ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਵਿਕਾਸ ਦੇ ਭਾਈ ਡੇਮੋਕ੍ਰਸੀ ਨੂੰ ਕਿਦੋਂ ਸਮਝਣਗੇ ?
ਵਿਕਾਸ ਦੇ ਭਾਈ ਡੇਮੋਕ੍ਰਸੀ ਨੂੰ ਕਿਦੋਂ ਸਮਝਣਗੇ ?
Page Visitors: 2427

ਵਿਕਾਸ ਦੇ ਭਾਈ ਡੇਮੋਕ੍ਰਸੀ ਨੂੰ  ਕਿਦੋਂ ਸਮਝਣਗੇ ?
 ਵਿਕਾਸ ਦੇ ਭਾਈ ਕਹਿੰਦੇ ਜੱਥੇਦਾਰ ਜੀ ਟੀਵੀ ਤੇ ਬਿਆਨ ਦਿੰਦੇ ਤਾਂ ਟੀਵੀ ਤੇ ਬਹਿਸ ਕਿਉਂ ਨਹੀਂ ਕਰ ਸਕਦੇ ? ਵਿਕਾਸ ਦੇ ਭਾਈਉ ਟੀਵੀ ਤੇ ਤਾਂ ਮੁਲਕਾਂ ਤੇ ਪ੍ਰਧਾਨਮੰਤ੍ਰੀ ਵੀ ਆਉਦੇ ਹਨ ਪਰ ਜਰੂਰੀ ਮੁੱਧੇਆਂ ਸਬੰਧੀ ਸ਼ਿਖਰ ਵਾਰਤਾਵਾਂ ਅਤੇ ਸਕੱਤਰ ਪੱਧਰ ਆਦਿ ਦੇ ਫ਼ੈਸਲਿਆਂ ਸਬੰਧੀ ਜ਼ਰੂਰੀ ਮੀਟਿੰਗਾਂ ਟੀ ਵੀ ਚੈਨਲਾਂ ਤੇ ਨਹੀਂ ਹੁੰਦੀਆਂ! ਡੇਮੋਕ੍ਰਸੀ ਅਤੇ ਪ੍ਰਬੰਧਕੀ ਸਿਸਟਮ ਦੀ ਇਤਨੀ ਵੀ ਸਮਝ ਨਹੀਂ ?
ਕਮੇਟੀ ਨਾਲ ਗਲਬਾਤ ਕਰਨ ਵਿਚ ਹਿੱਚਕ ਕੈਸੀ ? ਜੇ ਹਿਚੱਕ ਹੈ ਤਾਂ ਜੱਥੇਦਾਰ ਜੀ ਤੋਂ ਸਮਾਂ ਲੇ ਕੇ ਅਕਾਲ ਤਖ਼ਤ ਤੇ ਜਾ ਕੇ ਗਲਬਾਤ ਕਰ ਲੋਵੋ ! ਆਪਣੇ ਕਹੇ ਸ਼ਬਦਾਂ ਬਾਰੇ ਵਿਚਾਰ ਦੀ ਜਿੰਮੇਵਾਰੀ ਤੋਂ ਹੱਟਣ ਲਈ ਗਲਤ ਕਿਸਮ ਦੀਆਂ ਅਮਰਿਆਦਤ ਸ਼ਰਤਾਂ ਨਹੀਂ ਲਗਾਈ ਦੀਆਂ ਹੁੰਦੀਆਂ !
ਹਰਦੇਵ ਸਿੰਘ(ਜੰਮੂ)
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.