ਸੰਪਾਦਕੀ ਸੁਨੇਹਾ
ਦਿੱਲੀ ਪਹੁੰਚੇ ਹੋਏ ਕਿਸਾਨਾਂ ਲਈ ਯਾਦ-ਪੱਤ੍ਰ
Page Visitors: 2456
ਦਿੱਲੀ ਪਹੁੰਚੇ ਹੋਏ ਕਿਸਾਨਾਂ ਲਈ ਯਾਦ-ਪੱਤ੍ਰ
ਪਿਆਰੇ ਵੀਰੋ, ਰੱਬ ਕਰੇ ਤੁਹਾਡਾ ਸੰਘਰਸ਼ ਕਾਮਯਾਬ ਹੋਵੇ।
ਕਹਿੰਦੇ ਹਨ “ਸੌ ਹੱਥ ਰੱਸਾ, ਸਿਰੇ ਤੇ ਗੰਢ” ਇਸ ਸੰਘਰਸ਼ ਵਿਚ ਇਕ ਹੀ ਚਾਬੀ ਹੈ ‘ਕਿਸਾਨ ਵਿਰੋਧੀ ਬਿਲ’ ਤੁਹਾਡੇ ਯਾਦ ਰੱਖਣ ਦੀ ਗੱਲ ਹੈ ਕਿ, ਇਸ ਬਿਲ ਬਾਰੇ ਗੱਲ ਕਰਨ ਤੋਂ ਪਹਿਲਾਂ ਬਿਲ ਰੱਦ ਹੋਣ ਵਿਚ ਤੁਹਾਡੀ ਜਿੱਤ ਹੈ ਅਤੇ ਇਹ ਬਿਲ ਰੱਦ ਹੋਏ ਬਗੈਰ ਗੱਲ ਸ਼ੁਰੂ ਕਰਨ ਵਿਚ ਤੁਹਾਡੀ ਹਾਰ ਹੈ। ਜੋ ਵੀ ਬੰਦਾ ਇਸ ਗੱਲ ਦੇ ਬਰਖਿਲਾਫ ਤੁਹਾਨੂੰ ਸਲਾਹ ਦਿੰਦਾ ਹੈ, ਸਮਝ ਲਵੋ ਕਿ ਉਹ ਤੁਹਾਡਾ ਹਿਤੈਸ਼ੀ ਨਹੀਂ ਹੈ। ਇਸ ਤੇ ਪਰਪੱਕ ਰਹੋ।
ਬਾਕੀ ਗੱਲਾਂ ਛੇਤੀ ਹੀ।
ਅਮਰ ਜੀਤ ਸਿੰਘ ਚੰਦੀ
1-12-2020