ਕੈਟੇਗਰੀ

ਤੁਹਾਡੀ ਰਾਇ



Voice of People
Economically Distress-Stricken; Stricken with Grief; Keenly Distressed; Sorrowful India
Economically Distress-Stricken; Stricken with Grief; Keenly Distressed; Sorrowful India
Page Visitors: 2438

Economically Distress-Stricken; Stricken with Grief; Keenly Distressed; Sorrowful India

RBI and THE CORRUPTS IN INDIA.jpg
ਪਾਠਕਾਂ ਦੇ ਖ਼ਤ:
ਭਾਰਤ ਦਾ ਗੰਭੀਰ ਆਰਥਿਕ ਸੰਕਟ
(i)  ਸੰਪਾਦਕੀ ‘ਆਰਬੀਆਈ ਦਾ ਫ਼ੈਸਲਾ’ (28 ਅਗਸਤ 2019) ਇਸ ਸੱਚਾਈ ਨੂੰ ਜੱਗ ਜ਼ਾਹਿਰ ਕਰਦੀ ਹੈ ਕਿ ਭਾਰਤ ਦੀ ਅਰਥਵਿਵਸਥਾ ਡੂੰਘੇ ਸੰਕਟ ’ਚ ਹੈ।
(ii)  ਭਾਰਤ ਸਰਕਾਰ ਨੂੰ ਵੀ ਇਸ ਸੱਚਾਈ ਨੂੰ ਮੰਨ ਲੈਣਾ ਚਾਹੀਦਾ ਹੈ ਕਿਉਂਕਿ ਜੇ ਅਜਿਹਾ ਨਾ ਹੁੰਦਾ ਤਾਂ ਸਰਕਾਰ ਰਿਜ਼ਰਵ ਬੈਂਕ ’ਚ ਪਿਆ ਰਿਜ਼ਰਵ ਪੈਸਾ ਨਾ ਲੈਂਦੀ ਜੋ ਕਿ ਆਰਥਿਕ ਸੰਕਟ ਲਈ ਹੀ ਰੱਖਿਆ ਹੋਇਆ ਸੀ।
(iii)   ਹਾਲਾਤ ਚਿੰਤਾਜਨਕ ਹਨ।
(iv)   ਨੋਟਬੰਦੀ ਤੇ ਜੀਐੱਸਟੀ ਜਿਹੇ ਫ਼ੈਸਲਿਆਂ ਦਾ ਮਾਰੂ ਅਸਰ ਪੂਰੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ।
(v)   ਆਟੋਮੋਬਾਈਲ ਵਰਗੇ ਸੈਕਟਰ ਮੰਦੀ ਦਾ ਸ਼ਿਕਾਰ ਹਨ।
(vi)   ਲੱਖਾਂ ਲੋਕ ਨੌਕਰੀ ਤੋਂ ਹੱਥ ਧੋ ਬੈਠੇ ਹਨ।
(vii)  ਪਰ ਲੀਡਰਾਂ ਨੂੰ ਸਿਆਸਤਾਂ ਤੋਂ ਵਿਹਲ ਨਹੀਂ।
(viii)   ਵਿਰੋਧੀ ਧਿਰ ਸਰਕਾਰ ’ਤੇ ਇਲਜ਼ਾਮ ਲਾ ਰਹੀ ਹੈ, ਸਰਕਾਰ ਮੂੰਹਤੋੜ ਜਵਾਬ ਦੇਣ ’ਤੇ ਲੱਗੀ ਹੈ।
(ix)    ਚਾਹੀਦਾ ਤਾਂ ਇਹ ਹੈ ਕਿ ਸਰਕਾਰ ਸ਼ਬਦਾਂ ਰਾਹੀਂ ਨਹੀਂ ਸਗੋਂ ਆਪਣੇ ਕੰਮਾਂ ਰਾਹੀਂ ਜਵਾਬ ਦੇਵੇ।
ਅਮਨਦੀਪ ਕੌਰ, ਮਲੇਰਕੋਟਲਾ”
https://www.punjabitribuneonline.com/2019/08/%e0%a8%aa%e0%a8%be%e0%a8%a0%e0%a8%95%e0%a8%be%e0%a8%82-%e0%a8%a6%e0%a9%87-%e0%a8%96%e0%a8%bc%e0%a8%a4-1282/
1.    What Else You Want More Than 1.76 Lakh Crore; Oh! My New India as You Are Ahead??? RBI Asked
https://www.thehindu.com/opinion/cartoon/cartoonscape-august-30-2019/article29290848.ece?homepage=true
2.   “Leaders of various political parties have started joining the saffron brigade
3.   Were ‘The Corruption, Nepotism, Loot of people’s money and Terrorism shifting from ‘HELL’ to ‘HEAVEN’ in India?
4.   “Leaders of various political parties have started joining the saffron brigade attracted by the constructive politics and development policies of the Narendra Modi government at the Centre. In the near future, many more leaders, including those from the YSRCP, will be joining the BJP,” BJP national general secretary Ram Madhav said.  THE HINDU
5.   Leaders are found of Money, not the development: Amarjit Singh Chandi rightly commented: https://www.facebook.com/amarjitsingh.chandi/posts/1329498187213417?comment_id=1329503840546185&reply_comment_id=1329508180545751¬if_id=1567133452629929¬if_t=feed_comment
https://www.thehindu.com/opinion/cartoon/cartoonscape-august-30-2019/article29290848.ece?homepage=true
Observation Forwarded By: Balbir Singh Sooch-Sikh Vichar Manch
http://sikhvicharmanch.com/home.htm
https://www.facebook.com/balbir.singh.355
https://www.thehindu.com/opinion/cartoon/cartoonscape-august-30-2019/article29290848.ece?homepage=true
What Else You Want More Than 1.76 Lakh Crore; Oh! My New India as You Are Ahead??? RBI Asked
Economically Distress-Stricken; Stricken with Grief; Keenly Distressed; Sorrowful India

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.