ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
Fw: ਗੁਰਮਤਿ ਦੀ ਰਾਹ ਤੇ ਤੁਰਨ ਦਾ ਦਾਵਾ ਕਰਨ ਵਾਲੇ ਸੱਜਣਾਂ ਦੇ ਨਾਮ ਬੇਨਤੀ ਪੱਤਰ !- ਹਰਦੇਵ ਸਿੰਘ (ਜੰਮੂ)
Fw: ਗੁਰਮਤਿ ਦੀ ਰਾਹ ਤੇ ਤੁਰਨ ਦਾ ਦਾਵਾ ਕਰਨ ਵਾਲੇ ਸੱਜਣਾਂ ਦੇ ਨਾਮ ਬੇਨਤੀ ਪੱਤਰ !- ਹਰਦੇਵ ਸਿੰਘ (ਜੰਮੂ)
Page Visitors: 2573

Fw: ਗੁਰਮਤਿ ਦੀ ਰਾਹ ਤੇ ਤੁਰਨ ਦਾ ਦਾਵਾ ਕਰਨ ਵਾਲੇ ਸੱਜਣਾਂ ਦੇ ਨਾਮ ਬੇਨਤੀ ਪੱਤਰ !- ਹਰਦੇਵ ਸਿੰਘ (ਜੰਮੂ)

rajveer veer <evertrue11@yahoo.com> Fri, Jun 11, 2021 at 4:59 PM

To: Amarjeet Singh <chandiajsingh@gmail.com>

----- Forwarded Message -----

From: rajveer veer <evertrue11@yahoo.com>

To: Dhiraj Singh <dheerajsrts@gmail.com>

Cc: "avtarsinghkhalsa99@gmail.com" <avtarsinghkhalsa99@gmail.com>; "avtarsinghkhalsa99@gmail.com" <avtarsinghkhalsa99@gmail.com>; Avtar Singh <avtar61@gmail.com>; RAVIRAJ <raviraj2001@gmail.com>; Narinder Singh <nanakshahi1469@gmail.com>

Sent: Thursday, June 10, 2021, 12:06:09 PM GMT+1

Subject: ਗੁਰਮਤਿ ਦੀ ਰਾਹ ਤੇ ਤੁਰਨ ਦਾ ਦਾਵਾ ਕਰਨ ਵਾਲੇ ਸੱਜਣਾਂ ਦੇ ਨਾਮ ਬੇਨਤੀ ਪੱਤਰ !- ਹਰਦੇਵ ਸਿੰਘ (ਜੰਮੂ)

ਗੁਰਮਤਿ ਦੀ ਰਾਹ ਤੇ ਤੁਰਨ ਦਾ ਦਾਵਾ ਕਰਨ ਵਾਲੇ ਸੱਜਣਾਂ ਦੇ ਨਾਮ ਬੇਨਤੀ ਪੱਤਰ !

ਪਿਆਰੇ ਸੱਜਣੋਂ

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਗੁਰਮਤਿ ਨਾਲ ਜੁੜੇ ਵਿਸ਼ੇਆਂ ਵਿਚੋਂ ਕੈਲੰਡਰ ਇਕ ਐਸਾ ਵਿਸ਼ਾ ਹੈ ਜੋ ਗੁਰੂ ਸਾਹਿਬਾਨ ਦੇ ਬਖ਼ਸ਼ੇ ‘ਇਕ ਪੰਥ’ ਦੇ ਸਿਧਾਂਤ ਲਈ ਸਮੱਸਿਆ ਬਣਿਆ ਹੋਇਆ ਹੈ।ਕੋਈ ਪਾਲ ਸਿੰਘ ਪੁਰੇਵਾਲ ਜੀ ਦੇ ਕੈਲੰਡਰ ਦੇ ਹੱਕ ‘ਚ ਹੈ ਤੇ ਕੋਈ ਕੈਲੰਡਰ ਦੀ ਪਹਿਲੀ ਪਰਿਪਾਟੀ ਨੂੰ ਸਹੀ ਮੰਨਦਾ ਹੈ।

ਇਸ ਸਥਿਤੀ ਨੇ ਕਈਂ ਥਾਂ ਸਥਾਨਕ ਗੁਰੁਦੁਆਰਾ ਕਮੇਟੀਆਂ ਵਿਚ ਝਗੜੇ ਅਤੇ ਵੋਟ ਦੀ ਰਾਜਨੀਤੀ ਨੂੰ ਉੱਤਪੰਨ ਕੀਤਾ ਹੈ ਜਿਸ ਕਾਰਣ ਆਪਸੀ ਨਫ਼ਰਤ ਅਤੇ ਅਵਸਰਵਾਦ ਭਾਰੂ ਹੋ ਰਿਹਾ ਹੈ ਜੋ ਕਿ ਠੀਕ ਨਹੀਂ।

ਉਪਰੋਕਤ ਸਥਿਤੀ ਨੂੰ ਸੁਲਝਾਉਣ ਵੱਲ ਪੇਸ਼ਕਦਮੀ ਲਈ ਇਹ ਅਤਿਅੰਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਫ਼ਰਜ ਨੂੰ ਪਛਾਣਦੇ ਹੋਏ ਪਾਲ ਸਿੰਘ ਪੁਰੇਵਾਲ ਜੀ ਨੂੰ ਬੇਨਤੀ ਕਰੀਏ ਕਿ ਉਹ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਸੰਵਾਦ ਲਈ ਸਾ੍ਹਮਣੇ ਆਉਣ।ਸੰਵਾਦ ਉਸ ਮੁਕਾਮ ਤੋਂ ਅੱਗੇ ਆਰੰਭ ਹੋਵੇ ਜਿੱਥੇ ਪੁਰੇਵਾਲ ਜੀ ਦੇ ਸਮਰਥਕ ਖੇਮੇ ਨੇ, 5K ਬ੍ਰਾਡਕਾਸਟਿੰਗ ਚੈਨਲ ਤੇ, ਬਿਨ੍ਹਾਂ ਕਿਸੇ ਵਾਜਬ ਕਾਰਣ ਅਤੇ ਸੰਵਾਦ ਦੇ ਅਸੂਲਾਂ ਵਿਰੁੱਧ ਜਾ ਕੇ, ਮੈਨੂੰ ਪੁਰੇਵਾਲ ਜੀ ਵਲੋਂ ਪੇਸ਼ ਪੱਖ ਦਾ ਜਵਾਬ ਦੇਣ ਤੋਂ ਰੋਕ ਦਿੱਤਾ ਸੀ।

ਮੈਂ ਆਸ ਕਰਦਾ ਹਾਂ ਕਿ ਗੁਰਮਤਿ ਦੀ ਰਾਹ ਤੇ ਤੁਰਨ ਦਾ ਦਾਵਾ ਕਰਨ ਵਾਲੇ ਸਾਰੇ ਸੁਹਿਰਦ ਸੱਜਣ, ਪੁਰੇਵਾਲ ਜੀ ਨੂੰ ਜਨਤਕ ਤੌਰ ਤੇ ਲਿਖਤੀ ਬੇਨਤੀ ਕਰਨਗੇ ਕਿ ਉਹ ਸੰਵਾਦ ਦੇ ਟੇਬਲ ਤੇ ਵਾਪਸ ਆਉਣ ਤਾਂ ਕਿ ਇਕ ਨਿਰਪੱਖ ਅਤੇ ਸੁਹਿਰਦ ਮਾਹੋਲ ਵਿਚ ਚਰਚਾ ਨੂੰ ਅੱਗੇ ਤੋਰੇਆ ਜਾ ਸਕੇ। ਮੈਂ ਇਕ ਵਾਰ ਫਿਰ ਸਪਸ਼ਟ ਕਰ ਦੇਵਾਂ ਕਿ ਜੇ ਕਰ ਪੁਰੇਵਾਲ ਜੀ ਦਾ ਪੱਖ ਸਹੀ ਸਿੱਧ ਹੁੰਦਾ ਹੈ ਤਾਂ ਮੈਂ ਉਨ੍ਹਾਂ ਦੇ ਪੱਖ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਰਹਾਂਗਾ।

ਬੇਨਤੀ ਹੈ ਕਿ ਪੁਰੇਵਾਲ ਜੀ ਨੂੰ ਸੰਵਾਦ ਲਈ ਲਿਖਤੀ ਬੇਨਤੀ ਇਸੀ ਮੇਲ ਦੇ ਰਿਪਲਾਈ ਵਿਚ ਕੀਤੀ ਜਾਏ ਤਾਂ ਕਿ ਇਸਦੀ ਜਾਣਕਾਰੀ ਸਪਸ਼ਟ ਹੋ ਸਕੇ ਕਿ ਕੋਣ ਸੰਵਾਦ ਦੇ ਹੱਕ ‘ਚ ਹੈ ਅਤੇ ਕੋਣ ਨਹੀਂ ?

ਹਰਦੇਵ ਸਿੰਘ 10.06.2021(ਜੰਮੂ)

On Sunday, June 6, 2021, 09:57:38 AM GMT+1, Dhiraj Singh <dheerajsrts@gmail.com> wrote:

