ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਜੈਕਾਰਾ ਮੂਵਮੈਂਟ ਦੇ ਨੌਜਵਾਨ ਬੱਚੇ ਬੱਚੀਆਂ ਕਰ ਰਹੇ ਨੇ ਸ਼ਲਾਘਾਯੋਗ ਕੰਮ
ਜੈਕਾਰਾ ਮੂਵਮੈਂਟ ਦੇ ਨੌਜਵਾਨ ਬੱਚੇ ਬੱਚੀਆਂ ਕਰ ਰਹੇ ਨੇ ਸ਼ਲਾਘਾਯੋਗ ਕੰਮ
Page Visitors: 2498

ਜੈਕਾਰਾ ਮੂਵਮੈਂਟ ਦੇ ਨੌਜਵਾਨ ਬੱਚੇ ਬੱਚੀਆਂ ਕਰ ਰਹੇ ਨੇ ਸ਼ਲਾਘਾਯੋਗ ਕੰਮ

Posted On 11 May 2016
13

ਫਰਿਜ਼ਨੋ, 11 ਮਈ (ਮਾਛੀਕੇ/ਧਾਲੀਆਂ) – ਫਰਿਜ਼ਨੋ ਦੇ ਨੌਜਵਾਨਾਂ ਵੱਲੋਂ ਬਣਾਈ ਜੈਕਾਰਾ ਮੂਵਮੈਂਟ ਨਾ ਦੀ ਸੰਸਥਾ ਸਾਡੇ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਾਸਤੇ ਬਹੁਤ ਹੀ ਸਲਾਘਾਯੋਗ ਉਪਰਾਲੇ ਕਰ ਰਹੀ ਹੈ। ਤਕਰੀਬਨ ਦੋ ਸਾਲ ਪਹਿਲਾਂ ਇਸ ਸੰਸਥਾ ਦੇ ਹੋਣਹਾਰ ਨੌਜਵਾਨਾਂ ਵੱਲੋਂ ਪਾਰਸ ਯੂਥ ਸੈਂਟਰ ਦੇ ਨਾਮ ਹੇਠ ਇੱਕ ਕੇਂਦਰ ਖੋਲਿਆ ਗਿਆ ਸੀ, ਜੋ ਕਿ ਹੁਣ ਪੂਰੀ ਕਾਮਯਾਬੀ ਨਾਲ ਚੱਲ ਰਿਹਾ ਹੈ।
ਇਸ ਸੈਂਟਰ ਵਿੱਚ ਹਾਈ ਸਕੂਲ ਤੱਕ ਦੇ ਬੱਚਿਆਂ ਨੂੰ ਹਰ ਵਿਸ਼ੇ ਤੇ ਬਹੁਤ ਹੀ ਵਾਜਬ ਰੇਟਾਂ ਤੇ ਟਿਊਸ਼ਨ ਪੜਾਈ ਜਾਂਦੀ ਹੈ। ਸੈਂਟਰ ਦੇ ਬੁਲਾਰੇ ਸਿਮਰਜੀਤ ਸਿੰਘ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਸੈਂਟਰ ਦੀਆਂ ਸੇਵਾਵਾਂ ਲੈਣ ਲਈ ਬੇਨਤੀ ਕੀਤੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.