ਕੈਟੇਗਰੀ

ਤੁਹਾਡੀ ਰਾਇ



Voice of People
ਸਰਕਾਰੀ ਸ੍ਹਾਨ (ਸਾਧ) ਹਰੀ ਪ੍ਰਸਾਦ ਰੰਧਾਵੇ ਵਾਲਾ,
ਸਰਕਾਰੀ ਸ੍ਹਾਨ (ਸਾਧ) ਹਰੀ ਪ੍ਰਸਾਦ ਰੰਧਾਵੇ ਵਾਲਾ,
Page Visitors: 2496

 

 

           ਸਰਕਾਰੀ ਸ੍ਹਾਨ (ਸਾਧ) ਹਰੀ ਪ੍ਰਸਾਦ ਰੰਧਾਵੇ ਵਾਲਾ,
                    ਕਨੇਡਾ ਦੀ ਧਰਤੀ 'ਤੇ ਆ ਵੜਿਆ ਹੈ, ਬਚੋ, ਬਚੋ, ਬਚੋ !!!
- ਸਤਿਨਾਮ ਸਿੰਘ ਮੌਂਟਰੀਆਲ 514-219-2525
 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ॥
ਸਮੂੰਹ ਕਨੇਡਾ ਨਿਵਾਸੀ ਗੁਰਸਿੱਖ ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਇਕ ਸਰਕਾਰੀ ਸ੍ਹਾਨ (ਸਾਧ) ਹਰੀ ਪ੍ਰਸਾਦ  ਰੰਧਾਵੇਵਾਲਾ, ਕਨੇਡਾ ਦੀ ਧਰਤੀ ਤੇ ਆ ਵੜਿਆ ਹੈ, ਸਾਧ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਇਸ ਸਰਕਾਰੀ ਸ੍ਹਾਨ ਦੇ ਅਖੌਤੀ ਪ੍ਰਚਾਰ ਤੋਂ,ਆਪਣੀ ਹੱਡ ਭੰਨਵੀਂ ਮਿਹਨਤ ਨਾਲ ਕਮਾਇਆ ਕੀਮਤੀ ਪੈਸਾ ਅਤੇ ਆਪਣੇ ਗੁਰ ਸਿੱਖ ਬੱਚਿਆਂ ਨੂੰ ਬਚਾ ਕੇ ਰਖਣਾ ਜੀ।
ਇਸ ਅਖੌਤੀ ਸਾਧ ਦਾ ਏਜੰਡਾ ਕੀ ਹੈ??
1- ਝੂਠੀਆਂ ਕਰਾਮਾਤੀ ਕਹਾਣੀਆਂ ਸੁਣਾਕੇ ਸੰਗਤਾਂ ਨੂੰ ਬੇਫਕੂਫ ਬਣਾਉਣਾ
2- ਅਗਲੇ ਪਿਛਲੇ ਜਨਮਾਂ ਦਾ ਸਿੱਖ ਸੰਗਤਾਂ ਅੰਦਰ ਡਰ ਪੈਦਾ ਕਰਨਾ
3- ਗੁਰਬਾਣੀ ਦੇ ਅਰਥ ਹਿੰਦੂ ਗਰੰਥ ਗਰੁੜਪੁਰਾਣ ਦੇ ਅਨੁਸਾਰ ਕਰਨੇ
4- ਗੁਰਦਵਾਰਿਆਂ ਵਿਚ ਸੂਰਜ ਪ੍ਰਕਾਸ਼ ਦੀ ਕਥਾ ਅਰੰਭ ਕਰਵਾਣੀ
5- ਹਿੰਦੂ ਮਿਥਹਾਸ (ਗਪੌੜਾਂ) ਨਾਲ ਭਰੇ ਵੇਦਾਂ ਨੂੰ ਸਹੀ ਸਿੱਧ ਕਰਨਾ
6- ਅਖੌਤੀ ਦਸਮ ਗਰੰਥ ਵਿੱਚ ਗੁਰੂ ਗਰੰਥ ਸਾਹਿਬ ਜੀ ਨਾਲੋਂ ਵੱਧ ਗਿਆਨ ਸਿੱਧ ਕਰਨਾ
7- ਸ਼ਹੀਦ ਸਿੰਘਾ ਦੀਆਂ ਰੂਹਾਂ ਨੂੰ ਤੁਰੀਆਂ ਫਿਰਦੀਆਂ (ਭਟਕਦੀਆਂ) ਦੱਸਕੇ ਅਪਮਾਨ ਕਰਨਾ
8- ਚ੍ਰਿਤਰੋ ਪਖਿਆਨ ਜਿਹੇ ਚ੍ਰਿਤਰਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਕੇ ਗੁਰੂ ਦਾ ਅਪਮਾਨ ਕਰਨਾ
9- ਇਕ ਪਾਸੇ ਖਾਲਿਸਤਾਨ ਦੀ ਗੱਲ ਕਰਨੀ, ਦੂਜੇ ਪਾਸੇ ਗੁਰਬਾਣੀ ਨੂੰ ਹਿੰਦੂ ਗ੍ਰਥਾਂ ਦਾ ਸਾਰ ਦੱਸਣਾ
10- ਅਖੌਤੀ ਕਿਤਾਬ ਗੁਰਬਿਲਾਸ ਪਾਤਸ਼ਾਹੀ ਛੇਵੀ ਨੂੰ ਸਹੀ ਦੱਸਕੇ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਪਮਾਨ ਕਰਨ ਇਸ ਅਖੌਤੀ ਸਾਧ ਦੇ ਹੋਰ ਵੀ ਬਹੁਤ ਸਾਰੇ ਏਜੰਡੇ ਹਨ, ਸਿੱਖੀ ਨੂੰ ਖਤਮ ਕਰਨ ਦੇ। ਸੋ, ਗੁਰੂ ਪਿਆਰੀ ਸਾਧ ਸੰਗਤ ਜੀ ਇਹੋ  ਜਹੇ ਪਖੰਡੀ ਤੋਂ ਬਚਣਾਂ ਅਤੀ ਜਰੂਰੀ ਹੈ ਜੀ।

 Through fast Internet communication, The Sikh Diaspora is well aware of the fact that before breathing his last on 7th October 1708, Guru Gobind Singh Sahib had ordained:
“SABH SIKHAN KO HUKAM HAI, GURU MANIYO GRANTH”,
which means to obey “Shabd Guru” as enshrined in the “GURU GRANTH SAHIB” from The Commencing Verse to Mundavani at pages 1 to 1429. Since then, Guru Granth Sahib, alone is the sole Sikh Scripture. Hence, there is no question of propagating any other literature based on myth and fairy tales. It is the duty of the Gurduara Parbandhaks that they should not allow narration from other unauthenticated books such as Gur Bilas Patshahi 6, Bachiter Natak the so called Dasam Granth, Mehma Parkash (1801), Suraj Parkash (1843), Panth Parkash (1880), etc. In the presence of Guru Granth Sahib, if anyone performs Kirtan or Kathaa from such books, it is tantamount to blasphemy on their part and should be liable to seek forgiveness from the Sangat. When the Sikhs could dare to question Guru Gobind Singh Sahib when he had lowered his arrow towards Dadu’s Samadh, why the Sikh Diaspora can’t question such Bhais, Raagis, Kathakaars and other Parcharaks?
  The Sikh Diaspora should also understand that we do not fall within the jurisdiction of SAD, SGPC, DSGMC or any other Organization operating in Punjab and as such we should obey Guru Granth Sahib only.      
Gurmit Singh (Quakers Hill, NSW)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.