---------- Forwarded message ---------

From: Ajit Singh <ajit@ajitsingh.ca>

Date: Sun, 6 Jun, 2021, 8:52 am

Subject: Re: ਕਰਨਲ ਸ: ਸੁਰਜੀਤ ਸਿੰਘ ਨਿਸ਼ਾਨ ਦੀ ਤਾਰੀਖ਼ਾਂ ਤਬਦੀਲ ਕਰਨ ਦੀ ਸਮੱਸਿਆ।

To: Kirpal Singh <kirpalsinghbathinda@gmail.com>

Cc: Col. SURJIT SINGH NISHAN <nishanmattu@yahoo.com>, Jasbir Virdi <virdijasbir@yahoo.ca>, Surjit Nishan <surjitnishan296@yahoo.com>, Harpreet Singh <harpreet0580@gmail.com>, SIKH HISTORY RESEARCH BOARD SGPC AMRITSAR <shrbsgpc@gmail.com>, SGPC President <info@sgpc.net>, Jaspal heran <rozanapehredar@gmail.com>, Dr. Harminder S <khalsabulletin@gmail.com>, <evertrue11@yahh.com>, SURJIT SINGH <surjitkuhar@gmail.com>, <surjit@panjabradio.co.uk>, Harjinder Singh Dilgeer <hsdilgeer@yahoo.com>, Sukhdial Singh <sukhdialsingh@ymail.com>, longowal Bhai gobind Singh <bhaigobindsinghlongowal@sgpc.net>, Gurmat Parkash SGPC Sri Amritsar <gurmat_parkash@yahoo.co.in>, Avtar s Missionary Sedhan <avtar020267@gmail.com>, Sarabveer Singh <me@sarabveer.me>, Sarbjit Singh <sarbjits@gmail.com>, Sarabjeet Singh <sarabjeet3322@gmail.com>, Pal S Purewal <pspurewal@gmail.com>, Navdeep singh <navdeep.nss65@gmail.com>, satpal purewal <ss.purewal@hotmail.com>, kuldip singh <kuldippunjab@gmail.com>, ddt23376 <ddt23376@gmail.com>, Amarjeet Singh Chandi Edtitor thekhalsa.org <chandiajsingh@gmail.com>, Dharam Di Pauri <dharamdipauri@gmail.com>, Gurmat Sanchar Sabha Germany <gssg09@yahoo.de>, <gurmatstudy@gmail.com>, MUK1 MUKATSAR <cirmuk1@gmail.com>, Prabhdeep Singh <p_deep_singh@hotmail.co.uk>, president@dsgmc.in <president@dsgmc.in>, Gurpreet Singh <gurpreetstudio@gmail.com>, gsbatalvi@hotmail.com <gsbatalvi@hotmail.com>, Gurmit Singh Barsal <gsbarsal@gmail.com>, Sukhdev Singh <sukhgk@gmail.com>, <sitalnijjar@gmail.com>, DALBIR SINGH <ds@dioptres.com>, <ds@panchpardhani.com>, kaur_gurnam <kaur_gurnam@yahoo.com>, Dr Gurinder S. Maan <gurindersinghmann5@gmail.com>, Dr. Karminder Singh <dhillon99@gmail.com>, <rampurkhera@yahoo.ca>, birendrakaur@yahoo.com <birendrakaur@yahoo.com>, Manjit Singh Khalsa <manjitsingh.khalsa81@gmail.com>, Jagtar Singh <jachakji@gmail.com>, Gurtej Singh <akalsahaigurtejsingh@yahoo.com>, Amarjit Kaur <amarjitkaur1@hotmail.com>, AMARJEET Chawla <amarjit.chawla@acclimited.com>, amarjitkaur <amarjitkaur_69@yahoo.in>, Harjeet Singh <editorsikhphulwari@gmail.com>, JAL HARJIT S <harjeets53@gmail.com>, SIKH MISSIONARY College <smclud1980@gmail.com>, DEL9 SUB OFFICE <smcdelhi15@gmail.com>, Malkiat Singh <malkiatsingh.dm@gmail.com>, <rpsmohali@yahoo.com>, Jaspal Sidhu <jaspal.sdh@gmail.com>, Jaspal Singh Reporter <jaspaldevinder@gmail.com>, CHARDIKALLA <cknewsgroup@telus.net>, New Chardi Kala Network N C K Network <ncknetwork@gmail.com>, <mediapunjab1313@gmail.com>, Khushhal Singh Kendri Singh Sabha Chd. <s.khushhal1969@gmail.com>, Kendri Sri Guru Singh Sabha <singhsabhachd@gmail.com>, gurmat sikhlaye kender <gurmatsikhlayekender@gmail.com>, <kendrisrigurusinghsabha@gmail.com>, Gurdev Singh <gurdevsinghbathinda@gmail.com>, Tarlochan Singh <tsdupalpuri@yahoo.com>, Dr. Assa S Ghuman <nadalaghuman@gmail.com>, Harrajinder S (Raja) Canada <harrajindersingh@gmail.com>, Dheeraj Batish <dheerajbatish@gmail.com>, Dheeraj Singh Dheeraj Jammu <dheerajsrts@gmail.com>, <anuragsingh1953@yahoo.com>, <ravinderswan1733@gamil.com>, <pr.baldev.dulat@gmail.com>, Tarlochan <tarlochan@tarlochansingh.com>, Prithipal Singh Kapur <kapurps1932@gmail.com>, A. S. Narang <asnarang@hotmail.com>, Bachan Singh Saral <bachansinghsaral@gmail.com>, Jasbir Singh Chairman <cmcrajasthan@gmail.com>, Harbhajan Singh <drhbnsingh@gmail.com>, despardesuk@btconnect.com <despardesuk@btconnect.com>, psingh1932 <psingh1932@gmail.com>, dr.bhav vandal <dr.bhavvandal@hotmail.com>, Dr. Daljit Singh <drdaljitsingh@yahoo.com>, Daya Singh <dyasingh@khalsa.com>, Dr. Amarjit Chopra <drachopra@aol.com>, Dr. Jaspal Singh VC <drjaspalsingh@yahoo.com>, Er Guntaash <erguntaash@gmail.com>, GS Banwait <gsbanwait03@yahoo.ca>, Kirtan-Singh Khalsa <gtkirtan@aol.com>, gurupdesh bhullar <gusbhullar@gmail.com>, Harbans Lal <harbansl@gmail.com>, hs SGPC <hs.sgpc@gmail.com>, Harjap Aujla <harjapaujla@gmail.com>, Harbhajan Singh DC <hsingh2@hotmail.com>, hslall <hslall@ymail.com>, Inderjit Singh <ijsingh99@gmail.com>, Chiefkhalsa Diwan <info@chiefkhalsadiwan.com>, ips chadha <ips_651@yahoo.com>, Jagmohan Singh WSO <jsbigideas@gmail.com>, jagdishsinghazad74 <jagdishsinghazad74@gmail.com>, Jai Rup Singh <jairup@gmail.com>, jasbirsingh08 <jasbirsingh08@yahoo.co.in>, Jasdev Singh Rai <jasdevraiblog@gmail.com>, jagmohan <jbjagmohan@rediffmail.com>, Joginder Singh Bal <jogindersinghbal@yahoo.co.uk>, Kamal Jeet <jeet3043@gmail.com>, Kulbir Singh <kulbir888@gmail.com>, J. P. Singh <jpsingh.jps@gmail.com>, Ms. Jyotika Kohli <jyotikakohli@yahoo.com>, Jasbir Singh <ktsckd@gmail.com>, <khalsa_hari_singh@yahoo.de>, kiranjot@yahoo.com <kiranjot@yahoo.com>, <lambams@yahoo.co.uk>, L. S. Bahl <lakhindersinghbahl@gmail.com>, mandhir_deol <mandhir_deol@yahoo.co.in>, Chail Singh <msinghkhalsa@hotmail.com>, Harinder Malhi <malhiharinder@yahoo.ca>, Nikky Singh <nksingh@colby.edu>, Parminder pal singh <parminderpal84@gmail.com>, prit pal <pprit523@gmail.com>, Pritam Singh <psingh@brookes.ac.uk>, PANTH PARKASH <panthparkash@gmail.com>, Partap Singh <partapsingh011@gmail.com>, H.S. Phoolka <phoolka@gmail.com>, Pushpindar Singh <psc74t@gmail.com>, GP Singh Bakshi <panthparkash@yahoo.co.in>, Maninder Parmar <parmar.maninder@gmail.com>, Punjabi Digest <punjabidigest@hotmail.com>, <punjabihelpline@gmail.com>, Peterbance <peterbance@yahoo.co.uk>, spiritthon <rajwant@aol.com>, The Sikh Review <sikhreview@gmail.com>, Ram Singh Brar <ramsinghbrar@gmail.com>, Dr.S.S Kapoor <registrar@sikh-uni.ac.uk>, <ramneekahuja168@gmail.com>, Gurjyot Kaur <stgurjyot1994@gmail.com>, satnam kaur <swsatnam6@gmail.com>, Sapreet Kaur <sapreet@sikhcoalition.org>, Kulmohan Singh <singh.kulmohan@gmail.com>, S.P. Singh <sp.gndu@gmail.com>, Sukhmander Singh <ssingh@scu.edu>, Soni Shergill <sonishergill234@gmail.com>, <sarabjung@outlook.com>, san chhina <schhina@msn.com>, Mohinder Singh <smohinder@gmail.com>, Indarjit Singh <sikhmessenger@aol.com>, Pankaj Singh <singhpips@gmail.com>, S S Sahota <sssahota51@googlemail.com>, BS Walia <walia_bhupinder_singh@yahoo.co.in>, Vikramjit Singh Sahney <vssahney@sungroupindia.com>, Nanak Singh Nishter <nanaknishter@gmail.com>, ujagarsingh48@yahoo.com <ujagarsingh48@yahoo.com>, ssi Balkar Singh Khakh <bskhakh199@yahoo.com>, Irwin Singh <irwin.p.singh@gmail.com>, Pal Singh Purewal <pspurewal@yahoo.com>, inhisorder@gmail.com <inhisorder@gmail.com>, anjukaur@sikhnn.com <anjukaur@sikhnn.com>, aimhundal@gmail.com <aimhundal@gmail.com>, radioawaz@gmail.com <radioawaz@gmail.com>, ajeetarts@yahoo.com <ajeetarts@yahoo.com>, aman_lty@yahoo.co.in <aman_lty@yahoo.co.in>, ajsingh1647@gmail.com <ajsingh1647@gmail.com>, arandhawa@gmail.com <arandhawa@gmail.com>, amardeep@muvtons.com <amardeep@muvtons.com>, rsgslough@khalsa.com <rsgslough@khalsa.com>, asanandpuri@yahoo.com <asanandpuri@yahoo.com>, punjabtimes1@sbcglobal.net <punjabtimes1@sbcglobal.net>, amaninder.singh5@gmail.com <amaninder.singh5@gmail.com>, amarsinghbhatt@gmail.com <amarsinghbhatt@gmail.com>, khalsa1958@gmail.com <khalsa1958@gmail.com>, amriksingh2211@gmail.com <amriksingh2211@gmail.com>, amriksingh370@gmail.com <amriksingh370@gmail.com>, amrinderdhillon440@gmail.com <amrinderdhillon440@gmail.com>, rspannu@ymail.com <rspannu@ymail.com>, a_sirha@hotmail.com <a_sirha@hotmail.com>, aujlay@att.net <aujlay@att.net>, trakhra@yahoo.ca <trakhra@yahoo.ca>, aspkhalsa@yahoo.com <aspkhalsa@yahoo.com>, balbindersingh8@hotmail.com <balbindersingh8@hotmail.com>, balbeerchd@gmail.com <balbeerchd@gmail.com>, bdsingh@live.no <bdsingh@live.no>, budhsinghwala@yahoo.com <budhsinghwala@yahoo.com>, baldev1699@hotmail.com <baldev1699@hotmail.com>, baljitsinghmann@hotmail.com <baljitsinghmann@hotmail.com>, presidentgnmc@gmail.com <presidentgnmc@gmail.com>, balraj135@yahoo.it <balraj135@yahoo.it>, spokanexpress@ymail.com <spokanexpress@ymail.com>, pannubaltej@gmail.com <pannubaltej@gmail.com>, aulck@yahoo.com <aulck@yahoo.com>, balwinderskhalsa@gmail.com <balwinderskhalsa@gmail.com>, balwindersbahia@gmail.com <balwindersbahia@gmail.com>, bsingh246@yahoo.ca <bsingh246@yahoo.ca>, bhogal.avrgroup@gmail.com <bhogal.avrgroup@gmail.com>, bbhajans@gmail.com <bbhajans@gmail.com>, bajweo@gmail.com <bajweo@gmail.com>, singhb12@hotmail.com <singhb12@hotmail.com>, amanjit7@gmail.com <amanjit7@gmail.com>, neteze@gmail.com <neteze@gmail.com>, harman6059@att.net <harman6059@att.net>, carnveerrai194@gmail.com <carnveerrai194@gmail.com>, cbrar@rogers.com <cbrar@rogers.com>, gurdipsinghsss@hotmail.com <gurdipsinghsss@hotmail.com>, singh0525@sbcglobal.net <singh0525@sbcglobal.net>, Dr. Tarunjit Singh Butalia <tsbutalia@gmail.com>, Satpal Singh <satpalub@gmail.com>, Baljeet Singh Giani <chandpuribs@gmail.com>, Devinder Singh Chahal- IUScanada <iuscanada@gmail.com>, Jan Chetna <harbhajansinghjanchetna@gmail.com>, Sahib Singh <sahibsinghgiani@gmail.com>, Bangkok Singh Sabha <sgssthaisikh@gmail.com>, <sjagjeet324@gmail.com>, Kirpa Grewal <kirpa.grewal@live.com>, Jaskaran Sandhu <jaskaransandhu@gmail.com>, Paramjit Singh Sekhon <paramjitsekhon52@gmail.com>, Kiran Jot <kksgpc@gmail.com>, <sarblachhar@gmail.com>, <harpaldheri@gmail.com>, <makhanrandhawa@hotmail.com>, Jasvir Sandhu <js@radiohumsafar.com>, <news@punjabipost.ca>, <khabarnamaweekly@hotmail.com>, Khabarnama Jalandhar <khabarnamajalandhar@gmail.com>, Gurdev Singh Sadhewalia <khabardarca@gmail.com>, Rajvinder Singh Bains <rajvindersinghbains@gmail.com>, Rajinder Kaur <rajinder.riar81@gmail.com>, Beant Kaur Canada <bkaurb@gmail.com>, Baljit Kaur Bains <bkbains.khalsa@gmail.com>, bsgoraya@kartarpur.com <bsgoraya@kartarpur.com>, jappbani543@gmail.com <jappbani543@gmail.com>, hsingh7884@gmail.com <hsingh7884@gmail.com>, gujjarwalia@hotmail.com <gujjarwalia@hotmail.com>, dvgandhi1951@yahoo.com <dvgandhi1951@yahoo.com>, karnail1990@gmail.com <karnail1990@gmail.com>, kahlondarbarasingh@gmail.com <kahlondarbarasingh@gmail.com>, gjagbir@aol.com <gjagbir@aol.com>, ihro.in@gmail.com <ihro.in@gmail.com>, ksneeldhari@gmail.com <ksneeldhari@gmail.com>, jagjit2010@hotmail.com <jagjit2010@hotmail.com>, ajjdiawaz@gmail.com <ajjdiawaz@gmail.com>, bsturna@yahoo.co.uk <bsturna@yahoo.co.uk>, bscontractor1950@gmail.com <bscontractor1950@gmail.com>, ajitmagazine@gmail.com <ajitmagazine@gmail.com>, ajit@ajitjalandhar.com <ajit@ajitjalandhar.com>, woolner200@rogers.com <woolner200@rogers.com>, dalipsinghwassan@yahoo.co.in <dalipsinghwassan@yahoo.co.in>, Kanwarpal Singh <dalkhalsamail@gmail.com>, parmjitsinghakali84@gmail.com <parmjitsinghakali84@gmail.com>, baathkulwantsingh@gmail.com <baathkulwantsingh@gmail.com>, panjpani@gmail.com <panjpani@gmail.com>, brar_jiwanwala@hotmail.com <brar_jiwanwala@hotmail.com>, Kamal prince Singh <gyanyog786@gmail.com>, gursamad@gmail.com <gursamad@gmail.com>, sukhpalkhaira@gmail.com <sukhpalkhaira@gmail.com>, sad_amritsar@yahoo.co.in <sad_amritsar@yahoo.co.in>, haramritsingh.pec@gmail.com <haramritsingh.pec@gmail.com>, harcharan.sarna@gmail.com <harcharan.sarna@gmail.com>, drsibia@gmail.com <drsibia@gmail.com>, riar@jusbroadcasting.com <riar@jusbroadcasting.com>, kisankhetmazdoorcellpunjab@gmail.com <kisankhetmazdoorcellpunjab@gmail.com>, jasbirsingh19@gmail.com <jasbirsingh19@gmail.com>, bssidhupps@gmail.com <bssidhupps@gmail.com>, karnailsinghpanjoli@yahoo.co.in <karnailsinghpanjoli@yahoo.co.in>, gurjeetladhana@yahoo.co.in <gurjeetladhana@yahoo.co.in>, bspkarimpuri@yahoo.com <bspkarimpuri@yahoo.com>, rspannu@gmail.com <rspannu@gmail.com>, sardaritv@gmail.com <sardaritv@gmail.com>, dilbagchawla@rogers.com <dilbagchawla@rogers.com>, nishanmusse@gmail.com <nishanmusse@gmail.com>, bains.bains@gmail.com <bains.bains@gmail.com>, Bhupinder Singh Holland <bhupindersinghholland@gmail.com>, amriksinghgill@hotmail.co.uk <amriksinghgill@hotmail.co.uk>, kirankher14@gmail.com <kirankher14@gmail.com>, singh1996@hotmail.de <singh1996@hotmail.de>, atinderpalsinghxmp@gmail.com <atinderpalsinghxmp@gmail.com>, kewalsinghdhillon@gmail.com <kewalsinghdhillon@gmail.com>, sjsrana@gmail.com <sjsrana@gmail.com>, sarupsinghsaharanmajra@gmail.com <sarupsinghsaharanmajra@gmail.com>, hpsmagic@gmail.com <hpsmagic@gmail.com>, sbaljeet795@gmail.com <sbaljeet795@gmail.com>, officeofadvisorcm@gmail.com <officeofadvisorcm@gmail.com>, nadala.nadala@gmail.com <nadala.nadala@gmail.com>, sidhunavjotsingh@gmail.com <sidhunavjotsingh@gmail.com>, kahlonks@gmail.com <kahlonks@gmail.com>, singhharjinder1313.sh@gmail.com <singhharjinder1313.sh@gmail.com>, gurwinderbhucho@gmail.com <gurwinderbhucho@gmail.com>, amarjitsinghdhillon1430@gmail.com <amarjitsinghdhillon1430@gmail.com>, kulbirdhaliwal.adv@gmail.com <kulbirdhaliwal.adv@gmail.com>, ajaibsingh2002@yahoo.com <ajaibsingh2002@yahoo.com>, manjhpur@gmail.com <manjhpur@gmail.com>, harlajsingh7@gmail.com <harlajsingh7@gmail.com>, kanwaljeetsokhey@gmail.com <kanwaljeetsokhey@gmail.com>, dkparamjit84@gmail.com <dkparamjit84@gmail.com>, harrydhaliwal5447@gmail.com <harrydhaliwal5447@gmail.com>, sansarrai@hotmail.com <sansarrai@hotmail.com>, msbadhni@yahoo.co.uk <msbadhni@yahoo.co.uk>, simranjitsinghmann@yahoo.com <simranjitsinghmann@yahoo.com>, gtbitdr@gmail.com <gtbitdr@gmail.com>, bsatwal@musicwaves.ca <bsatwal@musicwaves.ca>, balrajkhaira@gmail.com <balrajkhaira@gmail.com>, bhaimohkamsingh13@gmail.com <bhaimohkamsingh13@gmail.com>, Gurinder Singh Khalsa <khalsabliss@gmail.com>, feedback@sikhsiyasat.com <feedback@sikhsiyasat.com>, ajmersingh70@gmail.com <ajmersingh70@gmail.com>, harjinderchahal510@gmail.com <harjinderchahal510@gmail.com>, sukhsirsa@gmail.com <sukhsirsa@gmail.com>, Baljit Balli <tirshinazar@gmail.com>, psdakha@gmail.com <psdakha@gmail.com>, singhsirhind@gmail.com <singhsirhind@gmail.com>, singhgurtej1984@gmail.com <singhgurtej1984@gmail.com>, Jagjit Singh Saggu <jagjitsaggu1968@yahoo.com>, dazzy828@gmail.com <dazzy828@gmail.com>, gurdeep9872@gmail.com <gurdeep9872@gmail.com>, info@ajitweekly.com <INFO@ajitweekly.com>, puneetrahat@gmail.com <puneetrahat@gmail.com>, Kirpal Singh Nijher <ksnijher@yahoo.com>, American Sikh Council <contact@americansikhcouncil.org>, Manohar Grewal <manohar.grewal@gmail.com>, Anju Kaur <anjukaur@sikhfreepress.org>, grandhawa@rogers.com <grandhawa@rogers.com>, Bibi Kiranjot Kaur <kiranjotkaursgpc@gmail.com>, Kiran Kaur <gurmejnkiran@gmail.com>, President Jasbir Singh Toor <italysikhcouncil@gmail.com>, Gurdwara Sahib Sukh Sagar <info@sukhsagar.ca>, Dr. Gurdev Singh <gurdevmusic@gmail.com>, Gulzar Singh <dr.gskang@gmail.com>, Panthpreet Singh <panthpreetsingh@gmail.com>, panthaknagara@gmail.com <panthaknagara@gmail.com>, harpal@punjabsteels.com <harpal@punjabsteels.com>, Harpreet Luthra <info@luthralaw.com>, harjinder@harjinderthind.com <harjinder@harjinderthind.com>, Sarwan Singh <samrajusingh@yahoo.com>, Pradeep gill <psgill@att.net>, IQBAL SINGH <iqbalascusa@gmail.com>, thandi@global.ucsb.edu <thandi@global.ucsb.edu>, jathedardaduwal@gmail.com <jathedardaduwal@gmail.com>, gjs_bhullar@yahoo.co.in <gjs_bhullar@yahoo.co.in>, gs2.babbar@gmail.com <gs2.babbar@gmail.com>, gagankteja26@gmail.com <gagankteja26@gmail.com>, nimratk@gmail.com <nimratk@gmail.com>, editorinchief@tribuneindia.com <editorinchief@tribuneindia.com>, vcdaljitsingh@gmail.com <vcdaljitsingh@gmail.com>, simarbarnala@gmail.com <simarbarnala@gmail.com>, jssusk@gmail.com <jssusk@gmail.com>, gurmukh.pup@gmail.com <gurmukh.pup@gmail.com>, leolalli@hotmail.com <leolalli@hotmail.com>, nsthandi@hotmail.co.uk <nsthandi@hotmail.co.uk>, hkaur.gill90@gmail.com <hkaur.gill90@gmail.com>, jarnailsingh16@gmail.com <jarnailsingh16@gmail.com>, ksdhaliwal@live.com <ksdhaliwal@live.com>, paramjeet.singh70@outlook.com <paramjeet.singh70@outlook.com>, indo@telus.net <indo@telus.net>, gianiharpreetsinghmakhu@gmail.com <gianiharpreetsinghmakhu@gmail.com>, ps.batth@gmail.com <ps.batth@gmail.com>, sardarmanjitsingh@gmail.com <sardarmanjitsingh@gmail.com>, ks_hundal@yahoo.com <ks_hundal@yahoo.com>, Harbans Singh <pakhar@hotmail.com>, KAS2 BARAMULLA <balisinghjaipal@gmail.com>, Satjeet Kaur <satjeet@sikhcoalition.org>, <rsbal@hotmail.com>, inderjit jagron <inderjitjagraon@yahoo.ca>, Bakhshish Singh <khalsanews@yahoo.com>, <paramjitk2@gmail.com>, <bhaiguljarsingh@gmail.com>, <bikramjits@gmail.com>, <billsandher@hotmail.com>, <halosoldier95@gmail.com>, <jassnijjer@hotmail.com>, <randeep10@gmail.com>, <randeepn99@hotmail.com>, Aman Hundal <amanhundal@yahoo.com>, Amanpreet Singh Bal <asinghbal@gmail.com>, Balraj Sohal <basketbalraj@live.ca>, Dr. Tarlochan Singh Nahal <tnahal99@yahoo.com>, Gian Singh Kotli <giansinghkotli@gmail.com>, Gian Singh Sandhu <gianssandhu@gmail.com>, Gurleen Sidhu <leensidhu@gmail.com>, Gurpreet Rai <gurpreet.r14@gmail.com>, Gursevak Kasbia <gursevak.kasbia@gmail.com>, Harjot S. Bains <harjotb@hotmail.com>, Harman Singh Dulay <hsdulay@gmail.com>, Harvinder Pal Singh <clair_hps@hotmail.com>, Inderjit Sambi <isambi@gmail.com>, Japnaam Singh <japnaamsingh@gmail.com>, jarrah raj <hpakkar@gmail.com>, Jas Sidhu <jas497@hotmail.com>, Jasbeer Singh <magmaint@hotmail.com>, Jasjeet Singh <jasjeet.ajimal@gmail.com>, Jasmeen Bassi <jasmeenbassi94@gmail.com>, Jasnev Goraya <jasnevg@gmail.com>, Jaspal Singh Gahunia <paulgahunia@hotmail.com>, Juggi <jagjeetsingh05@gmail.com>, Kanwal Gill <kanwal_gill@hotmail.com>, Mankeerat Bal <mankeerat_100@hotmail.com>, Mohnaam Shergill <mksshergill@gmail.com>, Mukhbir Singh <mukhbirsingh@gmail.com>, n <specialtouch@live.ca>, Pardeep Nagra <pardeepsinghnagra@gmail.com>, Prabhjot Kaur <prabhjot.k.sekhon@gmail.com>, Preet <preet_shergill@hotmail.com>, Prem Vinning <premvinning@gmail.com>, Rajwinder Singh Sandhu <rsandhu100@gmail.com>, Ramanjot Kaur <ramanjotkaurs@gmail.com>, Ranjit Singh Dulay <ranjitsinghdulay@hotmail.com>, Sandeep Sahota <sandeepsahota@gmail.com>, Sarpreet Singh Shairgill <sarpreet_shairgill@hotmail.com>, Satnam Singh <satnamsingh20@yahoo.com>, Sharon Kaur <sharonkaur20@gmail.com>, Sukhvinder Kaur Vinning <sukhvinder.vinning@gmail.com>, Tarsem Goraya <tsgoraya@hotmail.com>, Tegbir Singh <getbajwa@hotmail.com>, Tejinder Singh Sidhu <t_sidhu@yahoo.com>, Vardev Dhaliwal <vardev21@yahoo.com>, khushwant sidhu <khuswant.sidhu@gmail.com>, lovelayers1 <jeetjog@gmail.com>, Karmbir Singh <karmbir1974@gmail.com>, Harjinder Kaur Gill <hsingh610@gmail.com>, Rajwant Kaur Brownstown <rajwantkb.90@gmail.com>, Jaswinder Singh Dhaliwal <anmoltrucking@gmail.com>, Tejkiran Singh <tejkiran13@yahoo.com>, Dr. Jaspreet Singh <singhj19@hotmail.com>, Jaspreet Kaur <jaspreet151@hotmail.com>, Amar Singh Bhullar <toronto@hamdardweekly.com>, Navkiran Singh <navkiran@singhlawyers.com>, Harjinder Bamrah <bamrahsells@gmail.com>, mandeep singh Gill <mandeepsarabha@gmail.com>, ssi charanjit singh <ghummancs@gmail.com>, <kuldiplachhar@gmail.com>, Sarjinder Bains <sambains@rogers.com>, ssiParminder Singh Parmar <p.parmar@outlook.com>, <gurdassdass@gmail.com>, G Singh <gursevsingh@hotmail.com>, Jaswant Singh <singhjaswant1699@gmail.com>, Dr. Balwant Singh Dhillon Amritsar Uni <balwantdhillon@yahoo.com>, GURCHARANJIT SINGH LAMBA <lambags@gmail.com>, Chattar saini <chattar_saini@yahoo.ca>, <amandeep24@yahoo.com>, Aminder Verraich <aminder.verraich@gmail.com>, GB Singh <gb7495@hotmail.com>, Harjit Ahluwalia <hsa@unm.edu>, Manjit Parmar <manjit@ramrapsolutions.com>, Jagjit Hothi <jaghothi@gmail.com>, Satnam Singh <satnamsangra@gmail.com>, Vipan Marok <info@maroklaw.com>, H.Buttar <buttar.g.s@gmail.com>, <waryamsandhu@gmail.com>, <gurlalsingh15@gmail.com>, <kaurimreet@gmail.com>, WSO-In-Touch <info@worldsikh.org>, Amardev Singh <amardev67@gmail.com>, <abnashnijjor@hotmail.com>, <amarjit49@gmail.com>, <bshansra485@yahoo.com>, <rbsmago@gmail.com>, <iqbalchopra@gmail.com>, Madan T S Calcutta Pappu <tsmadan@yahoo.co.in>, <ibs.gill@yahoo.com>, Hardial Singh Deol <hdeolchicago@aol.com>, Harkirat S Sandhu <harkiratsandhu40@gmail.com>, <kam_vir@yahoo.com>, Kulwant Singh Hundal <kshundal1@comcast.net>, <Khushpal@yahoo.com>, Thakar Singh <basatit@aol.com>, Gorki <gorki291@gmail.com>, Balwant Bola (BALWANTBOLA@gmail.com) <balwantbola@gmail.com>, Singh Randhawa <punjabtelevision@gmail.com>, Singh <kswscar@gmail.com>, Nawab Heer <nawabheer@gmail.com>, Ajit Sanghera <ajitsanghera1@gmail.com>, Dr Harbans Singh Sraon <sraonhs@aol.com>, Charan Singh <jagmohan_s_gill@yahoo.co.in>, navneet.journalist@gmail.com <navneet.journalist@gmail.com>, punjabo@yahoo.com <punjabo@yahoo.com>, kuldipdeepak@gmail.com <kuldipdeepak@gmail.com>, surkhabtvnews@gmail.com <surkhabtvnews@gmail.com>, info.propunjabtv@gmail.com <info.propunjabtv@gmail.com>, maligrewal@yahoo.co.in <maligrewal@yahoo.co.in>, fateh.bajwa@hotmail.com <fateh.bajwa@hotmail.com>, cmo@punjab.gov.in <cmo@punjab.gov.in>, Sukhvinder Singh Sodhi <sukhisodhi@gmail.com>, Sukhvinder Kaur <sukhvinderkaurv@gmail.com>, <gillgursharanjit@yahoo.com>, Baldev Singh Toranto <baldevssandhu@yahoo.ca>, R.S.Grewal <khalsacommunityschool@hotmail.com>, Akali Dal Delhi-UK <shiromaniakalidaldelhiuk@gmail.com>, Harpreet Singh Dardi <hdardi@gmail.com>, ROZANA SPOKESMAN <amandeep_singh23@yahoo.com>, Sukhdev Singh Sekhon <sukhdev.sekhon@gmail.com>, <mohanbarsalpur@gmail.com>

