Panth will never accept it! 
 
Gur Fateh! 
Dr. Tarlochan Singh Nahal
 
On Thursday, April 1, 2021, 12:10:52 PM PDT, Ajit Singh <ajit@ajitsingh.ca> wrote:
 
Please find attached The procedures for taking oath in a court of law, for The Sikhs. Sikhs are not Supposed  to Take Oath on any Religious Books of any Faith' 
A GURSIKH ALWAYS TESTIFY BY AFFIRMATION ONLY. as described on pages 4 & 5 attached. One must be careful while testifying  in Courts that allow EVIL
PUNISHMENTS AGAINST HUMAN DIGNITY SUCH AS DEATH PENALTY AND TORTURE ETC,
A Civil Oath as described may be taken, However, if a Court is enforcing EVIL PUNISHMENTS AGAINST HUMAN DIGNITY SUCH AS DEATH PENALTY, A Sikh 
can refrain from providing any witness statements.
Aijit Singh
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.