ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
#ਦਿਲਗ਼ੀਰ ਜੀ ਵਰਗੇ ਇਤਹਾਸਕਾਰ ਇਸ ਘਟਨਾ ਨੂੰ ਕਿਸੇ ਡਾਈਰੀ ਵਿਚ ਦਰਜ ਕਰ ਲੇਣ
#ਦਿਲਗ਼ੀਰ ਜੀ ਵਰਗੇ ਇਤਹਾਸਕਾਰ ਇਸ ਘਟਨਾ ਨੂੰ ਕਿਸੇ ਡਾਈਰੀ ਵਿਚ ਦਰਜ ਕਰ ਲੇਣ
Page Visitors: 2433

#ਦਿਲਗ਼ੀਰ ਜੀ ਵਰਗੇ ਇਤਹਾਸਕਾਰ ਇਸ ਘਟਨਾ ਨੂੰ ਕਿਸੇ ਡਾਈਰੀ ਵਿਚ ਦਰਜ ਕਰ ਲੇਣ
#ਇਤਹਾਸ ਵਿਚ ਸਿੱਖਾਂ ਦਾ ਲੱਖਾਂ ਨਾਲ ਝੂਝਣ ਦਾ ਜ਼ਿਕਰ ਹੈ। ਨਿਰਸੰਦੇਹ:ਮੇਰੇ ਜਿਹਾ ਬੰਦਾ ਉਨ੍ਹਾਂ ਮਹਾਨ ਸਿੱਖਾਂ ਦੇ ਚਰਣਾਂ ਦੀ ਧੂੜ ਦੇ ਇਕ ਕਣ ਬਰਾਬਰ ਵੀ ਨਹੀਂ !
ਤਰਕਸ਼ੀਲ ਇਤਹਾਸਕਾਰ ਗਿਣਤੀ ਨੂੰ ਲੈ ਕੇ ਕਿੰਤੂ-ਪਰੰਤੂ ਕਰਦੇ ਹਨ।ਇਸ ਸਬੰਧ ਵਿਚ, ਉਨ੍ਹਾਂ ਪਾਸ, ਕੁੱਝ ਆਂਕੜੇ ਹੋ ਸਕਦੇ ਹਨ ਪਰ ਚਲੋ ਅਸੀਂ ਵਰਤਮਾਨ ਦੀ ਵਿਚਾਰ ਕਰ ਲਈਏ।
ਕਿਹਾ ਜਾ ਰਿਹਾ ਹੈ ਅੱਜ ਜ਼ਮਾਨਾਂ ਹੱਥਿਆਰਾਂ ਦਾ ਨਹੀਂ ਵਿਚਾਰਾਂ ਦਾ ਹੈ ! ਚੰਗੀ ਗੱਲ ਹੈ ਅਤੇ ਇਸ ਕਥਨ ਨੂੰ ਇੱਥੇ, ਇਸੇ ਭਾਵਨਾ ਨਾਲ ਵਰਤ ਲੇਂਦੇ ਹਾਂ।
ਇਤਹਾਸ ਦੇ ਇਕ ਵੱਖਰੇ ਜਿਹੇ ਦੁਹਰਾਵ ਵਿਚ, ਅੱਜ ਇਕ ਪਾਸੇ, ੧੩-੧੪ ਲੱਖ Subscribers ਦੀ 'ਮਨਸਬਦਾਰੀ' ਹੈ ਅਤੇ ਇਕ ਪਾਸੇ ਮੇਰੇ ਵਰਗਾ ਮਾਮੂਲੀ ਜਿਹਾ 'ਆਮ' ਸਿੱਖ !
ਮੇਰੇ ਲਈ ਸਵਾਲ ਹਾਰ-ਜਿੱਤ, ਝੱਗੜੇ, ਵਿਰੋਧ ਜਾਂ ਕਿਸੇ ਮਨਮੁਟਾਵ ਦਾ ਨਹੀਂ ਬਲਕਿ ਇਮਾਨਦਾਰੀ ਨਾਲ ਸਾਰਥਕ ਵਿਚਾਰ ਦਾ ਹੈ ਅਤੇ ਵਿਸ਼ਾ ਸਬੰਧਤ ਬੇਨਤੀ ਰੂਪ ਪੱਤਰ ਕਈਂ ਵਾਰ ਭੇਜੇ ਜਾ ਚੁੱਕੇ ਹਨ !