Thank you for your response dated 28 May 2021 at 2.19 am, to Lt. Col. Surjit Singh Nishan Ji on the Calendar issue. And Now forwarding your response to Dr. Anurag Singh who has mucked up the Sikh History dates in his own book and his father Dr, Tarlochan Singh also mucked up the Sikh History dates In his book. Now he is playing the same old trick again asking to compare dates again. I am taking the liberty to display your other response given to  Lt. Col. Surjit Singh Nishan Ji dated 28 May 2021 also. your current response to Dr. Anurag Singh here, These people have been playing tricks with some ignorant and gullible people on the matter of Sikh Calendar, It is very sad that people like Jathedar Harpreet Singh and Bibi Jagir Kaur are watching the TAMASHA, while these people are trying distorting Sikh History.
This latest DHUCHAR ( Peevish Shirker) is simply to Confuse people with their own Confusion on Calendar matter for the past 23 years. He himself and all his other supporters who are anti-Mool Nanakshahi Calendar 1998-1999 will never be satisfied with any answers that are based on Gurbani Teachings and Fact of Sikh History, Even Sikh Guru Sahibs from the days of, "PUTEE KAUL NA PALIO" ( Udasees) and  Dasoo, Datoo Ji, Prithi Chand Ji, Others like  Dheer Maleeai, Ram Raeeai, Masands, Mahants, Nirmala's etc, they all adopted anti-Sikh attitudes. So much so that these Nirmalas were responsible for getting the statues of Hindu Devi Devtas in the Parkamia at Darbar Sahib (That had to be removed by Sikhs later on). The Sant Singh guy was responsible for changing the Parkah Day of Guru Nanak Sahib Ji, to Katik. for reasons of GREED of Charrawa money at Amritsar.

The Sikh Guru Sahibs taught Sikhs to get rid of the DALDAL  or QUAGMIRE  of Soperstions,  Wehams & Bharams created by Hindutva. However, People like Surjit Singh Ji could not get themselves out of Boggy. Quaggy Swamp of Hinduism. The Bikrami Calendar is one part of that Quagmire from which some people are unable to free themselves.

The Gurbani instructions are very clear if one just read the following verses:

ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥੪॥
ਕਹੁ ਕਬੀਰ ਇਹੁ ਕੀਆ ਵਖਾਨਾ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ॥੫॥੩॥ - ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੩੬  

ਕਾਦੀ ਕੂੜੁ ਬੋਲਿ ਮਲੁ ਖਾਇ ॥  ਬ੍ਰਾਹਮਣੁ ਨਾਵੈ ਜੀਆ ਘਾਇ ॥ 
ਜੋਗੀ ਜੁਗਤਿ ਨ ਜਾਣੈ ਅੰਧੁ ॥  ਤੀਨੇ ਓਜਾੜੇ ਕਾ ਬੰਧੁ
॥੨॥ ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੬੬੨

These anti-Sikh people first tried to spread CONFUSION (BHANBAL-BHUSAI), because they themselves were forwarding arguments that clearly indicated their Confusion about Gurbani, Factual Sikh History and Principles of Calendar Science.

Sardar Kirpal Singh Ji please do not fall into their latest trap that says, "ਕੈਲੰਡਰ ਵਿਸ਼ੇ ਦੇ ਮਾਹਰ ਅਖਵਾਉਣ ਵਾਲੇ ਇੱਕ ਹੋਰ ਵਿਦਵਾਨ ਲੈਫ਼: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨਾਲ ਨਾਨਕਸ਼ਾਹੀ ਕੈਲੰਡਰ ਸਬੰਧੀ ਚੱਲ ਰਹੀ ਵੀਚਾਰ ਚਰਚਾ ਦੌਰਾਨ ਉਨ੍ਹਾਂ ਨੇ ਸ਼ਰਤ ਰੱਖ ਦਿੱਤੀ ਕਿ ਜਦ ਤੱਕ ਨਾਨਕਸ਼ਾਹੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਆਦਿ ਬਿੰਦੂ ’ਤੇ ਪਹੁੰਚ ਕੇ ਨਹੀਂ ਕੱਢੀਆਂ ਜਾਂਦੀਆਂ ਤਦ ਤਕ ਮਸਲਾ ਹੱਲ ਨਹੀਂ ਹੋਣਾ। " if this "WITHWAAN"  cound not understand simple calculations for the past 23 years of "SIR-KHAPAAEE"( Idle talk and Ineffectual argumentations) his possiblity of coming to terms with Mool Nanakshahi Calendat 1998-1999 is ZERO.

He also tried to attack the credibility of Sardar Pal Singh, based on the White Lies of someone named Rajinder Purewal. That failed and now he wants to compare the dates of the Biparbadee Calendar, Julian Calendar and Gregorian Calendar and maybe some other Calendars? We already know that The Mool Nankashahi Calendar is based in Gurbani and authentic Sikh History that is compatible with "COMMON ERA CALENDAR" followed all over the world, and Sikhs are now spread all over the world. Sikhs will be using Mool Nanakshahi Calendar Only for all time to come.

Let the Opponents of Mool Nankshai Calendar continue to use their own Bikramj Calendar to which they are so fond of following. A friend of mine was discussing this matter and he made a dirty remark about those who are creating DHUCHRAN against the Mool Nanakshai Calendar. I do not want to repeat his "dirty words", but I told him that when Pope Gregory introduced the Gregorian Calendar on 4 October 1582, the entire Europe including Russia adopted that Calendar but it took 150 years for England to finally fall in line, and adopted that  Calendar on 2nd September 1752 to get rid of discrepancy on religious days drifting into offseasons. Therefore in the current circumstances, The Mool Nanak Sahi Calendar is the ONLY GURBANI BASED AUTHENTIC HISTORICAL CALENDAR THAT HAS BEEN ADOPTED ALL OVER THE WORLD BY THE MAJORITY OF THE SIKHS. The President of SGPC and the Jathedars are trying to get rid of TAKSALIES who are fighting to install their Taksali Granthies at Darbar Sahib. The Masand forces are trying to dominate and fighting over GOLAK FUNDS. It is a kind of LOOT FOR THOSE FOLLOWERS OF HARNAM DHUMA. Guru Panth NEED AND OTHER EFFORT TO BURN THESES MASANDS WHO ARE JOKES (Leechs - Parasite of Hirudo sp) OF GOLAK FUNDS;

Ajit Singh.

