ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਕੈਲੰਡਰ ਬਾਰੇ ਚਲ ਰਹੀ ਚਰਚਾ ਸਬੰਧੀ ਬੇਨਤੀ!-ਹਰਦੇਵ ਸਿੰਘ-੧੫.੧੦.੨੦੨੧ (ਜੰਮੂ)
ਕੈਲੰਡਰ ਬਾਰੇ ਚਲ ਰਹੀ ਚਰਚਾ ਸਬੰਧੀ ਬੇਨਤੀ!-ਹਰਦੇਵ ਸਿੰਘ-੧੫.੧੦.੨੦੨੧ (ਜੰਮੂ)
Page Visitors: 1937

ਕੈਲੰਡਰ ਬਾਰੇ ਚਲ ਰਹੀ ਚਰਚਾ ਸਬੰਧੀ ਬੇਨਤੀ!-ਹਰਦੇਵ ਸਿੰਘ-੧੫.੧੦.੨੦੨੧ (ਜੰਮੂ)

ਸਰਬਜੀਤ ਸਿੰਘ ਜੀਉ ੫ ਕੈ ਚੈਨਲ ਤੇ ਵੀ ਪੁਰੇਵਾਲ ਟੀਮ ਵਲੋਂ ਕਰਨਲ ਨਿਸ਼ਾਨ ਦੀ ਗਲ ਨੂੰ ਗਲਤ ਪੇਸ਼ ਕਰਨ ਦੀ ਕੋਸ਼ਿਸ ਕੀਤੀ ਸੀ ਤੇ ਮੈਂ ਉਸੇ ਵੇਲੇ ਇਸ ਕੋਸ਼ਿਸ ਦਾ ਸਪਸ਼ਟ ਇਤਰਾਜ਼ ਕੀਤਾ ਸੀ।ਰਿਕਾਡਿੰਗ ਵੇਖ ਸਕਦੇ ਹੋ!
ਹੁਣ ਆਪ ਜੀ ਨੂੰ ਇਸ ਗਰੁੱਪ ਨੂੰ ਗਲਤ ਸੂਚਨਾ ਦੇਣ ਲਈ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਕਰਨਲ ਨਿਸ਼ਾਨ ਜੀ ਨੇ ਆਪ ਇਸ ਬਾਬਤ ਆਪ ਜੀ ਵਲੋਂ ਕੀਤੇ ਗੁਮਰਾਹਕੁਨ ਪ੍ਰਚਾਰ ਦਾ ਵਿਰੋਧ ਕੀਤਾ ਹੈ।ਇਹ ਚੈਪਟਰ ਕਲੋਜ਼ ਨਹੀਂ ਹੋਇਆ ਜੀ!ਤੁਸੀ ਦਸ਼ਮੇਸ਼ ਜੀ ਦੇ ਪ੍ਰਕਾਸ਼ ਦੀ ਤਾਰੀਖ਼ ੨੨ ਦਿਸੰਬਰ ਮੰਨ ਚੁੱਕੇ ਹੋ।ਇਸ ਨੂੰ ਅੰਗੇ੍ਰਜ਼ੀ ਵਿਚ ੫ ਜਨਵਰੀ ਪੱਕਾ ਕਰਨਾ ਗਲਤ ਵਾਜਬ ਨਹੀਂ ਸੀ!
ਹਰਦੇਵ ਸਿੰਘ-੧੬.੧੦.੨੦੨੧(ਜੰਮੂ)

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.