ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
# ਘੱਗਾ ਜੀ ਦੇ ਅਰਥ #
# ਘੱਗਾ ਜੀ ਦੇ ਅਰਥ #
Page Visitors: 2465

#  ਘੱਗਾ  ਜੀ  ਦੇ  ਅਰਥ  #
ਸ਼ਬਦਾਂ ਦੇ ਅਰਥ ਕਰਨ ਦੀ ਵੀ ਕੋਈ ਢੁੱਕਵੀ ਸੀਮਾ ਹੁੰਦੀ ਹੈ ਪਰ ਘੱਗਾ ਜੀ ਦੇ ਅਰਥ ਧੱਕੋ-ਧੱਕੀ ਸੀਮਾਂਵਾਂ ਟੱਪ ਰਹੇ ਹਨ। ਜਿਵੇਂ 'ਖਸਮ' ਦਾ ਅਰਥ 'ਬਲਾਤਕਾਰੀ' ਆਦਿ !
ਹੁਣ ਜੇ ਕਰ ਕੋਈ ਬੰਦਾ ਘੱਗਾ ਜੀ ਨੂੰ ਕਿਸੇ ਅੰਗ੍ਰੇਜ਼ ਨਾਲ ਮਿਲਾਉਂਦੇ ਹੋਏ ਇਹ ਬੋਲ ਦੇਵੇ ਕਿ; “ਮੀਟ ਹਿਮ ਪਲੀਜ਼, ਹੀ ਇਸ ਘਗਾ”,  ਤਾਂ ਮਿਲਣ ਵਾਲਾ ਘੱਗਾ ਜੀ ਨੂੰ ਮਾਨਸਕ ਰੂਪ ਵਿਚ ਬਿਮਾਰ ਹੋਇਆ ਬੰਦਾ ਸਮਝ ਲਵੇਗਾ , ਕਿਉਂਕਿ ਅੰਗ੍ਰੇਜ਼ੀ ਭਾਸ਼ਾ ਵਿਚ ਘਗਾ (Gaga) ਸ਼ਬਦ ‘ਮਾਨਸਕ ਰੂਪ ਵਿਚ ਬਿਮਾਰ ਬੁੱਢੇ ਬੰਦੇ’ ਲਈ ਵਰਤਿਆ ਜਾਂਦਾ ਹੈ !
ਹੁਣ ਘੱਗਾ ਜੀ ਆਪ ਹੀ ਵਿਚਾਰ ਕਰਨ ਕਿ ਸ਼ਬਦਾਂ ਦੇ ਅਰਥ ਕਿਵੇਂ ਕਰਨੇ ਹੁੰਦੇ ਹਨ ? ਸਹਿਜ ਸੁਭਾਏ ਜਾਂ ਫਿਰ ਇੱਧਰੋਂ-ਉੱਧਰੋਂ ਖਿੱਚ-ਧੁਹ ਕੇ ?
ਹਰਦੇਵ ਸਿੰਘ-੧੧.੦੧.੨੦੨੦ (ਜੰਮੂ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.