--------------------------------------------------------------------------------------------------------------------------------------------------------(ਸੇਵਾ ਮੁਕਤ) ਲੈਫ: ਕਰਨਲ ਸ: ਸੁਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ:  ਤੁਹਾਡੀ ਤਾਰੀਖ਼ਾਂ ਤਬਦੀਲ ਕਰਨ ਦੀ ਸਮੱਸਿਆ।

ਆਪ ਜੀ 1998 ਈ: ਤੋਂ ਭਾਵ ਪਿਛਲੇ ਤਕਰੀਬਨ 23 ਸਾਲਾਂ ਤਾਂ ਇੱਕੋ ਰੱਟ ਲਾ ਰਹੇ ਹੋ ਕਿ ਨਾਨਕਸ਼ਾਹੀ ਕੈਲੰਡਰ ’ਚ ਗੁਰਪੁਰਬਾਂ ਦੀਆਂ ਤਾਰੀਖ਼ਾਂ ਨਿਸਚਿਤ ਕਰਨ ਸਮੇਂ 4 ਤੋਂ 7 ਦਿਨਾਂ ਦੀ ਗਲਤੀ ਹੈ। ਆਪ ਜੀ ਦੀ ਗਣਿਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ੨੩ ਪੋਹ ਬਿਕਰਮੀ ਸੰਮਤ ੧੭੨੩ ਮੁਤਾਬਿਕ 22 ਦਸੰਬਰ 1666 ਈ: (ਜੂਲੀਅਨ) ਨੂੰ ਹੋਇਆ ਸੀ। ਜੂਲੀਅਨ ਕੈਲੰਡਰ ’ਚ 1582 ਈ: ’ਚ 10 ਦਿਨਾਂ ਦੀ ਸੋਧ ਲਾ ਕੇ ਇਸ ਨੂੰ ਗ੍ਰੈਗੋਰੀਅਨ ਕੈਲੰਡਰ ਵਿੱਚ ਤਬਦੀਲ ਕਰਨ ’ਤੇ ਬਣਦੀ ਹੈ 1 ਜਨਵਰੀ 1667 ਈ: (ਗ੍ਰੈਗੋਰੀਅਨ)। ਹੁਣ ਜੇ ਨਾਨਕਸ਼ਾਹੀ ਕੈਲੰਡਰ ਦੀ ੨੩ ਪੋਹ ਨੂੰ ਪਿੱਛੇ ਨੂੰ ਗਿਣਦੇ ਜਾਈਏ ਤਾਂ 1 ਜਨਵਰੀ 1667 ਈ: ਨੂੰ ਨਾਨਕਸ਼ਾਹੀ ਕੈਲੰਡਰ ਦੀ ੧੯ ਪੋਹ ਬਣਦੀ ਹੈ ਇਸ ਲਈ ਗੁਰਪੁਰਬ ’ਚ 4 ਦਿਨਾਂ ਦੀ ਗਲਤੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ੨ ਹਾੜ ਬਿਕਰਮੀ ਸੰਮਤ ੧੬੬੩ ਮੁਤਾਬਿਕ 30 ਮਈ 1606 ਈ: (ਜੂਲੀਅਨ) ਨੂੰ ਹੋਈ; ਜਿਸ ਨੂੰ 10 ਦਿਨਾਂ ਦੀ ਸੋਧ ਨਾਲ ਗ੍ਰੈਗੋਰੀਅਨ ’ਚ ਤਬਦੀਲ ਕਰਨ ’ਤੇ ਬਣਦੀ ਹੈ 9 ਜੂਨ ਪਰ ਨਾਨਕਸ਼ਾਹੀ ਕੈਲੰਡਰ ’ਚ ਸ਼ਹੀਦੀ ਗੁਰਪੁਰਬ ਨਿਸਚਿਤ ਕਰ ਦਿੱਤਾ 16 ਜੂਨ; ਇਸ ਕਾਰਨ ਇਸ ਵਿੱਚ 7 ਦਿਨਾਂ ਦੀ ਗਲਤੀ ਹੈ।

1.  ਸ: ਸੁਰਜੀਤ ਸਿੰਘ ਜੀ ! ਆਪ ਜੀ ਤਾਂ M.Sc (Math, Astronomy) ਅਤੇ ਆਪਣੇ ਆਪ ਨੂੰ ਕੈਲੰਡਰ ਦੇ ਮਾਹਰ ਵੀ ਕਹਾਉਂਦੇ ਹੋ ਪਰ ਕੈਲੰਡਰਾਂ ਦੀ ਥੋਹੜੀ ਬਹੁਤ ਸੂਝ ਰੱਖਣ ਵਾਲਾ ਮੇਰੇ ਵਰਗਾ ਦਸਵੀਂ ਪਾਸ ਵਿਅਕਤੀ ਵੀ ਤੁਹਾਡੇ ਇਸ ਫ਼ਾਰਮੂਲੇ ਨੂੰ ਸਿਰੇ ਤੋਂ ਨਕਾਰ ਦੇਵੇਗਾ। ਕਾਰਣ ਇਹ ਹੈ ਕਿ ਹਰ ਵਿਅਕਤੀ ਜਾਣਦਾ ਹੈ ਕਿ ਜੂਲੀਅਨ ਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ ’ਚ 10 ਦਿਨਾਂ ਦਾ ਫ਼ਰਕ ਕੇਵਲ 16ਵੀਂ ਸਦੀ ਵਿੱਚ ਸੀ ਨਾ ਕਿ ਹਮੇਸ਼ਾਂ ਲਈ ਪੱਕਾ। ਇਸ ਗੱਲ ਦਾ ਵੀ ਹਰ ਵਿਅਕਤੀ ਨੂੰ ਗਿਆਨ ਹੈ ਕਿ ਦੋਵੇਂ ਕੈਲੰਡਰਾਂ ਦੇ ਲੀਪ ਸਾਲ ਨਿਯਮਾਂ ਵਿੱਚ ਫ਼ਰਕ ਹੋਣ ਕਰਕੇ ਹਰ 4 ਸਦੀਆਂ ਵਿੱਚ 3 ਦਿਨਾਂ ਦਾ ਫ਼ਰਕ ਹੋਰ ਪੈ ਜਾਂਦਾ ਹੈ। ਤੁਹਾਨੂੰ ਇਸ ਗੱਲ ਦੀ ਜਰੂਰ ਸੋਝੀ ਹੋਵੇਗੀ ਕਿ ਰੂਸ ਨੇ 1582 ਈ: ’ਚ ਇਹ ਸੋਧ ਲਾਗੂ ਨਹੀਂ ਕੀਤੀ ਬਲਕਿ 31 ਜਨਵਰੀ 1918 ਈ: ਭਾਵ 4 ਸਦੀਆਂ ਪਿੱਛੋਂ 20 ਵੀਂ ਸਦੀ ’ਚ ਲਾਗੂ ਕੀਤੀ; ਇਸ ਕਾਰਨ ਉਨ੍ਹਾਂ ਨੂੰ 10 ਦੀ ਬਜਾਏ 13 ਦਿਨਾਂ ਦੀ ਸੋਧ ਲਾਉਣੀ ਪਈ। ਨਾਨਕਸ਼ਾਹੀ ਕੈਲੰਡਰ ਵੀ 20ਵੀਂ ਸਦੀ ਦੇ ਅਖੀਰ ’ਤੇ 1999 ’ਚ ਲਾਗੂ ਕੀਤੇ ਜਾਣ ਸਦਕਾ ਪਹਿਲੇ ਹੀ ਪੱਖ ਤੋਂ ਤੁਹਾਡਾ 10 ਦਿਨ ਦਾ ਫ਼ਾਰਮੂਲਾ ਗਲਤ ਸਾਬਤ ਹੁੰਦਾ ਹੈ।  4 ਸਦੀਆਂ ’ਚ 3 ਦਿਨ ਦਾ ਫ਼ਰਕ ਵਧਣ ਦਾ ਕਾਰਣ ਇਹ ਹੈ ਕਿ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.250000 ਦਿਨ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.242196 ਦਿਨ ਹੋਣ ਕਰਕੇ ਦੋਵਾਂ ਕੈਲੰਡਰਾਂ ਦੇ ਸਾਲ ਦੀ ਲੰਬਾਈ ਵਿੱਚ ਅੰਤਰ 0.007804 ਦਿਨ ਹੈ; 4 ਸਦੀਆਂ ਵਿੱਚ ਫ਼ਰਕ = 0.007804 X 400 = 3.1216 ਦਿਨ। ਸੋਧ ਦਾ ਇਹ ਨਿਯਮ ਕੇਵਲ ਜੂਲੀਅਨ ਤੋਂ ਗ੍ਰੈਗੋਰੀਅਨ ਤਾਰੀਖ਼ਾਂ ’ਚ ਤਬਦੀਲ ਕਰਨ ਲਈ ਹੈ ਜੋ ਬਿਕਰਮੀ ਤੋਂ ਨਾਨਕਾਸ਼ਾਹੀ ਤਾਰੀਖ਼ਾਂ ਤਬਦੀਲ ਕਰਨ ਲਈ ਕਦਾਚਿਤ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਇਨ੍ਹਾਂ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ਦਾ ਅੰਤਰ ਜੂਲੀਅਨ ਤੇ ਗ੍ਰੈਗੋਰੀਅਨ ਕੈਲੰਡਰਾਂ ਦੇ ਫ਼ਰਕ ਨਾਲੋਂ ਭਿੰਨ ਹੈ। ਸੂਰਜੀ ਸਿਧਾਂਤ ਬਿਕ੍ਰਮੀ ਕੈਲੰਡਰ (ਜੋ 1964 ਈ: ਤੱਕ ਲਾਗੂ ਰਿਹਾ) ਦੇ ਸਾਲ ਦੀ ਲੰਬਾਈ 365. 258756 ਦਿਨ ਹੈ ਜਦੋਂ ਕਿ 1999 ਈ: ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਹੈ 365.242196 ਦਿਨ। ਇਸ ਹਿਸਾਬ ਨਾਲ ਦੋਵਾਂ ਕੈਲੰਡਰਾਂ ਦੇ ਸਾਲ ਦੀ ਲੰਬਾਈ ’ਚ ਫ਼ਰਕ ਹੈ 0.01656 ਦਿਨ ਭਾਵ ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲਾਂ ਦੀ ਲੰਬਾਈ ’ਚ ਅੰਤਰ ਨਾਲੋਂ ਦੁੱਗਣੇ ਤੋਂ ਵੀ ਵੱਧ। ਕੀ ਤੁਹਾਨੂੰ ਇਸ ਗੱਲ ਦਾ ਵੀ ਗਿਆਨ ਨਹੀਂ ਹੈ ਕਿ ਇਸ ਅੰਤਰ ਕਾਰਨ ਵੀ ਦੋਵੇਂ ਕੈਲੰਡਰਾਂ ਦੇ ਸਾਲਾਂ ਦੀਆਂ ਤਾਰੀਖ਼ਾਂ ’ਚ ਫ਼ਰਕ ਸਮੇਂ ਦੇ ਨਾਲ ਨਾਲ ਵੱਧਦਾ ਜਾਵੇਗਾ।  M.Sc (Math, Astronomy) ਹੋਣ ਦੇ ਨਾਤੇ ਤੁਸੀਂ ਬਹੁਤ ਹੀ ਆਸਾਨੀ ਨਾਲ ਇਸ ਦੀ ਗਣਿਤ (Calculation) ਕਰ ਸਕਦੇ ਹੋ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ 1999 ਈ: ’ਚ ਹੋ ਗਏ ਸਨ 1999-1606 = 393 ਸਾਲ। 393 ਸਾਲਾਂ ’ਚ ਅੰਤਰ ਪਏਗਾ = 393 X 0.01656 =  6.508008  ਦਿਨ ਜਾਂ ਕਹਿ ਲਓ 6 ਜਾਂ 7 ਨਾਗਰਿਕ ਦਿਨ। ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਇਸ ਫ਼ਰਕ ਨੂੰ ਜਾਂ ਤਾਂ ਸਮਝਦੇ ਨਹੀਂ ਜਾਂ ਫਿਰ ਕਿਸੇ ਕਾਰਨ ਸਮਝਣਾ ਨਹੀਂ ਚਾਹੁੰਦੇ। ਚੰਗੀ ਗੱਲ ਹੈ ਕਿ ਤੁਸੀਂ ਮੰਨ ਜਾਉ ਕਿ ਹੁਣ ਤੁਹਾਨੂੰ ਸਮਝ ਆ ਗਈ ਹੈ ਕਿ ਨਾਨਕਸ਼ਾਹੀ ਕਲੰਡਰ ’ਚ ਗੁਰਪੁਰਬਾਂ ਦੀਆਂ ਸਾਰੀਆਂ ਤਾਰੀਖ਼ਾਂ ਠੀਕ ਹਨ। ਮੇਰਾ ਖ਼ਿਆਲ ਹੈ ਕਿ ਮੰਨ ਜਾਣ ’ਚ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕ ਇੱਕ ਵਾਰ ਪਹਿਲਾਂ ਤੁਸੀਂ 5K ਚੈੱਨਲ ’ਤੇ ਗੁਰਪੁਰਬਾਂ ਦੀਆਂ ਸਾਰੀਆਂ ਤਾਰੀਖ਼ਾਂ ਠੀਕ ਮੰਨ ਚੁੱਕੇ ਹੋ। ਪਰ ਜੇ ਸਮਝਣਾਂ ਹੀ ਨਹੀਂ ਚਾਹੁੰਦੇ ਜਾਂ ਸਮਝ ਕੇ ਵੀ ਮੰਨਣਾਂ ਨਹੀਂ ਚਾਹੁੰਦੇ ਅਤੇ ਮੰਨ ਕੇ ਵੀ ਮੁੱਕਰ ਸਕਦੇ ਹੋ ਤਾਂ ਇਸ ਦਾ ਕੋਈ ਇਲਾਜ ਨਹੀਂ ਹੈ।

2. ਸ: ਸਰਬਜੀਤ ਸਿੰਘ ਸੈਕਰਾਮੈਂਟੋ ਤੁਹਾਨੂੰ ਇਸ ਤੋਂ ਸੌਖੇ ਲਫ਼ਜਾਂ ’ਚ ਸਮਝਾ ਰਹੇ ਸਨ ਕਿ ਜੇ ਤੁਹਾਡੇ 10 ਦਿਨ ਜੋੜਨ ਦੇ ਫ਼ਾਰਮੂਲੇ ਨੂੰ ਸਹੀ ਮੰਨ ਲਿਆ ਜਾਵੇ ਤਾਂ 1699 ਈ: ’ਚ ਵੈਸਾਖੀ 29 ਮਾਰਚ (ਜੂਲੀਅਨ) ਨੂੰ ਸੀ; 10 ਦਿਨ ਜੋੜ ਕੇ 8 ਅਪ੍ਰੈਲ ਗ੍ਰੈਗੋਰੀਅਨ ਬਣਦੀ ਹੈ ਪਰ  ਅੱਜਕੱਲ੍ਹ ਵੈਸਾਖੀ 13 ਜਾਂ 14 ਅਪ੍ਰੈਲ ਨੂੰ ਆ ਰਹੀ ਹੋਣ ਕਰਕੇ ਇਸ ਵਿੱਚ ਵੀ 5-6 ਦਿਨ ਦੀ ਗਲਤੀ ਮੰਨਣੀ ਪਏਗੀ। ਹੈਰਾਨੀ ਇਹ ਹੈ ਕਿ ਤੁਸੀਂ ਵੈਸਾਖੀ ਦੇ ਦਿਨ ’ਚ ਗਲਤੀ ਨਹੀਂ ਮੰਨਦੇ ਕਿਉਂਕਿ ਤੁਹਾਡਾ ਮੰਨਣਾ ਹੈ ਕਿ ਵੈਸਾਖੀ ਤਾਂ ਹਮੇਸ਼ਾਂ 1 ਵੈਸਾਖ ਨੂੰ ਹੀ ਆਉਂਦੀ ਹੈ। ਸ: ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਜੇ 5-6 ਦਿਨਾਂ ਦੇ ਅੰਤਰ ਨਾਲ ਆ ਰਹੀ ਵੈਸਾਖੀ ਠੀਕ ਮੰਨਦੇ ਹੋ ਤਾਂ ਇਸੇ ਕੈਲੰਡਰ ਦੇ ਬਾਕੀ ਦੇ ਦਿਨ ਵੀ ਸਹੀ ਮੰਨਣੇ ਪੈਣਗੇ। ਪਿਛਲੇ ਸਾਲ 22 ਕੁ ਸਾਲਾਂ  ਦੇ ਰੇੜਕੇ ਉਪ੍ਰੰਤ ਤੁਸੀਂ 5K ਚੈੱਨਲ ’ਤੇ ਮੰਨ ਵੀ ਲਿਆ ਸੀ ਪਰ ਪਤਾ ਨਹੀਂ ਕਿਸ ਮਜ਼ਬੂਰੀ ਕਾਰਨ ਤੁਹਾਡੀ ਸੂਈ ਮੁੜ ਉਥੇ ਹੀ ਜਾ ਫਸੀ ਜਿੱਥੇ ਪਹਿਲਾਂ ਅੜੀ ਹੋਈ ਸੀ। ਸ: ਸਰਬਜੀਤ ਸਿੰਘ ਸੈਕਰਾਮੈਂਟੋ ਦੇ ਇਕ ਲੇਖ ‘ਵੈਸਾਖ ਸੁਦੀ ੫ ਬਨਾਮ ਵੈਸਾਖ ੫’ ਦਾ ਤੁਸੀਂ ਐਸਾ ਜਵਾਬ ਦਿੱਤਾ ਜਿਹੜਾ ਤੁਹਾਡੀ ਉਮਰ, ਤੁਹਾਡੀ ਵਿਦਿਅਕ ਯੋਗਤਾ ਅਤੇ ਕਰਨਲ ਵਰਗੇ ਵੱਡੇ ਅਹੁੱਦੇ ਤੋਂ ਸੇਵਾ ਮੁਕਤ ਹੋਏ ਵਿਅਕਤੀ ਲਈ ਬਿਲਕੁਲ ਸ਼ੋਭਦਾ ਨਹੀਂ; ਸਗੋਂ ਤੁਹਾਡੀ ਵਿਦਿਅਕ ਯੋਗਤਾ ’ਤੇ ਵੀ ਸਵਾਲੀਆ ਚਿੰਨ੍ਹ ਲਾਉਂਦਾ ਹੈ।