ਆਉ ਇਤਹਾਸ ਵਿਚ ਅੱਜ ਇਹ ਬੇਨਤੀ ਰੂਪ ਘਟਨਾ ਦਰਜ ਕਰੀਏ ਕਿ ਇਨ੍ਹਾਂ ਸਤਰਾਂ ਦਾ ਲਿਖਾਰੀ ਇਕ ਆਮ ਸਿੱਖ, ੧੩-੧੪ ਲੱਖੀਏ ' ਮਨਸਬਦਾਰਾਂ ' ਨਾਲ ਵਿਚਾਰ ਲਈ ਤਿਆਰ ਹੈ !
ਵਿਸ਼ੇਸ਼ ਤੌਰ ਤੇ ਦਿਲਗ਼ੀਰ ਜੀ ਵਰਗੇ ਇਤਹਾਸਕਾਰ ਇਸ ਘਟਨਾ ਨੂੰ ਕਿਸੇ ਡਾਈਰੀ ਵਿਚ ਦਰਜ ਕਰ ਲੇਣ ਤਾਂ ਕਿ ਆਉਣ ਵਾਲੇ ਸਮੇਂ ਵਿਚ ਗਿਣਤੀ ਦਾ ਭੁੱਲੇਖਾ ਨਾ ਰਹੇ !
ਹਰਦੇਵ ਸਿੰਘ-੦੪.੦੨.੨੦੨੦ (ਜੰਮੂ)
Note:- This is in context with request letters already written to Bhai Ranjeet Singh Ji for an inter understanding dialogue.

On Tuesday, March 3, 2020, 01:24:44 AM GMT, parmjot swatch <p_swatch76@yahoo.ca> wrote:
https://gm1.ggpht.com/BpTH9GsiI5ZQ9VC5kWh1cf98tXSZU5CiuRrK4vSZMCdqRgXv3ztnwyRYZEvZ_tY4PAoMqJUhWXxgmZyAfQpG11PvbSqtosHRrjOhgrNYz9eY3tZZSoC6vSL1tTaLvePP2VyHBiMvk5ovIgFev_U_ox8VNqDAvlKSG_Ukpm4RA0Rn1J-8KDCy42yUyt-N-Gs0jgm__o9OGw6Ch-8djAfMT7U-MqC_8ERt5jrCGZ_ZcSTCFu-vSDhibQ0nARnYZiUUIPnwFBoqzw0WKWgVGOjaQ5nL7p_Q-GwepiLaIuMDj7o0G7PTwX7w9Zspf8jSCcPpJg9kZ1HS3cV6mh4MYeFdrOUNPS2KqMbPUwYLu2lMFiryY7iMe-fMAAU3uNTnNTSE_ZG9ZOR45AWZndKgrOzxw_cYjn69gIEcgQKg0MwD1lcqWBSXPETOU_WYgV2a919uMkLZdTJaZwWStolpP4EUk0-MWS65Bjzm9gPpkOlKtFJavl21Mm69K3bxSCK7AU9itJryptWl4MxTz-j90yq-WYtz-ed4G9TU_cpzPt3iSrZ1Y9bzmrw89Y3f6vKivSP6995DeFbC-AKDN_JC3hvgSj4kQb02EitxsUuSI5wej26-DU8pTsEijkZ2ZwTW46leVuMdqPpV4RP0Ic1uMAcsVAQ1-HnuS1DRT8_wXcJn4Rj8ktdQxL0qA-ORrgb-xwmvbZ6e9W99ira_6CWvdypmCBcbybr2yW9keBky08YZaLevCUfhcj-wuip6EeybEsQ=s0-l75-ft-l75-ft
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.