ਕੈਟੇਗਰੀ

ਤੁਹਾਡੀ ਰਾਇ

Voice of People
The Farmers Leaders warned to some youths to ‘Maintain Discipline in Farmers Protest Going On Successfully Throughout’
The Farmers Leaders warned to some youths to ‘Maintain Discipline in Farmers Protest Going On Successfully Throughout’
Page Visitors: 2421

The Farmers Leaders warned to some youths to ‘Maintain Discipline in Farmers Protest Going On Successfully Throughout’
Highlights By: Balbir Singh Sooch-Sikh Vichar Manch
1.      The Farmers Leaders warned to some youths to ‘Maintain Discipline in Farmers Protest Going On Successfully Throughout’ as it is not time of celebrating by loudly singing song and dancing on Tractor Trolleys.
2.      ਕਿਸਾਨ ਆਗੂਆਂ ਕਿਹਾ ਕਿ ਨੱਚਣ ਟੱਪਣ ਦਾ ਵੇਲਾ ਨਹੀਂ। ਅਸੀਂ ਇੱਥੇ ਖੁਸ਼ੀ ਨਾਲ ਨਹੀਂ ਆਏ।
3.      ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਅਜਿਹੀਆਂ ਹਰਕਤਾਂ ਕਿਸਾਨੀ ਅੰਦੋਲਨ ਦੇ ਅਕਸ ਨੂੰ ਢਾਹ ਲਾ ਸਕਦੀਆਂ ਹਨ ਅਤੇ ਸਰਕਾਰ ਅਤੇ ਉਸਦੇ ਪਾਲਤੂਆਂ ਨੂੰ ਖਾਹਮਖਾਹ ਅੰਦੋਲਨ ਨੂੰ ਭੰਡਣ ਦਾ ਮੌਕਾ ਮਿਲ ਜਾਵੇਗਾ। ਸਰਕਾਰ ਅਤੇ ਉਸਦੇ ਪਾਲਤੂਆਂ ਨੂੰ ਖਾਹਮਖਾਹ ਅੰਦੋਲਨ ਨੂੰ ਭੰਡਣ ਦਾ ਮੌਕਾ ਮਿਲ ਜਾਵੇਗਾ।
http://www.thekhalsa.org/frame.php?path=342&article=24897
4.     -ਕਿਸਾਨ ਮੋਰਚੇ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਆਗੂਆਂ ਨੇ ਨੌਜਵਾਨਾਂ ਦੇ ਕੰਨ ਖਿੱਚੇ: By : ਮਨਿੰਦਰਜੀਤ ਸਿੱਧੂ
http://www.thekhalsa.org/frame.php?path=342&article=24897
5.     ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆਪਣਾ ਅੰਦੋਲਨ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ।
6.     ਕਿਸਾਨ ਆਗੂਆਂ ਦੀ ਹੋਸ਼ ਅਤੇ ਨੌਜਵਾਨਾਂ ਦਾ ਜੋਸ਼ ਹੀ ਇਸ ਅੰਦੋਲਨ ਦੀ ਕਾਮਯਾਬੀ ਦਾ ਕਾਰਨ ਸਾਬਿਤ ਹੋ ਰਿਹਾ ਹੈ।
7.     ਪਰ ਕੁੱਝ ਕੁ ਨੌਜਵਾਨਾਂ ਵੱਲੋਂ ਧਰਨੇ ਵਾਲੀ ਜਗ੍ਹਾ ਉੱਪਰ ਟਰੈਕਟਰਾਂ ਉੱਪਰ ਉੱਚੀ ਅਵਾਜ ਵਿੱਚ ਗਾਣੇ ਗਾਉਣ ਅਤੇ ਨੱਚਣ ਟੱਪਣ ਦਾ ਸਮਾਚਾਰ ਪ੍ਰਾਪਤ ਹੋਣ ਦਾ ਸਖਤ ਨੋਟਿਸ ਲੈਂਦਿਆਂ ਸੰਯੁਕਤ ਕਿਸਾਨ ਮੋਰਚਾ ਸਿੰਘੂ ਬਾਰਡਰ ਤੋਂ ਕਿਸਾਨ ਆਗੂਆਂ ਨੇ ਨੌਜਵਾਨਾਂ ਨੂੰ ਅਜਿਹੀਆਂ ਹਰਕਤਾਂ ਤੋਂ ਵਰਜਦੇ ਹੋਏ ਸਖਤ ਤਾੜਨਾ ਕੀਤੀ ਹੈ।
8.      ਨੌਜਵਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਅਜਿਹੀਆਂ ਹਰਕਤਾਂ ਕਿਸਾਨੀ ਅੰਦੋਲਨ ਦੇ ਅਕਸ ਨੂੰ ਢਾਹ ਲਾ ਸਕਦੀਆਂ ਹਨ ਅਤੇ ਸਰਕਾਰ ਅਤੇ ਉਸਦੇ ਪਾਲਤੂਆਂ ਨੂੰ ਖਾਹਮਖਾਹ ਅੰਦੋਲਨ ਨੂੰ ਭੰਡਣ ਦਾ ਮੌਕਾ ਮਿਲ ਜਾਵੇਗਾ।
9.      ਉਹਨਾਂ ਕਿਹਾ ਕਿ ਨੱਚਣ ਟੱਪਣ ਦਾ ਵੇਲਾ ਨਹੀਂ। ਅਸੀਂ ਇੱਥੇ ਖੁਸ਼ੀ ਨਾਲ ਨਹੀਂ ਆਏ।
10.  ਸਾਡੇ ਹੱਕ ਖੋਹੇ ਜਾ ਰਹੇ ਹਨ ਅਤੇ ਅਸੀਂ ਇਸਦੇ ਵਿਰੋਧ ਵਿੱਚ ਸ਼ਾਂਤਮਈ ਵਿਰੋਧ ਕਰਨ ਆਏ ਹਾਂ।
11.  ਸੋ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਆਪਾਂ ਅਨੁਸ਼ਾਸਨ ਬਣਾਈ ਰੱਖੀਏ ਤਾਂ ਜੋ ਸਾਨੂੰ ਫਤਿਹ ਹਾਸਲ ਹੋ ਸਕੇ।
http://www.thekhalsa.org/frame.php?path=662&article=24895
12.  The Central government has admitted that the laws have been made for traders: Balbir Singh Rajewal of Bhartiya Kisan Union said
http://www.thekhalsa.org/frame.php?path=662&article=24895
http://www.thekhalsa.org/frame.php?path=662&article=24895
http://www.thekhalsa.org/frame.php?path=342&article=24897
13.   -ਕਿਸਾਨ ਮੋਰਚੇ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਆਗੂਆਂ ਨੇ ਨੌਜਵਾਨਾਂ ਦੇ ਕੰਨ ਖਿੱਚੇ: By : ਮਨਿੰਦਰਜੀਤ ਸਿੱਧੂ
http://www.thekhalsa.org/frame.php?path=342&article=24897
Highlights Forwarded By: Balbir Singh Sooch-Sikh Vichar Manch

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.