ਸਵਾਲੀਆ ਚਿੰਨ੍ਹ ਲਾਏ ਜਾਣ ਦਾ ਠੋਸ ਕਾਰਨ ਇਹ ਹੈ ਕਿ ਮੈਂ https://nanakshahi.net/convert/ ਰਾਹੀਂ ਚੈੱਕ ਕੀਤਾ ਤਾਂ ਵੇਖਿਆ ਕਿ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਪ੍ਰਕਾਸ਼, ਦਿਨ ਐਤਵਾਰ, ਵੈਸਾਖ ਵਦੀ ੫, ੫ ਵੈਸਾਖ ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) ਮੁਤਾਬਿਕ 1 ਅਪ੍ਰੈਲ 1621 ਈ: ਨੂੰ ਹੋਇਆ। (ਇਨ੍ਹਾਂ ਤਾਰੀਖ਼ਾਂ ਨਾਲ ਤੁਸੀਂ ਵੀ ਸਹਿਮਤ ਹੋ)। ਇਸੇ ਸਾਲ ਦੀ ਵੈਸਾਖੀ, ਦਿਨ ਬੁੱਧਵਾਰ, ਵੈਸਾਖ ਵਦੀ ੧, ਵੈਸਾਖ ੧, ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) / 28 ਮਾਰਚ 1621 ਈ: (ਜੂਲੀਅਨ) ਸੀ। ਭਾਵ ਸਾਰੇ ਕੈਲੰਡਰਾਂ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖੀ ਤੋਂ 4 ਦਿਨ ਬਾਅਦ ਹੋਇਆ। ਹੁਣ ਆਈਏ 1999 ਈ: (ਗ੍ਰੈਗੋਰੀਅਨ) ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ’ਤੇ। ਇਸ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ (ਨਾਨਕਸ਼ਾਹੀ) ਨੂੰ ਦਿਨ ਬੁੱਧਵਾਰ, ੧ ਵੈਸਾਖ ਬਿਕ੍ਰਮੀ ਸੰਮਤ ੨੦੫੬ (ਦ੍ਰਿਕ ਗਣਿਤ), 14 ਅਪ੍ਰੈਲ 1999 ਈ: (ਗ੍ਰੈਗੋਰੀਅਨ) ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੫ ਵੈਸਾਖ (ਨਾਨਕਸ਼ਾਹੀ), ਦਿਨ ਐਤਵਾਰ, ੫ ਵੈਸਾਖ ਬਿਕਰਮੀ ਸੰਮਤ ੨੦੫੬ (ਦ੍ਰਿਕ ਗਣਿਤ), 18 ਅਪ੍ਰੈਲ ਹੈ। ਇੱਥੇ ਵੀ ਪ੍ਰਕਾਸ਼ ਪੁਰਬ ਵੈਸਾਖੀ ਤੋਂ 4 ਦਿਨ ਪਿੱਛੋਂ ਹੈ। ਕੋਈ ਵੀ ਵਿਅਕਤੀ ਇਨ੍ਹਾਂ ਤਾਰੀਖ਼ਾਂ ਨੂੰ ਗਲਤ ਨਹੀਂ ਕਹਿ ਸਕਦਾ ਅਤੇ ਤੁਸੀਂ ਵੀ ਇਨ੍ਹ ਤਾਰੀਖ਼ਾਂ ’ਚੋਂ ੧ ਵੈਸਾਖ 14 ਅਪ੍ਰੈਲ ਠੀਕ ਮੰਨਦੇ ਹੋ। ਭਾਵ ਜਿਹੜੀ ੧ ਵੈਸਾਖ ਸੰਮਤ ੧੬੭੮ ’ਚ 28 ਮਾਰਚ ਨੂੰ ਆਈ ਉਹ 17 ਦਿਨਾਂ ਦੇ ਫ਼ਰਕ ਨਾਲ 14 ਅਪ੍ਰੈਲ ਨੂੰ ਆਈ ਤਾਂ ਠੀਕ ਇਸੇ ਤਰ੍ਹਾਂ 1 ਅਪ੍ਰੈਲ ਨੂੰ ਆਉਣ ਵਾਲੀ 5 ਵੈਸਾਖ 17 ਦਿਨਾਂ ਬਾਅਦ 18 ਅਪ੍ਰੈਲ ਨੂੰ ਹੀ ਆਵੇਗੀ। ਇੱਥੇ ਵੀ ਗੁਰਪੁਰਬ ਵੈਸਾਖੀ ਤੋਂ 4 ਦਿਨ ਪਿੱਛੋਂ ਅਤੇ ਅੱਗੇ ਤੋਂ ਹਮੇਸ਼ਾਂ ਲਈ 4 ਦਿਨਾਂ ਦੇ ਫ਼ਰਕ ਨਾਲ ਇਨ੍ਹਾਂ ਹੀ ਤਾਰੀਖ਼ਾਂ ਨੂੰ ਆਉਂਦੇ ਰਹਿਣਗੇ। ਤੁਸੀਂ ਇਸ ਨੂੰ ਮੰਨਣ ਤੋਂ ਕਿਉਂ ਇਨਕਾਰੀ ਹੋ? ਇਸ ਦਾ ਜਵਾਬ ਕੇਵਲ ਤੁਸੀਂ ਹੀ ਦੇ ਸਕਦੇ ਹੋ। ਤੁਹਾਡਾ ਇਹ ਜਵਾਬ ਤਾਂ ਹੋਰ ਵੀ ਮੂਰਖਤਾ ਵਾਲਾ ਲਗਦਾ ਹੈ ਜਿਸ ਵਿੱਚ ਤੁਸੀਂ ਕਿਹਾ ਹੈ ਕਿ ਜੇ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਗੁਰਪੁਰਬ ਦੀ ਅਸਲ ਤਾਰੀਖ਼ ਕੱਢੀ ਜਾਏ ਤਾਂ ੨੯ ਚੇਤ ਬਣਦੀ ਹੈ। ਮੁਆਫ਼ ਕਰਨਾ ਜੇ ਤੁਹਾਨੂੰ ਮੇਰੇ ਇਹ ਸ਼ਬਦ ਕੌੜੇ ਲਗਦੇ ਹੋਣ ਤਾਂ ਤੁਸੀਂ ਖ਼ੁਦ ਹੀ ਦੱਸੋ ਕਿ ਜਿਹੜਾ ਵਿਅਕਤੀ ਵੈਸਾਖੀ ਤੋਂ 4 ਦਿਨ ਬਾਅਦ ਆਉਣ ਵਾਲੇ ਗੁਰਪੁਰਬ ਨੂੰ ਵੈਸਾਖੀ ਤੋਂ 3 ਦਿਨ ਪਹਿਲਾਂ ਦੱਸ ਰਿਹਾ ਹੋਵੇ ਤਾਂ ਤੁਸੀਂ ਉਸ ਵਿਅਕਤੀ ਨੂੰ ਕੀ ਕਹਿਣਾ ਚਾਹੋਗੇ? ਕੀ ਤੁਹਾਨੂੰ ਇੱਥੇ ਆਪਣੀਆਂ ਤਜ਼ਵੀਜ਼ ਕੀਤੀਆਂ ਤਾਰੀਖ਼ਾਂ ’ਚ 7 ਦਿਨਾਂ ਦੀ ਗਲਤੀ ਨਜ਼ਰ ਨਹੀਂ ਆ ਰਹੀ?

3. ਸੁਰਜੀਤ ਸਿੰਘ ਜੀ! ਤੁਹਾਡੀ ਵੱਡੀ ਸਮੱਸਿਆ ਹੈ ਕਿ ਤੁਸੀਂ ੧ ਵੈਸਾਖ ਬਿਕ੍ਰਮੀ ਸੰਮਤ ੨੦੫੬/ 14 ਅਪ੍ਰੈਲ 1999 ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀ ਵੈਸਾਖੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਤਾਰੀਖ਼ਾਂ ਨੂੰ ਲਾਗੂ ਹੋਣ ਦੀ ਮਿਤੀ ਤੋਂ ਪਹਿਲੀਆਂ ਤਾਰੀਖ਼ਾਂ ’ਤੇ ਵੀ ਲਾਗੂ ਕਰਨਾ ਚਾਹ ਰਹੇ ਹੋ ਜਿਹੜਾ ਕਿ ਅੰਤਰਾਸ਼ਟਰੀ ਪੱਧਰ ’ਤੇ ਪ੍ਰਵਾਨਤ ਕੈਲੰਡਰ ਸੋਧ ਨਿਯਮਾਂ ਦੇ ਬਿਲਕੁਲ ਉਲਟ ਹੈ। ਤੁਹਾਨੂੰ ਸ਼ਾਇਦ ਪਤਾ ਹੀ ਨਹੀਂ ਕਿ ਬਿਕਰਮੀ ਕੈਲੰਡਰ ’ਚ ਵੀ 1964 ’ਚ ਸੋਧ ਹੋ ਚੁੱਕੀ ਹੈ ਜਿਸ ਮੁਤਾਬਿਕ ਮੌਜੂਦਾ ਸਮੇਂ ਲਾਗੂ ਬਿਕਰਮੀ ਸੰਮਤ (ਦ੍ਰਿਕ ਗਣਿਤ) ਦੀਆਂ ਤਾਰੀਖ਼ਾਂ ਅਤੇ ਗੁਰੂ ਕਾਲ ਸਮੇਂ ਪ੍ਰਚਲਤ ਬਿਕਰਮੀ ਸੰਮਤ (ਸੂਰਜੀ ਸਿਧਾਂਤ) ਦੀਆਂ ਤਾਰੀਖ਼ਾਂ ਵਿੱਚ ਭਿੰਨਤਾ ਹੈ। ਜਦ ਮੈਂ ਇਨ੍ਹਾਂ ਦੋਵਾਂ ਕੈਲੰਡਰਾਂ ਦੀਆਂ ਤਾਰੀਖ਼ਾਂ ਦੀ https://nanakshahi.net/convert/ ਰਾਹੀਂ ਪੜਤਾਲ ਕੀਤੀ ਤਾਂ ਵੇਖਿਆ ਕਿ ਦਿਨ ਬੁੱਧਵਾਰ, ਵੈਸਾਖ ੧, ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) / 28 ਮਾਰਚ 1621 ਈ: (ਜੂਲੀਅਨ) ਵਾਲੇ ਦਿਨ ਦ੍ਰਿਕ ਗਣਿਤ ਸਿਧਾਂਤ ਵਾਲੇ ਕੈਲੰਡਰ ਦੀ ੩੧ ਚੇਤ ਸੰਮਤ ੧੬੭੭ ਬਣਦੀ ਹੈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਨ ਐਤਵਾਰ ੫ ਵੈਸਾਖ, ਸੰਮਤ ੧੬੭੮ (ਸੂਰਜੀ ਸਿਧਾਂਤ) 1 ਅਪ੍ਰੈਲ 1621 ਈ: (ਜੂਲੀਅਨ) ਨੂੰ ੪ ਵੈਸਾਖ ਬਿਕਰਮੀ ਸੰਮਤ ੧੬੭੮ (ਦ੍ਰਿਕ ਗਣਿਤ) ਬਣਦਾ ਹੈ ਭਾਵ ਦੋਵੇਂ ਕੈਲੰਡਰਾਂ ਦੀਆਂ ਦੋਹਾਂ ਹੀ ਤਾਰੀਖ਼ਾਂ ਵਿੱਚ 1-1 ਦਿਨ ਦਾ ਅੰਤਰ ਹੈ। ਕੀ ਤੁਹਾਨੂੰ ਇੱਥੇ ਕੈਲੰਡਰ ਸੋਧ ਨਿਯਮਾਂ ਸਬੰਧੀ ਆਪਣੀ ਅਗਿਆਨਤਾ ਪ੍ਰਗਟ ਨਹੀਂ ਹੁੰਦੀ ਕਿ ਤੁਸੀਂ ਬਿਕਰਮੀ ਕੈਲੰਡਰ (ਦ੍ਰਿਕ ਗਣਿਤ) ਦੀਆਂ ਤਾਰੀਖ਼ਾਂ ਨੂੰ ਪਿਛਲਖੁਰੀ ਗਿਣਨ ਨੂੰ ਤਾਂ ਅਣਡਿੱਠ ਕੀਤਾ ਹੈ ਪਰ ਨਾਨਕਸ਼ਾਹੀ ਤਾਰੀਖ਼ਾਂ ਨੂੰ ਪਿੱਛਲਖੁਰੀ ਗਿਣਨ ਦੀ ਪਿਛਲੇ 23 ਸਾਲਾਂ ਤੋਂ ਬੜੀ ਢੀਠਤਾਈ ਨਾਲ ਜ਼ਿਦ ਕਰ ਰਹੇ ਹੋ। ਆਪ ਜੀ ਲਈ ਸਵਾਲ ਹੈ :-

(ੳ)  ਜੇ ਤੁਸੀਂ ਸੋਧ ਉਪ੍ਰੰਤ ਤਾਰੀਖ਼ਾਂ ਨੂੰ ਪਿਛਲਖੁਰੀ ਗਿਣਨ ਦੇ ਕੈਲੰਡਰ ਦੇ ਮਾਹਰ ਵਿਦਵਾਨ ਕਹਾਉਣ ਦਾ ਬਹੁਤਾ ਹੀ ਸ਼ੌਕ ਪਾਲਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਪੁਸਤਕ ‘ਗੁਰਪੁਰਬ ਦਰਪਣ’ ’ਚ ਛਾਪੀ ‘ਗੁਰ ਬੰਸਾਵਲੀ’ ਸਾਰਣੀ ਵਿੱਚ ਜਿਸ ਤਰ੍ਹਾਂ ਉਸ ਸਮੇਂ ਪ੍ਰਚਲਤ ਜੂਲੀਅਨ ਕੈਲੰਡਰ ਅਤੇ ਮੌਜੂਦਾ ਸਮੇਂ ਲਾਗੂ ਗ੍ਰੈਗੋਰੀਅਨ ਕੈਲੰਡਰ ਦੋਵਾਂ ਦੀਆਂ ਵੱਖੋ ਵੱਖਰੇ ਰੰਗਾਂ ’ਚ ਤਾਰੀਖ਼ਾਂ ਛਾਪੀਆਂ ਹਨ ਉਸੇ ਤਰ੍ਹਾਂ ਉਸ ਸਮੇਂ ਪ੍ਰਚਲਤ ਬਿਕਰਮੀ ਕੈਲੰਡਰ (ਸੂਰਜੀ ਸਿਧਾਂਤ) ਅਤੇ ਮੌਜੂਦਾ ਸਮੇਂ ਲਾਗੂ ਬਿਕਰਮੀ ਕੈਲੰਡਰ (ਦ੍ਰਿਕ ਗਣਿਤ) ਦੋਵਾਂ ਦੀਆਂ ਵੱਖੋ ਵੱਖਰੇ ਰੰਗਾਂ ’ਚ ਤਾਰੀਖ਼ਾਂ ਛਾਪ ਕੇ ਦੱਸਿਆ ਜਾਵੇ ਕਿ ਕਿੰਨੀਆਂ ਤਾਰੀਖ਼ਾਂ ਵਿੱਚ ਫ਼ਰਕ ਹੈ ਅਤੇ ਤੁਸੀਂ ਇਸ ਫ਼ਰਕ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਹੈ?

