ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
“ ਟੀਟੂ ਕਹਿੰਦਾ ”
“ ਟੀਟੂ ਕਹਿੰਦਾ ”
Page Visitors: 2456

ਟੀਟੂ ਕਹਿੰਦਾ
ਟੀਟੂ ਕਹਿੰਦਾ, “ ਮਾਨਸਕ ਵਿਕਾਸ ਲਈ ਸਿਰਫ਼ ਦੂਜਿਆਂ ਤੇ ਸਵਾਲ/ਸ਼ੰਕੇ ਕਰਨੇ ਬੜੇ ਜ਼ਰੂਰੀ ਹਨ !
 
ਮਸਲਨ ਜੇ ਕਰ ਤੁਹਾਡਾ ਕੰਮਪਯੂਟਰ ਨਾ ਚਲ ਰਿਹਾ ਹੋਵੇ ਤਾਂ ਸਵਾਲ/ਸ਼ੱਕ ਕਰੋ ਕਿ ਉਹ ਕਿਉਂ ਨਹੀਂ ਚਲ ਰਿਹਾਅਤੇ ਜੇ ਕਰ ਉਹ ਚੰਗਾ ਭਲਾ ਚਲ ਰਿਹਾ ਹੋਵੇਤਾਂ ਉਸ ਤੇ  ਸਵਾਲ/ਸ਼ੱਕ ਕਰੋ ਕਿ ਉਹ ਚੰਗਾ ਭਲਾ ਕਿਉਂ ਚਲ ਰਿਹਾ ?
ਆਪਣੀਆਂ ਕੀਤੀਆਂ ਗਲਾਂ ਬਾਰੇ ਆਪਣੀ ਜਵਾਬਦੇਹੀ ਤੋਂ ਘੀਸ ਵੱਟਣ ਲਈ ਅਜਿਹਾ ਮਾਨਸਕ ਅਭਿਆਸ ਬੜਾ ਜ਼ਰੂਰੀ ਹੈ !
ਹਰਦੇਵ ਸਿੰਘ-੨੧.੦੯.੨੦੧੯ (ਜੰਮੂ)

Attachments area

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.