ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਕਿਸਾਨਾਂ ਲਈ ਯਾਦ-ਪੱਤ੍ਰ
ਕਿਸਾਨਾਂ ਲਈ ਯਾਦ-ਪੱਤ੍ਰ
Page Visitors: 2507

ਦਿੱਲੀ ਪਹੁੰਚੇ ਹੋਏ ਕਿਸਾਨਾਂ ਲਈ ਯਾਦ-ਪੱਤ੍ਰ
ਕਿਸਾਨਾਂ ਲਈ ਪਹਿਲਾ ਕੰਮ, ਬਰਾੜੀ ‘ਚ ਫਸੇ ਕਿਸਾਨਾਂ ਨੂੰ ਆਜ਼ਾਦ ਕਰਵਾਉਣਾ, ਤਾਂ ਜੋ ਉਹ ਵੀ ਦੂਸਰੇ ਭਰਾਵਾਂ ਨਾਲ ਗੁਰੂ ਨਾਨਕ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿਚ ਭਾਗ ਲੈ ਸਕਣ।
ਕਿਸਨਾਂ ਲਈ ਬਣੇ ਮਾਰੂ ਕਾਨੂਨਾਂ ਨੂੰ ਰੱਦ ਕਰਵਾਉਣਾ, ਤਾਂ ਜੋ ਭਾਰਤ ਦੇ ਬਾਕੀ ਮਸਲ੍ਹਿਆਂ ਦੇ ਹੱਲ ਦੀ ਗੱਲ ਕੀਤੀ ਜਾ ਸਕੇ।
ਪੁਲਸ ਵਾਲੇ ਵੀ ਤੁਹਾਡੇ ਹੀ ਭਰਾ ਹਨ, ਉਨ੍ਹਾਂ ਦੀ ਮਜਬੂਰੀ ਨੂੰ ਸਮਝਿਆ ਜਾਵੇ।
ਸਿਆਸਤ-ਦਾਨਾਂ ਨੂੰ ਸੁਧਾਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇ।
    ਘਰਾਂ ਵਿਚ ਰੁਕੇ ਹੋਏ ਕਿਸਾਨਾਂ ਲਈ ਯਾਦ-ਪੱਤ੍ਰ
  ਇਸ ਗੱਲ ਦਾ ਖਿਆਲ ਰੱਖਣਾ ਕਿ ਦਿੱਲ਼ੀ ਪੁੱਜੇ ਹੋਏ ਕਿਸਾਨਾਂ ਨੂੰ ਕਿਸੇ ਚੀਜ਼ ਦੀ ਥੋੜ ਨਾ ਹੋਵੇ।
 ਕੋਈ ਅਜਿਹੀ ਗੱਲ ਨਾ ਕਹੀ ਜਾਵੇ, ਜਿਸ ਨਾਲ਼ ਆਪਸੀ ਏਕੇ ਵਿਚ ਦਰਾੜ ਪੈਂਦੀ ਹੋਵੇ।
 ਪੁਲਸ ਵਾਲੇ ਵੀ ਤੁਹਾਡੇ ਹੀ ਭਰਾ ਹਨ, ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਵੇ।
ਸਿਆਸਤ-ਦਾਨਾਂ ਨੂੰ ਸੁਧਾਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇ।
                                              Amar Jit Singh Chandi
                                        <chandiajsingh@gmail.com>
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.