(ਅ) ਜੇ ਤੁਸੀਂ ਸੂਰਜੀ ਸਿਧਾਂਤ ਅਤੇ ਦ੍ਰਿਕ ਗਣਿਤ ਤਾਰੀਖ਼ਾਂ ਦੀਆਂ ਕੈਲਕੂਲੇਸ਼ਨਾਂ ਖ਼ੁਦ ਆਪ ਕੀਤੀਆਂ ਹਨ ਜਿਵੇਂ ਕਿ ਤੁਸੀਂ ਹਮੇਸ਼ਾਂ ਦਾਅਵਾ ਕਰਦੇ ਹੋ ਤਾਂ ਉਨ੍ਹਾਂ ਦੇ ਫ਼ਾਰਮੂਲੇ ਸਮੇਤ ਸਾਰੀਆਂ ਕੈਲਕੂਲੇਸ਼ਨਾਂ ਨੱਥੀ ਕੀਤੀਆਂ ਜਾਣ ਪਰ ਜੇ ਤੁਸੀਂ ਕਿਸੇ ਕੰਪਿਊਟਰ ਪ੍ਰੋਗਰਾਮ ਰਾਹੀਂ ਚੈੱਕ ਕਰਦੇ ਹੋ ਤਾਂ ਉਸ ਪ੍ਰੋਗਰਾਮ ਸਬੰਧੀ ਪੂਰੀ ਜਾਣਕਾਰੀ ਸਮੇਤ ਉਸ ਦੀ ਸੀ.ਡੀ. ਭੇਜੀ ਜਾਵੇ ਤਾ ਕਿ ਤੁਹਾਡੀਆਂ ਤਾਰੀਖ਼ਾਂ ਦੀ ਸ਼ੁੱਧਤਾ ਚੈੱਕ ਕੀਤੀ ਜਾ ਸਕੇ।

ਕਿਰਪਾਲ ਸਿੰਘ ਬਠਿੰਡਾ  ਸੰਪਰਕ +91 88378 13661

ਮਿਤੀ: 28 ਮਈ 2021                                                                                    

--------------------------------------------------------------------------------------------------------------------------------------------------------Attachments area

On Sat, Jun 5, 2021 at 12:30 AM Kirpal Singh <kirpalsinghbathinda@gmail.com> wrote:

ਡਾ: ਅਨੁਰਾਗ ਸਿੰਘ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ :- ਬਿਕਰਮੀ ਕੈਲੰਡਰ ਦੇ ਮਾਹਰ ਹੋਣ ਦੇ ਨਾਤੇ ਲੈਫ਼: ਕਰਨਲਸੁਰਜੀਤ ਸਿੰਘ ਨਿਸ਼ਾਨ ਦੀ ਮੱਦਦ ਕਰਨ ਦੀ ਅਪੀਲ।

ਮੈਨੂੰ ਪਤਾ ਲੱਗਾ ਹੈ ਕਿ ਆਪ ਜੀ ਵੀ ਬਿਕਰਮੀ ਕੈਲੰਡਰ ਦੇਮਾਹਰ ਹੋ ਅਤੇ ਗੁਰਪੁਰਬਾਂ ਦੀਆਂ ਅਸਲੀ ਤਾਰੀਖ਼ਾਂ ਦੱਸਣ ਲਈ ਇੱਕ ਕਿਤਾਬ ਵੀ ਲਿਖ ਰਹੇ ਹੋ। ਕੈਲੰਡਰਵਿਸ਼ੇ ਦੇ ਮਾਹਰ ਅਖਵਾਉਣ ਵਾਲੇ ਇੱਕ ਹੋਰ ਵਿਦਵਾਨ ਲੈਫ਼: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨਾਲਨਾਨਕਸ਼ਾਹੀ ਕੈਲੰਡਰ ਸਬੰਧੀ ਚੱਲ ਰਹੀ ਵੀਚਾਰ ਚਰਚਾ ਦੌਰਾਨ ਉਨ੍ਹਾਂ ਨੇ ਸ਼ਰਤ ਰੱਖ ਦਿੱਤੀ ਕਿ ਜਦਤੱਕ ਨਾਨਕਸ਼ਾਹੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਆਦਿ ਬਿੰਦੂ ’ਤੇ ਪਹੁੰਚ ਕੇ ਨਹੀਂ ਕੱਢੀਆਂਜਾਂਦੀਆਂ ਤਦ ਤਕ ਮਸਲਾ ਹੱਲ ਨਹੀਂ ਹੋਣਾ। ਇਸ ਦੇ ਜਵਾਬ ’ਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿਬਿਕਰਮੀ ਕੈਲੰਡਰ ਵਿੱਚ ਵੀ 1964 ਈ: ’ਚ ਸੋਧ ਕਰਕੇ ਸੂਰਜੀ ਸਿਧਾਂਤ ਤੋਂ ਇਸ ਨੂੰ ਦ੍ਰਿਕ ਗਣਿਤਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਸਮੇਤ ਸਮੂਹਸਿੱਖਾਂ ਨੇ ਵੀ ਗੁਰੂ ਸਾਹਿਬਾਨ ਸਮੇਂ ਪ੍ਰਚਲਤ ਸੂਰਜੀ ਸਿਧਾਂਤ ਵਾਲੇ ਬਿਕਰਮੀ ਕੈਲੰਡਰ ਦਾ ਤਿਆਗਕਰਕੇ ਇਸ ਨਵੇਂ ਦ੍ਰਿਕ ਗਣਿਤ ਬਿਕਰਮੀ ਕੈਲੰਡਰ ਨੂੰ ਹੂਬਹੂ ਅਪਣਾ ਲਿਆ ਸੀ।  ਇਸ ਲਈ ਨਿਸ਼ਾਨ ਜੀ ਨੂੰ 28 ਮਈ 2021 ਦੇ ਪੱਤਰ ਰਾਹੀਂ ਬੇਨਤੀਕੀਤੀ ਗਈ ਸੀ ਕਿ ਦ੍ਰਿਕ ਗਣਿਤ ਕੈਲੰਡਰ ਵਿੱਚ ਗੁਰਪੁਰਬ ਦੀਆਂ ਤਾਰੀਖ਼ਾਂ ਨਿਸਚਤ ਕਰਦੇ ਸਮੇਂ ਜਿਹੜੇਆਦਿ ਬਿੰਦੂ ’ਤੇ ਪਹੁੰਚ ਕੇ ਇਹ ਤਾਰੀਖ਼ਾਂ ਕੱਢੀਆਂ ਗਈਆਂ ਸਨ ਉਨ੍ਹਾਂ ਸਾਰੀਆਂ ਤਾਰੀਖ਼ਾਂ ਦਾ ਪੂਰਾਵੇਰਵਾ ਠੀਕ ਉਸੇ ਤਰ੍ਹਾਂ ਬਣਾ ਕੇ ਭੇਜਿਆ ਜਾਵੇ ਜਿਸ ਤਰ੍ਹਾਂ ਕਿ ਉਨ੍ਹਾਂ ਦੀ ਪੁਸਤਕ “ਗੁਰਪੁਰਬ ਦਰਪਣ”ਵਿੱਚ ਜੂਲੀਅਨ ਅਤੇ ਗ੍ਰੈਗੋਰੀਅਨ ਦੋਵੇਂ ਕੈਲੰਡਰਾਂ ਦੀਆਂ ਵੱਖ ਵੱਖ ਤਾਰੀਖ਼ਾਂ ਨਾਲੋ ਨਾਲ ਲਿਖੀਆਂਹਨ। ਤਾ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਸੇ ਕੈਲੰਡਰ ਦੀ ਸੋਧ ਮਗਰੋਂ ਆਦਿ ਬਿੰਦੂ ’ਤੇ ਪਹੁੰਚ ਕੇਤਾਰੀਖ਼ਾਂ ਕਿਸ ਫ਼ਾਰਮੂਲੇ ਨਾਲ ਕੱਢੀਆਂ ਜਾਂਦੀਆਂ ਹਨ? ਇਹ ਪੱਤਰ ਕੇਵਲ ਇਸ ਲਈ ਲਿਖਿਆ ਸੀ ਤਾ ਕਿਸਾਨੂੰ ਵੀ ਪਤਾ ਲੱਗ ਜਾਵੇ ਕਿ ਆਦਿ ਬਿੰਦੂ ’ਤੇ ਪਹੁੰਚ ਕੇ ਤਾਰੀਖ਼ਾਂ ਕਿਸ ਤਰ੍ਹਾਂ ਕੱਢੀਆਂਜਾਂਦੀਆਂ ਹਨ ਤਾ ਕਿ ਉਸੇ ਫ਼ਾਰਮੂਲੇ ਨਾਲ ਨਾਨਕਸ਼ਾਹੀ ਕੈਲੰਡਰ ਦੇ ਆਦਿ ਬਿੰਦੂ ’ਤੇ ਪਹੁੰਚ ਕੇ ਇਸਦੀਆਂ ਸਾਰੀਆਂ ਤਾਰੀਖ਼ਾਂ ਕੱਢ ਕੇ ਪੰਥ ’ਚ ਵਿਵਾਦ ਦਾ ਕਾਰਣ ਬਣਿਆ ਮਸਲਾ ਹੱਲ ਹੋ ਸਕੇ। ਪਰ ਸ਼ਾਇਦਕੈਲਕੂਲੇਸ਼ਨਾਂ ਕਰਦੇ ਉਨ੍ਹਾਂ ਨੂੰ ਸਮਾਂ ਲੱਗ ਗਿਆ ਹੋਵੇ ਜਿਸ ਕਾਰਨ ਉਨ੍ਹਾਂ ਦਾ ਜਵਾਬ ਹਾਲੀ ਤੱਕਨਹੀਂ ਆਇਆ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲੈਫ਼:ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਦੀ ਜਰੂਰ ਮੱਦਦ ਕੀਤੀ ਜਾਵੇ। ਤੁਹਾਡੇ ਵਰਗਾ ਜਿਹੜਾ ਵਿਦਵਾਨਪੁਸਤਕ ਲਿਖ ਸਕਦਾ ਹੈ ਉਸ ਲਈ ਨਿਸ਼ਾਨ ਜੀ ਦੀ ਮੱਦਦ ਕਰਨ ’ਚ ਕੋਈ ਮੁਸ਼ਕਲ ਨਹੀਂ ਹੋ ਸਕਦੀ। ਮੈਂਤੁਹਾਡੇ ਹਾਂ ਪੱਖੀ ਜਵਾਬ ਦੀ ਉਡੀਕ ’ਚ ਹਾਂ, ਆਸ ਹੈ ਨਿਰਾਸ਼ ਨਹੀਂ ਕਰੋਗੇ।  ਹਾਂ ਜੇ ਕੈਲਕੂਲੇਸ਼ਨਾਂ ਕਰਦੇ ਸਮੇਂ ਕੁਝ ਸਮਾਂ ਲਗਦਾ ਹੈਤਾ ਵੀ ਸੂਚਿਤ ਜਰ ਕਰ ਦੇਣਾ ਜੀ ਤਾ ਕਿ ਸਾਨੂੰ ਆਸ ਬੱਝ ਜਾਵੇ ਕਿ ਕੰਮ ਸ਼ੁਰੂ ਹੈ ਅਤੇ ਜਲਦੀ ਹੀਮਸਲਾ ਹੱਲ ਹੋਣ ਵੱਲ ਵਧੇਗਾ।

ਵਾਹਿਗੁਰੂ ਜੀ ਕਾਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਕਿਰਪਾਲ ਸਿੰਘ ਬਠਿੰਡਾ

ਮਿਤੀ : 5 ਜੂਨ 2021

On Sat, Jun 5, 2021 at 9:56 AM Kirpal Singh <kirpalsinghbathinda@gmail.com> wrote:

On Fri, May 28, 2021 at 11:48 AM Kirpal Singh <kirpalsinghbathinda@gmail.com> wrote:

(ਸੇਵਾ ਮੁਕਤ) ਲੈਫ: ਕਰਨਲਸ: ਸੁਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ:  ਤੁਹਾਡੀਤਾਰੀਖ਼ਾਂ ਤਬਦੀਲ ਕਰਨ ਦੀ ਸਮੱਸਿਆ।

ਆਪ ਜੀ 1998 ਈ: ਤੋਂ ਭਾਵ ਪਿਛਲੇ ਤਕਰੀਬਨ 23 ਸਾਲਾਂਤਾਂ ਇੱਕੋ ਰੱਟ ਲਾ ਰਹੇ ਹੋ ਕਿ ਨਾਨਕਸ਼ਾਹੀ ਕੈਲੰਡਰ ’ਚ ਗੁਰਪੁਰਬਾਂ ਦੀਆਂ ਤਾਰੀਖ਼ਾਂ ਨਿਸਚਿਤ ਕਰਨ ਸਮੇਂ4 ਤੋਂ 7 ਦਿਨਾਂ ਦੀ ਗਲਤੀ ਹੈ। ਆਪ ਜੀ ਦੀ ਗਣਿਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਪ੍ਰਕਾਸ਼ ੨੩ ਪੋਹ ਬਿਕਰਮੀ ਸੰਮਤ ੧੭੨੩ ਮੁਤਾਬਿਕ 22 ਦਸੰਬਰ 1666 ਈ: (ਜੂਲੀਅਨ) ਨੂੰ ਹੋਇਆ ਸੀ।ਜੂਲੀਅਨ ਕੈਲੰਡਰ ’ਚ 1582 ਈ: ’ਚ 10 ਦਿਨਾਂ ਦੀ ਸੋਧ ਲਾ ਕੇ ਇਸ ਨੂੰ ਗ੍ਰੈਗੋਰੀਅਨ ਕੈਲੰਡਰ ਵਿੱਚਤਬਦੀਲ ਕਰਨ ’ਤੇ ਬਣਦੀ ਹੈ 1 ਜਨਵਰੀ 1667 ਈ: (ਗ੍ਰੈਗੋਰੀਅਨ)। ਹੁਣ ਜੇ ਨਾਨਕਸ਼ਾਹੀ ਕੈਲੰਡਰ ਦੀ੨੩ ਪੋਹ ਨੂੰ ਪਿੱਛੇ ਨੂੰ ਗਿਣਦੇ ਜਾਈਏ ਤਾਂ 1 ਜਨਵਰੀ 1667 ਈ: ਨੂੰ ਨਾਨਕਸ਼ਾਹੀ ਕੈਲੰਡਰ ਦੀ ੧੯ਪੋਹ ਬਣਦੀ ਹੈ ਇਸ ਲਈ ਗੁਰਪੁਰਬ ’ਚ 4 ਦਿਨਾਂ ਦੀ ਗਲਤੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀਦੀ ਸ਼ਹੀਦੀ ੨ ਹਾੜ ਬਿਕਰਮੀ ਸੰਮਤ ੧੬੬੩ ਮੁਤਾਬਿਕ 30 ਮਈ 1606 ਈ: (ਜੂਲੀਅਨ) ਨੂੰ ਹੋਈ; ਜਿਸ ਨੂੰ10 ਦਿਨਾਂ ਦੀ ਸੋਧ ਨਾਲ ਗ੍ਰੈਗੋਰੀਅਨ ’ਚ ਤਬਦੀਲ ਕਰਨ ’ਤੇ ਬਣਦੀ ਹੈ 9 ਜੂਨ ਪਰ ਨਾਨਕਸ਼ਾਹੀਕੈਲੰਡਰ ’ਚ ਸ਼ਹੀਦੀ ਗੁਰਪੁਰਬ ਨਿਸਚਿਤ ਕਰ ਦਿੱਤਾ 16 ਜੂਨ; ਇਸ ਕਾਰਨ ਇਸ ਵਿੱਚ 7 ਦਿਨਾਂ ਦੀ ਗਲਤੀਹੈ।

