ਇੰਦਰਜੀਤ ਸਿੰਘ ਕਾਨਪੁਰ
ਅਕਲੀ ਪੜ੍ ਿਕੈ ਬੁਝੀਐ ਅਕਲੀ ਕੀਚੈ ਦਾਨੁ ....
Page Visitors: 2571
ਅਕਲੀ piV@ ਕੈ ਬੁਝੀਐ ਅਕਲੀ ਕੀਚੈ ਦਾਨੁ ....
ਅਕਾਲੀ ਜੱਥਾ ਕਾਨਪੁਰ ਵਲੋਂ ਮਨਾਏ ਜਾ ਰਹੇ ਗੁਰਮਤ ਸਮਾਗਮ ਦੇ ਪਹਿਲੇ ਦਿਨ ,ਅੱਜ ਮਿਤੀ 14 ਫਰਵਰੀ 2015 ਨੂੰ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੇ ਗੁਰਬਾਣੀਂ ਸ਼ਬਦ,
ਅਕਲੀ piV@ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ਅੰਕ 1245
ਸ਼ਬਦ ਦਾ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਜੋੜਦਿਆਂ ਗਿਆਨੀ ਪਰਮਜੀਤ ਸਿੰਘ ਉਤਰਾਖੰਡ ਜੀ ਨੇ ਗੁਰਮਤਿ ਵਿਚ ਸਵਾਲ ਜਵਾਬ ਕਰਣ ਦੀ ਮਹੱਤਾ ਤੇ ਰੌਸ਼ਨੀ ਪਾਈ।