ਕੈਟੇਗਰੀ

ਤੁਹਾਡੀ ਰਾਇ



Voice of People
‘Beti Bachao Gang Spineless and Shameless’: Congress
‘Beti Bachao Gang Spineless and Shameless’: Congress
Page Visitors: 2399

'Beti Bachao Gang Spineless and Shameless': Congress

https://www.news18.com/news/politics/beti-bachao-gang-spineless-and-shameless-congress-slams-bjp-on-support-from-gopal-kanda-in-haryana-2362505.html
BJP's 'Beti Bachao gang' shameless

https://www.business-standard.com/article/pti-stories/bjp-s-beti-bachao-gang-shameless-accommodates-rapists-cong-on-kanda-support-119102500866_1.html

ਭਾਜਪਾ ਦਾਬੇਟੀ ਬਚਾਓ ਗੈਂਗਬੇਸ਼ਰਮ: ਕਾਂਗਰਸ
Posted On October - 26 - 2019

ਨਵੀਂ ਦਿੱਲੀ, 25 ਅਕਤੂਬਰ 2019
 ਇਕ ਸਾਬਕਾ ਏਅਰ ਹੋਸਟੈੱਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਘਿਰੇ ਵਿਧਾਇਕ ਗੋਪਾਲ ਕਾਂਡਾ ਵੱਲੋਂ ਹਰਿਆਣਾ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਭਾਜਪਾ ਨੂੰ ਦਿੱਤੀ ਹਮਾਇਤਤੇ ਤਨਜ਼ ਕਸਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਭਗਵਾਂ ਪਾਰਟੀ ਦਾਬੇਟੀ ਬਚਾਓ ਗੈਂਗਬੇਸ਼ਰਮ ਹੈ
   ਕਾਂਗਰਸ
ਨੇ ਕਿਹਾ ਕਿ ਭਾਜਪਾ ਇਕ ਪਾਸੇ ਕੇਂਦਰ ਵਿੱਚ ਇਕ ਮਹਿਲਾ ਨੂੰ ਵਿੱਤ ਮੰਤਰੀ ਬਣਾਉਣ ਦੀਆਂ ਡੀਂਗਾਂ ਮਾਰਦੀ ਨਹੀਂ ਥੱਕਦੀ ਜਦੋਂਕਿ ਦੂਜੇ ਪਾਸੇ ਇਕਬਲਾਤਕਾਰੀਨੂੰ ਸਰਕਾਰ ਹਿੱਸੇਦਾਰ ਬਣਾ ਰਹੀ ਹੈ
 
ਮਹਿਲਾ
ਕਾਂਗਰਸ ਦੀ ਮੁਖੀ ਸੁਸ਼ਮਿਤਾ ਦੇਵ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਕਾਂਡਾ ਨਾਲ ਹੱਥ ਮਿਲਾਉਣਾ, ਨਾ ਸਿਰਫ਼ ਭਾਜਪਾ ਦੀ ਮਹਿਲਾ ਸੁਰੱਖਿਆ ਪ੍ਰਤੀ ਵਚਨਬੱਧਤਾ ਬਲਕਿ ਉਹਦੀ ਨੈਤਿਕਤਾਤੇ ਵੀ ਸਵਾਲ ਉਠਾਉਂਦਾ ਹੈ
  
ਦੇਵ
ਨੇ ਆਪਣੇ ਟਵਿੱਟਰ ਹੈਂਡਲਤੇ ਪੋਸਟ ਕੀਤੇ ਪੱਤਰ ਕਿਹਾ, ‘ਦੇਸ਼ ਦੀਆਂ ਧੀਆਂ ਵੇਖ ਰਹੀਆਂ ਹਨ ਕਿ ਤੁਹਾਡੇ ਲਈ ਕੀ ਅਹਿਮ ਹੈ- ਸੱਤਾ ਜਾਂ ਮਹਿਲਾਵਾਂ ਦੀ ਸੁਰੱਖਿਆ
ਦੇਵ
ਨੇ ਕੇਂਦਰ ਦੀਬੇਟੀ ਬਚਾਓ, ਬੇਟੀ ਪੜ੍ਹਾਓਸਕੀਮ ਦਾ ਕਥਿਤ ਹਵਾਲਾ ਦਿੰਦਿਆਂ ਕਿਹਾ, ‘ਮਹਿਲਾ ਕਾਂਗਰਸ ਇਸ ਗੱਠਜੋੜ (ਭਾਜਪਾ-ਕਾਂਡਾ) ਦੀ ਜ਼ੋਰਦਾਰ ਨਿਖੇਧੀ ਕਰਦੀ ਹੈ
  ‘
ਬੇਟੀ ਬਚਾਓਨੂੰ ਲੈ ਕੇ ਭਾਜਪਾ ਦੀ ਕਥਨੀ ਤੇ ਕਰਨੀ ਵਿੱਚ ਫ਼ਰਕ ਹੈ
ਉਨ੍ਹਾਂ
ਕਿਹਾ ਕਿ ਭਾਜਪਾ ਦਾਬੇਟੀ ਬਚਾਓ ਗੈਂਗ ਬੁਨਿਆਦੀ ਤੌਰਤੇ ਬੇਸ਼ਰਮ ਬਣ ਚੁੱਕਾ ਹੈ’ –ਪੀਟੀਆਈ

https://www.punjabitribuneonline.com/2019/10/%e0%a8%ad%e0%a8%be%e0%a8%9c%e0%a8%aa%e0%a8%be-%e0%a8%a6%e0%a8%be-%e0%a8%ac%e0%a9%87%e0%a8%9f%e0%a9%80-%e0%a8%ac%e0%a8%9a%e0%a8%be%e0%a8%93-%e0%a8%97%e0%a9%88%e0%a8%82%e0%a8%97/

Forwarded By: Balbir Singh Sooch- Sikh Vichar Manch
http://sikhvicharmanch.com/home.htm
https://www.facebook.com/balbir.singh.355

'Beti Bachao Gang Spineless and Shameless': Congress
https://www.news18.com/news/politics/beti-bachao-gang-spineless-and-shameless-congress-slams-bjp-on-support-from-gopal-kanda-in-haryana-2362505.html

BJP's 'Beti Bachao gang' shameless

https://www.business-standard.com/article/pti-stories/bjp-s-beti-bachao-gang-shameless-accommodates-rapists-cong-on-kanda-support-119102500866_1.html

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.