1.  ਸ: ਸੁਰਜੀਤ ਸਿੰਘ ਜੀ ! ਆਪ ਜੀ ਤਾਂ M.Sc(Math, Astronomy) ਅਤੇ ਆਪਣੇ ਆਪ ਨੂੰ ਕੈਲੰਡਰ ਦੇ ਮਾਹਰ ਵੀ ਕਹਾਉਂਦੇ ਹੋ ਪਰਕੈਲੰਡਰਾਂ ਦੀ ਥੋਹੜੀ ਬਹੁਤ ਸੂਝ ਰੱਖਣ ਵਾਲਾ ਮੇਰੇ ਵਰਗਾ ਦਸਵੀਂ ਪਾਸ ਵਿਅਕਤੀ ਵੀ ਤੁਹਾਡੇ ਇਸਫ਼ਾਰਮੂਲੇ ਨੂੰ ਸਿਰੇ ਤੋਂ ਨਕਾਰ ਦੇਵੇਗਾ। ਕਾਰਣ ਇਹ ਹੈ ਕਿ ਹਰ ਵਿਅਕਤੀ ਜਾਣਦਾ ਹੈ ਕਿ ਜੂਲੀਅਨਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ ’ਚ 10 ਦਿਨਾਂ ਦਾ ਫ਼ਰਕ ਕੇਵਲ 16ਵੀਂ ਸਦੀ ਵਿੱਚ ਸੀ ਨਾ ਕਿਹਮੇਸ਼ਾਂ ਲਈ ਪੱਕਾ। ਇਸ ਗੱਲ ਦਾ ਵੀ ਹਰ ਵਿਅਕਤੀ ਨੂੰਗਿਆਨ ਹੈ ਕਿ ਦੋਵੇਂ ਕੈਲੰਡਰਾਂ ਦੇ ਲੀਪ ਸਾਲ ਨਿਯਮਾਂ ਵਿੱਚ ਫ਼ਰਕ ਹੋਣ ਕਰਕੇ ਹਰ 4 ਸਦੀਆਂ ਵਿੱਚ 3ਦਿਨਾਂ ਦਾ ਫ਼ਰਕ ਹੋਰ ਪੈ ਜਾਂਦਾ ਹੈ। ਤੁਹਾਨੂੰ ਇਸ ਗੱਲ ਦੀ ਜਰੂਰ ਸੋਝੀ ਹੋਵੇਗੀ ਕਿ ਰੂਸ ਨੇ 1582ਈ: ’ਚ ਇਹ ਸੋਧ ਲਾਗੂ ਨਹੀਂ ਕੀਤੀ ਬਲਕਿ 31 ਜਨਵਰੀ 1918 ਈ: ਭਾਵ 4 ਸਦੀਆਂ ਪਿੱਛੋਂ 20 ਵੀਂ ਸਦੀ’ਚ ਲਾਗੂ ਕੀਤੀ; ਇਸ ਕਾਰਨ ਉਨ੍ਹਾਂ ਨੂੰ 10 ਦੀ ਬਜਾਏ 13 ਦਿਨਾਂ ਦੀ ਸੋਧ ਲਾਉਣੀ ਪਈ। ਨਾਨਕਸ਼ਾਹੀਕੈਲੰਡਰ ਵੀ 20ਵੀਂ ਸਦੀ ਦੇ ਅਖੀਰ ’ਤੇ 1999 ’ਚ ਲਾਗੂ ਕੀਤੇ ਜਾਣ ਸਦਕਾ ਪਹਿਲੇ ਹੀ ਪੱਖ ਤੋਂਤੁਹਾਡਾ 10 ਦਿਨ ਦਾ ਫ਼ਾਰਮੂਲਾ ਗਲਤ ਸਾਬਤ ਹੁੰਦਾ ਹੈ।  4 ਸਦੀਆਂ ’ਚ 3 ਦਿਨ ਦਾ ਫ਼ਰਕ ਵਧਣ ਦਾ ਕਾਰਣ ਇਹ ਹੈ ਕਿਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.250000 ਦਿਨ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲਦੀ ਲੰਬਾਈ 365.242196 ਦਿਨ ਹੋਣ ਕਰਕੇ ਦੋਵਾਂ ਕੈਲੰਡਰਾਂ ਦੇ ਸਾਲ ਦੀ ਲੰਬਾਈ ਵਿੱਚ ਅੰਤਰ 0.007804ਦਿਨ ਹੈ; 4 ਸਦੀਆਂ ਵਿੱਚ ਫ਼ਰਕ = 0.007804 X 400 = 3.1216ਦਿਨ। ਸੋਧ ਦਾ ਇਹ ਨਿਯਮ ਕੇਵਲ ਜੂਲੀਅਨਤੋਂ ਗ੍ਰੈਗੋਰੀਅਨ ਤਾਰੀਖ਼ਾਂ ’ਚ ਤਬਦੀਲ ਕਰਨ ਲਈ ਹੈ ਜੋ ਬਿਕਰਮੀ ਤੋਂ ਨਾਨਕਾਸ਼ਾਹੀ ਤਾਰੀਖ਼ਾਂ ਤਬਦੀਲਕਰਨ ਲਈ ਕਦਾਚਿਤ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਇਨ੍ਹਾਂ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ਦਾਅੰਤਰ ਜੂਲੀਅਨ ਤੇ ਗ੍ਰੈਗੋਰੀਅਨ ਕੈਲੰਡਰਾਂ ਦੇ ਫ਼ਰਕ ਨਾਲੋਂ ਭਿੰਨ ਹੈ। ਸੂਰਜੀ ਸਿਧਾਂਤ ਬਿਕ੍ਰਮੀਕੈਲੰਡਰ (ਜੋ 1964 ਈ: ਤੱਕ ਲਾਗੂ ਰਿਹਾ) ਦੇ ਸਾਲ ਦੀ ਲੰਬਾਈ 365. 258756 ਦਿਨ ਹੈ ਜਦੋਂ ਕਿ 1999ਈ: ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਹੈ 365.242196 ਦਿਨ। ਇਸ ਹਿਸਾਬ ਨਾਲਦੋਵਾਂ ਕੈਲੰਡਰਾਂ ਦੇ ਸਾਲ ਦੀ ਲੰਬਾਈ ’ਚ ਫ਼ਰਕ ਹੈ 0.01656 ਦਿਨ ਭਾਵ ਜੂਲੀਅਨ ਅਤੇ ਗ੍ਰੈਗੋਰੀਅਨਕੈਲੰਡਰ ਦੇ ਸਾਲਾਂ ਦੀ ਲੰਬਾਈ ’ਚ ਅੰਤਰ ਨਾਲੋਂ ਦੁੱਗਣੇ ਤੋਂ ਵੀ ਵੱਧ। ਕੀ ਤੁਹਾਨੂੰ ਇਸ ਗੱਲ ਦਾਵੀ ਗਿਆਨ ਨਹੀਂ ਹੈ ਕਿ ਇਸ ਅੰਤਰ ਕਾਰਨ ਵੀ ਦੋਵੇਂ ਕੈਲੰਡਰਾਂ ਦੇ ਸਾਲਾਂ ਦੀਆਂ ਤਾਰੀਖ਼ਾਂ ’ਚ ਫ਼ਰਕਸਮੇਂ ਦੇ ਨਾਲ ਨਾਲ ਵੱਧਦਾ ਜਾਵੇਗਾ।  M.Sc(Math, Astronomy) ਹੋਣ ਦੇ ਨਾਤੇ ਤੁਸੀਂ ਬਹੁਤ ਹੀ ਆਸਾਨੀ ਨਾਲ ਇਸ ਦੀ ਗਣਿਤ(Calculation) ਕਰ ਸਕਦੇ ਹੋ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀਨੂੰ 1999 ਈ: ’ਚ ਹੋ ਗਏ ਸਨ 1999-1606 = 393 ਸਾਲ।393ਸਾਲਾਂ ’ਚ ਅੰਤਰ ਪਏਗਾ = 393 X 0.01656 =  6.508008 ਦਿਨ ਜਾਂ ਕਹਿ ਲਓ 6 ਜਾਂ 7 ਨਾਗਰਿਕ ਦਿਨ। ਤੁਹਾਡੀ ਸਮੱਸਿਆ ਇਹ ਹੈ ਕਿਤੁਸੀਂ ਇਸ ਫ਼ਰਕ ਨੂੰ ਜਾਂ ਤਾਂ ਸਮਝਦੇ ਨਹੀਂ ਜਾਂ ਫਿਰ ਕਿਸੇ ਕਾਰਨ ਸਮਝਣਾ ਨਹੀਂ ਚਾਹੁੰਦੇ। ਚੰਗੀਗੱਲ ਹੈ ਕਿ ਤੁਸੀਂ ਮੰਨ ਜਾਉ ਕਿ ਹੁਣ ਤੁਹਾਨੂੰ ਸਮਝ ਆ ਗਈ ਹੈ ਕਿ ਨਾਨਕਸ਼ਾਹੀ ਕਲੰਡਰ ’ਚਗੁਰਪੁਰਬਾਂ ਦੀਆਂ ਸਾਰੀਆਂ ਤਾਰੀਖ਼ਾਂ ਠੀਕ ਹਨ।ਮੇਰਾਖ਼ਿਆਲ ਹੈ ਕਿ ਮੰਨ ਜਾਣ ’ਚ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕ ਇੱਕ ਵਾਰ ਪਹਿਲਾਂ ਤੁਸੀਂ5K ਚੈੱਨਲ ’ਤੇ ਗੁਰਪੁਰਬਾਂ ਦੀਆਂ ਸਾਰੀਆਂ ਤਾਰੀਖ਼ਾਂ ਠੀਕ ਮੰਨ ਚੁੱਕੇ ਹੋ।ਪਰਜੇ ਸਮਝਣਾਂ ਹੀ ਨਹੀਂ ਚਾਹੁੰਦੇ ਜਾਂ ਸਮਝ ਕੇ ਵੀ ਮੰਨਣਾਂ ਨਹੀਂ ਚਾਹੁੰਦੇ ਅਤੇ ਮੰਨ ਕੇ ਵੀ ਮੁੱਕਰਸਕਦੇ ਹੋ ਤਾਂ ਇਸ ਦਾ ਕੋਈ ਇਲਾਜ ਨਹੀਂ ਹੈ।

2. ਸ: ਸਰਬਜੀਤਸਿੰਘ ਸੈਕਰਾਮੈਂਟੋ ਤੁਹਾਨੂੰ ਇਸ ਤੋਂ ਸੌਖੇ ਲਫ਼ਜਾਂ ’ਚ ਸਮਝਾ ਰਹੇ ਸਨ ਕਿ ਜੇ ਤੁਹਾਡੇ 10 ਦਿਨਜੋੜਨ ਦੇ ਫ਼ਾਰਮੂਲੇ ਨੂੰ ਸਹੀ ਮੰਨ ਲਿਆ ਜਾਵੇ ਤਾਂ 1699 ਈ: ’ਚ ਵੈਸਾਖੀ 29 ਮਾਰਚ (ਜੂਲੀਅਨ) ਨੂੰਸੀ; 10 ਦਿਨ ਜੋੜ ਕੇ 8 ਅਪ੍ਰੈਲ ਗ੍ਰੈਗੋਰੀਅਨ ਬਣਦੀ ਹੈ ਪਰ  ਅੱਜਕੱਲ੍ਹ ਵੈਸਾਖੀ 13 ਜਾਂ 14 ਅਪ੍ਰੈਲ ਨੂੰ ਆ ਰਹੀਹੋਣ ਕਰਕੇ ਇਸ ਵਿੱਚ ਵੀ 5-6 ਦਿਨ ਦੀ ਗਲਤੀ ਮੰਨਣੀ ਪਏਗੀ। ਹੈਰਾਨੀ ਇਹ ਹੈ ਕਿ ਤੁਸੀਂ ਵੈਸਾਖੀ ਦੇਦਿਨ ’ਚ ਗਲਤੀ ਨਹੀਂ ਮੰਨਦੇ ਕਿਉਂਕਿ ਤੁਹਾਡਾ ਮੰਨਣਾ ਹੈ ਕਿ ਵੈਸਾਖੀ ਤਾਂ ਹਮੇਸ਼ਾਂ 1 ਵੈਸਾਖ ਨੂੰਹੀ ਆਉਂਦੀ ਹੈ। ਸ: ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਜੇ 5-6 ਦਿਨਾਂ ਦੇ ਅੰਤਰ ਨਾਲ ਆ ਰਹੀਵੈਸਾਖੀ ਠੀਕ ਮੰਨਦੇ ਹੋ ਤਾਂ ਇਸੇ ਕੈਲੰਡਰ ਦੇ ਬਾਕੀ ਦੇ ਦਿਨ ਵੀ ਸਹੀ ਮੰਨਣੇ ਪੈਣਗੇ। ਪਿਛਲੇ ਸਾਲ22 ਕੁ ਸਾਲਾਂ  ਦੇ ਰੇੜਕੇ ਉਪ੍ਰੰਤ ਤੁਸੀਂ 5K ਚੈੱਨਲ ’ਤੇ ਮੰਨ ਵੀ ਲਿਆ ਸੀ ਪਰ ਪਤਾ ਨਹੀਂ ਕਿਸ ਮਜ਼ਬੂਰੀ ਕਾਰਨ ਤੁਹਾਡੀ ਸੂਈ ਮੁੜ ਉਥੇਹੀ ਜਾ ਫਸੀ ਜਿੱਥੇ ਪਹਿਲਾਂ ਅੜੀ ਹੋਈ ਸੀ। ਸ:ਸਰਬਜੀਤ ਸਿੰਘ ਸੈਕਰਾਮੈਂਟੋ ਦੇ ਇਕ ਲੇਖ ‘ਵੈਸਾਖ ਸੁਦੀ ੫ ਬਨਾਮ ਵੈਸਾਖ ੫’ ਦਾ ਤੁਸੀਂਐਸਾ ਜਵਾਬ ਦਿੱਤਾ ਜਿਹੜਾ ਤੁਹਾਡੀ ਉਮਰ, ਤੁਹਾਡੀ ਵਿਦਿਅਕ ਯੋਗਤਾ ਅਤੇ ਕਰਨਲ ਵਰਗੇ ਵੱਡੇ ਅਹੁੱਦੇਤੋਂ ਸੇਵਾ ਮੁਕਤ ਹੋਏ ਵਿਅਕਤੀ ਲਈ ਬਿਲਕੁਲ ਸ਼ੋਭਦਾ ਨਹੀਂ; ਸਗੋਂ ਤੁਹਾਡੀ ਵਿਦਿਅਕ ਯੋਗਤਾ ’ਤੇ ਵੀਸਵਾਲੀਆ ਚਿੰਨ੍ਹ ਲਾਉਂਦਾ ਹੈ।

ਸਵਾਲੀਆ ਚਿੰਨ੍ਹ ਲਾਏ ਜਾਣ ਦਾ ਠੋਸ ਕਾਰਨ ਇਹ ਹੈ ਕਿਮੈਂ https://nanakshahi.net/convert/ਰਾਹੀਂਚੈੱਕ ਕੀਤਾ ਤਾਂ ਵੇਖਿਆ ਕਿ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਪ੍ਰਕਾਸ਼, ਦਿਨ ਐਤਵਾਰ, ਵੈਸਾਖ ਵਦੀ੫, ੫ ਵੈਸਾਖ ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) ਮੁਤਾਬਿਕ 1 ਅਪ੍ਰੈਲ 1621 ਈ: ਨੂੰ ਹੋਇਆ।(ਇਨ੍ਹਾਂਤਾਰੀਖ਼ਾਂ ਨਾਲ ਤੁਸੀਂ ਵੀ ਸਹਿਮਤ ਹੋ)। ਇਸੇਸਾਲ ਦੀ ਵੈਸਾਖੀ, ਦਿਨ ਬੁੱਧਵਾਰ, ਵੈਸਾਖ ਵਦੀ ੧, ਵੈਸਾਖ ੧, ਬਿਕਰਮੀ ਸੰਮਤ ੧੬੭੮ (ਸੂਰਜੀਸਿਧਾਂਤ) / 28 ਮਾਰਚ 1621 ਈ: (ਜੂਲੀਅਨ) ਸੀ। ਭਾਵ ਸਾਰੇ ਕੈਲੰਡਰਾਂ ਅਨੁਸਾਰ ਗੁਰੂ ਤੇਗ ਬਹਾਦਰਸਾਹਿਬ ਜੀ ਦਾ ਪ੍ਰਕਾਸ਼ ਵੈਸਾਖੀ ਤੋਂ 4 ਦਿਨ ਬਾਅਦ ਹੋਇਆ। ਹੁਣ ਆਈਏ 1999 ਈ: (ਗ੍ਰੈਗੋਰੀਅਨ) ’ਚਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ’ਤੇ। ਇਸ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ (ਨਾਨਕਸ਼ਾਹੀ)ਨੂੰ ਦਿਨ ਬੁੱਧਵਾਰ, ੧ ਵੈਸਾਖ ਬਿਕ੍ਰਮੀ ਸੰਮਤ ੨੦੫੬ (ਦ੍ਰਿਕ ਗਣਿਤ), 14ਅਪ੍ਰੈਲ 1999 ਈ: (ਗ੍ਰੈਗੋਰੀਅਨ) ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੫ਵੈਸਾਖ (ਨਾਨਕਸ਼ਾਹੀ), ਦਿਨ ਐਤਵਾਰ, ੫ ਵੈਸਾਖ ਬਿਕਰਮੀ ਸੰਮਤ ੨੦੫੬ (ਦ੍ਰਿਕ ਗਣਿਤ), 18 ਅਪ੍ਰੈਲਹੈ। ਇੱਥੇ ਵੀ ਪ੍ਰਕਾਸ਼ ਪੁਰਬ ਵੈਸਾਖੀ ਤੋਂ 4 ਦਿਨ ਪਿੱਛੋਂ ਹੈ।ਕੋਈਵੀ ਵਿਅਕਤੀ ਇਨ੍ਹਾਂ ਤਾਰੀਖ਼ਾਂ ਨੂੰ ਗਲਤ ਨਹੀਂ ਕਹਿ ਸਕਦਾ ਅਤੇ ਤੁਸੀਂ ਵੀ ਇਨ੍ਹ ਤਾਰੀਖ਼ਾਂ ’ਚੋਂ ੧ਵੈਸਾਖ 14 ਅਪ੍ਰੈਲ ਠੀਕ ਮੰਨਦੇ ਹੋ। ਭਾਵ ਜਿਹੜੀ ੧ ਵੈਸਾਖ ਸੰਮਤ ੧੬੭੮ ’ਚ 28 ਮਾਰਚ ਨੂੰ ਆਈ ਉਹ17 ਦਿਨਾਂ ਦੇ ਫ਼ਰਕ ਨਾਲ 14 ਅਪ੍ਰੈਲ ਨੂੰ ਆਈ ਤਾਂ ਠੀਕ ਇਸੇ ਤਰ੍ਹਾਂ 1 ਅਪ੍ਰੈਲ ਨੂੰ ਆਉਣ ਵਾਲੀ 5ਵੈਸਾਖ 17 ਦਿਨਾਂ ਬਾਅਦ 18 ਅਪ੍ਰੈਲ ਨੂੰ ਹੀ ਆਵੇਗੀ।ਇੱਥੇਵੀ ਗੁਰਪੁਰਬ ਵੈਸਾਖੀ ਤੋਂ 4 ਦਿਨ ਪਿੱਛੋਂ ਅਤੇ ਅੱਗੇ ਤੋਂ ਹਮੇਸ਼ਾਂ ਲਈ 4 ਦਿਨਾਂ ਦੇ ਫ਼ਰਕ ਨਾਲਇਨ੍ਹਾਂ ਹੀ ਤਾਰੀਖ਼ਾਂ ਨੂੰ ਆਉਂਦੇ ਰਹਿਣਗੇ। ਤੁਸੀਂ ਇਸ ਨੂੰ ਮੰਨਣ ਤੋਂ ਕਿਉਂ ਇਨਕਾਰੀ ਹੋ? ਇਸ ਦਾਜਵਾਬ ਕੇਵਲ ਤੁਸੀਂ ਹੀ ਦੇ ਸਕਦੇ ਹੋ। ਤੁਹਾਡਾ ਇਹ ਜਵਾਬ ਤਾਂ ਹੋਰ ਵੀ ਮੂਰਖਤਾ ਵਾਲਾ ਲਗਦਾ ਹੈਜਿਸ ਵਿੱਚ ਤੁਸੀਂ ਕਿਹਾ ਹੈ ਕਿ ਜੇ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਗੁਰਪੁਰਬ ਦੀ ਅਸਲ ਤਾਰੀਖ਼ਕੱਢੀ ਜਾਏ ਤਾਂ ੨੯ ਚੇਤ ਬਣਦੀ ਹੈ। ਮੁਆਫ਼ ਕਰਨਾ ਜੇ ਤੁਹਾਨੂੰ ਮੇਰੇ ਇਹ ਸ਼ਬਦ ਕੌੜੇ ਲਗਦੇ ਹੋਣ ਤਾਂਤੁਸੀਂ ਖ਼ੁਦ ਹੀ ਦੱਸੋ ਕਿ ਜਿਹੜਾ ਵਿਅਕਤੀ ਵੈਸਾਖੀ ਤੋਂ 4 ਦਿਨ ਬਾਅਦ ਆਉਣ ਵਾਲੇ ਗੁਰਪੁਰਬ ਨੂੰਵੈਸਾਖੀ ਤੋਂ 3 ਦਿਨ ਪਹਿਲਾਂ ਦੱਸ ਰਿਹਾ ਹੋਵੇ ਤਾਂ ਤੁਸੀਂ ਉਸ ਵਿਅਕਤੀ ਨੂੰ ਕੀ ਕਹਿਣਾ ਚਾਹੋਗੇ?ਕੀ ਤੁਹਾਨੂੰ ਇੱਥੇ ਆਪਣੀਆਂ ਤਜ਼ਵੀਜ਼ ਕੀਤੀਆਂ ਤਾਰੀਖ਼ਾਂ ’ਚ 7 ਦਿਨਾਂ ਦੀ ਗਲਤੀ ਨਜ਼ਰ ਨਹੀਂ ਆ ਰਹੀ?

3. ਸੁਰਜੀਤ ਸਿੰਘ ਜੀ! ਤੁਹਾਡੀ ਵੱਡੀ ਸਮੱਸਿਆ ਹੈ ਕਿ ਤੁਸੀਂ੧ ਵੈਸਾਖ ਬਿਕ੍ਰਮੀ ਸੰਮਤ ੨੦੫੬/ 14 ਅਪ੍ਰੈਲ 1999 ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀਵੈਸਾਖੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਤਾਰੀਖ਼ਾਂ ਨੂੰ ਲਾਗੂ ਹੋਣ ਦੀ ਮਿਤੀ ਤੋਂ ਪਹਿਲੀਆਂਤਾਰੀਖ਼ਾਂ ’ਤੇ ਵੀ ਲਾਗੂ ਕਰਨਾ ਚਾਹ ਰਹੇ ਹੋ ਜਿਹੜਾ ਕਿ ਅੰਤਰਾਸ਼ਟਰੀ ਪੱਧਰ ’ਤੇ ਪ੍ਰਵਾਨਤ ਕੈਲੰਡਰਸੋਧ ਨਿਯਮਾਂ ਦੇ ਬਿਲਕੁਲ ਉਲਟ ਹੈ। ਤੁਹਾਨੂੰ ਸ਼ਾਇਦ ਪਤਾ ਹੀ ਨਹੀਂ ਕਿ ਬਿਕਰਮੀ ਕੈਲੰਡਰ ’ਚ ਵੀ1964 ’ਚ ਸੋਧ ਹੋ ਚੁੱਕੀ ਹੈ ਜਿਸ ਮੁਤਾਬਿਕ ਮੌਜੂਦਾ ਸਮੇਂ ਲਾਗੂ ਬਿਕਰਮੀ ਸੰਮਤ (ਦ੍ਰਿਕ ਗਣਿਤ)ਦੀਆਂ ਤਾਰੀਖ਼ਾਂ ਅਤੇ ਗੁਰੂ ਕਾਲ ਸਮੇਂ ਪ੍ਰਚਲਤ ਬਿਕਰਮੀ ਸੰਮਤ (ਸੂਰਜੀ ਸਿਧਾਂਤ) ਦੀਆਂ ਤਾਰੀਖ਼ਾਂਵਿੱਚ ਭਿੰਨਤਾ ਹੈ। ਜਦ ਮੈਂ ਇਨ੍ਹਾਂ ਦੋਵਾਂ ਕੈਲੰਡਰਾਂ ਦੀਆਂ ਤਾਰੀਖ਼ਾਂ ਦੀ https://nanakshahi.net/convert/ਰਾਹੀਂਪੜਤਾਲ ਕੀਤੀ ਤਾਂ ਵੇਖਿਆ ਕਿ ਦਿਨ ਬੁੱਧਵਾਰ, ਵੈਸਾਖ ੧, ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) /28 ਮਾਰਚ 1621 ਈ: (ਜੂਲੀਅਨ) ਵਾਲੇ ਦਿਨ ਦ੍ਰਿਕ ਗਣਿਤ ਸਿਧਾਂਤ ਵਾਲੇ ਕੈਲੰਡਰ ਦੀ ੩੧ ਚੇਤ ਸੰਮਤ੧੬੭੭ ਬਣਦੀ ਹੈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਨਐਤਵਾਰ ੫ ਵੈਸਾਖ, ਸੰਮਤ ੧੬੭੮ (ਸੂਰਜੀ ਸਿਧਾਂਤ) 1 ਅਪ੍ਰੈਲ 1621 ਈ: (ਜੂਲੀਅਨ) ਨੂੰ ੪ ਵੈਸਾਖਬਿਕਰਮੀ ਸੰਮਤ ੧੬੭੮ (ਦ੍ਰਿਕ ਗਣਿਤ) ਬਣਦਾ ਹੈ ਭਾਵ ਦੋਵੇਂ ਕੈਲੰਡਰਾਂ ਦੀਆਂ ਦੋਹਾਂ ਹੀ ਤਾਰੀਖ਼ਾਂਵਿੱਚ 1-1 ਦਿਨ ਦਾ ਅੰਤਰ ਹੈ। ਕੀ ਤੁਹਾਨੂੰ ਇੱਥੇ ਕੈਲੰਡਰ ਸੋਧ ਨਿਯਮਾਂ ਸਬੰਧੀ ਆਪਣੀ ਅਗਿਆਨਤਾਪ੍ਰਗਟ ਨਹੀਂ ਹੁੰਦੀ ਕਿ ਤੁਸੀਂ ਬਿਕਰਮੀ ਕੈਲੰਡਰ (ਦ੍ਰਿਕ ਗਣਿਤ) ਦੀਆਂ ਤਾਰੀਖ਼ਾਂ ਨੂੰ ਪਿਛਲਖੁਰੀਗਿਣਨ ਨੂੰ ਤਾਂ ਅਣਡਿੱਠ ਕੀਤਾ ਹੈ ਪਰ ਨਾਨਕਸ਼ਾਹੀ ਤਾਰੀਖ਼ਾਂ ਨੂੰ ਪਿੱਛਲਖੁਰੀ ਗਿਣਨ ਦੀ ਪਿਛਲੇ 23ਸਾਲਾਂ ਤੋਂ ਬੜੀ ਢੀਠਤਾਈ ਨਾਲ ਜ਼ਿਦ ਕਰ ਰਹੇ ਹੋ। ਆਪ ਜੀ ਲਈ ਸਵਾਲ ਹੈ :-

(ੳ)  ਜੇਤੁਸੀਂ ਸੋਧ ਉਪ੍ਰੰਤ ਤਾਰੀਖ਼ਾਂ ਨੂੰ ਪਿਛਲਖੁਰੀ ਗਿਣਨ ਦੇ ਕੈਲੰਡਰ ਦੇ ਮਾਹਰ ਵਿਦਵਾਨ ਕਹਾਉਣ ਦਾਬਹੁਤਾ ਹੀ ਸ਼ੌਕ ਪਾਲਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਪੁਸਤਕ ‘ਗੁਰਪੁਰਬ ਦਰਪਣ’ ’ਚਛਾਪੀ ‘ਗੁਰ ਬੰਸਾਵਲੀ’ ਸਾਰਣੀ ਵਿੱਚ ਜਿਸ ਤਰ੍ਹਾਂ ਉਸ ਸਮੇਂ ਪ੍ਰਚਲਤ ਜੂਲੀਅਨ ਕੈਲੰਡਰਅਤੇ ਮੌਜੂਦਾ ਸਮੇਂ ਲਾਗੂ ਗ੍ਰੈਗੋਰੀਅਨ ਕੈਲੰਡਰ ਦੋਵਾਂ ਦੀਆਂ ਵੱਖੋ ਵੱਖਰੇ ਰੰਗਾਂ ’ਚ ਤਾਰੀਖ਼ਾਂਛਾਪੀਆਂ ਹਨ ਉਸੇ ਤਰ੍ਹਾਂ ਉਸ ਸਮੇਂ ਪ੍ਰਚਲਤ ਬਿਕਰਮੀ ਕੈਲੰਡਰ (ਸੂਰਜੀ ਸਿਧਾਂਤ) ਅਤੇ ਮੌਜੂਦਾਸਮੇਂ ਲਾਗੂ ਬਿਕਰਮੀ ਕੈਲੰਡਰ (ਦ੍ਰਿਕ ਗਣਿਤ) ਦੋਵਾਂ ਦੀਆਂ ਵੱਖੋ ਵੱਖਰੇ ਰੰਗਾਂ ’ਚ ਤਾਰੀਖ਼ਾਂ ਛਾਪਕੇ ਦੱਸਿਆ ਜਾਵੇ ਕਿ ਕਿੰਨੀਆਂ ਤਾਰੀਖ਼ਾਂ ਵਿੱਚ ਫ਼ਰਕ ਹੈ ਅਤੇ ਤੁਸੀਂ ਇਸ ਫ਼ਰਕ ਨੂੰ ਨਜ਼ਰਅੰਦਾਜ਼ ਕਿਉਂਕੀਤਾ ਹੈ?

(ਅ) ਜੇ ਤੁਸੀਂ ਸੂਰਜੀ ਸਿਧਾਂਤ ਅਤੇ ਦ੍ਰਿਕ ਗਣਿਤਤਾਰੀਖ਼ਾਂ ਦੀਆਂ ਕੈਲਕੂਲੇਸ਼ਨਾਂ ਖ਼ੁਦ ਆਪ ਕੀਤੀਆਂ ਹਨ ਜਿਵੇਂ ਕਿ ਤੁਸੀਂ ਹਮੇਸ਼ਾਂ ਦਾਅਵਾ ਕਰਦੇ ਹੋਤਾਂ ਉਨ੍ਹਾਂ ਦੇ ਫ਼ਾਰਮੂਲੇ ਸਮੇਤ ਸਾਰੀਆਂ ਕੈਲਕੂਲੇਸ਼ਨਾਂ ਨੱਥੀ ਕੀਤੀਆਂ ਜਾਣ ਪਰ ਜੇ ਤੁਸੀਂ ਕਿਸੇਕੰਪਿਊਟਰ ਪ੍ਰੋਗਰਾਮ ਰਾਹੀਂ ਚੈੱਕ ਕਰਦੇ ਹੋ ਤਾਂ ਉਸ ਪ੍ਰੋਗਰਾਮ ਸਬੰਧੀ ਪੂਰੀ ਜਾਣਕਾਰੀ ਸਮੇਤ ਉਸਦੀ ਸੀ.ਡੀ. ਭੇਜੀ ਜਾਵੇ ਤਾ ਕਿ ਤੁਹਾਡੀਆਂ ਤਾਰੀਖ਼ਾਂ ਦੀ ਸ਼ੁੱਧਤਾ ਚੈੱਕ ਕੀਤੀ ਜਾ ਸਕੇ।

ਕਿਰਪਾਲਸਿੰਘ ਬਠਿੰਡਾ ਸੰਪਰਕ+91 88378 13661

ਮਿਤੀ:28 ਮਈ 2021                                                                                    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.