ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕੀ ਯੂਨੀਵਰਸਿਟੀ ਨੂੰ ਭਾਰਤੀ ਜੋੜੇ ਨੇ 1.20 ਕਰੋੜ ਡਾਲਰ ਦੀ ਰਕਮ ਕੀਤੀ ਦਾਨ
ਅਮਰੀਕੀ ਯੂਨੀਵਰਸਿਟੀ ਨੂੰ ਭਾਰਤੀ ਜੋੜੇ ਨੇ 1.20 ਕਰੋੜ ਡਾਲਰ ਦੀ ਰਕਮ ਕੀਤੀ ਦਾਨ
Page Visitors: 2462

ਅਮਰੀਕੀ ਯੂਨੀਵਰਸਿਟੀ ਨੂੰ ਭਾਰਤੀ ਜੋੜੇ ਨੇ 1.20 ਕਰੋੜ ਡਾਲਰ ਦੀ ਰਕਮ ਕੀਤੀ ਦਾਨ
ਹਿਊਸਟਨ, 31 ਅਕਤੂਬਰ (ਪੰਜਾਬ ਮੇਲ)-ਇਕ ਭਾਰਤੀ-ਅਮਰੀਕੀ ਕਾਰੋਬਾਰੀ ਜੋੜੇ ਨੇ ਡਲਾਸ ਯੂਨੀਵਰਸਿਟੀ
ਨੂੰ
1.20 ਕਰੋੜ ਡੱਲਾਸ ਰਕਮ ਦਾਨ ਵਜੋਂ ਦਿੱਤੀ ਹੈ ਜੋ ਯੂਨੀਵਰਸਿਟੀ ਨੂੰ ਬੀਤੇ 57 ਸਾਲਾਂ ਦੌਰਾਨ ਮਿਲਿਆ
ਸਭ ਤੋਂ
ਵੱਡਾ ਦਾਨ ਹੈਇਹ ਦਾਨ ਇਕ ਨਵੀਂ ਅਕਾਦਮਿਕ ਇਮਾਰਤ ਦੀ ਉਸਾਰੀ ਲਈ ਇਕੱਤਰ ਕੀਤੀ ਜਾ
ਰਹੀ
ਰਕਮ ਵਿਚ ਯੋਗਦਾਨ ਵਜੋਂ ਦਿੱਤਾ ਗਿਆ ਹੈਇਹ ਉ¤ਦਮੀ ਜੋੜਾ ਸਤੀਸ਼ ਗੁਪਤਾ ਤੇ ਯਾਸਮੀਨ ਗੁਪਤਾ ਇਰਵਿੰਗ ਯੂਨੀਵਰਸਿਟੀ ਤੋਂ ਐਮ.ਬੀ.ਏ. ਗਰੈਜੂਏਟ ਹੈਉਨ੍ਹਾਂ ਦੇ ਦਾਨ ਨਾਲ ਜਿਹੜੀ ਇਮਾਰਤ ਉਸਾਰੀ ਜਾਵੇਗੀ, ਉਸ ਵਿਚ ਸਤੀਸ਼ ਅਤੇ ਯਾਸਮੀਨ ਗੁਪਤਾ ਬਿਜ਼ਨੈ¤ਸ ਕਾਲਜ ਸ਼ੁਰੂ ਕੀਤਾ ਜਾਵੇਗਾਸ਼੍ਰੀ ਸਤੀਸ਼
ਗੁਪਤਾ ਨੇ ਕਿਹਾ
, ‘‘ਇਸ ਵੇਲੇ ਬਿਜ਼ਨੈ¤ਸ ਨਾਲ ਸੰਬੰਧਤ ਕਲਾਸਾਂ ਅਤੇ ਪ੍ਰਸ਼ਾਸਕੀ ਵਿਭਾਗ ਦੀਆਂ ਇਮਾਰਤਾਂ
ਵੱਖ-ਵੱਖ ਥਾਵਾਂ ਉਤੇ ਖਿੱਲਰੀਆਂ ਹੋਈਆਂ
ਹਨਸਾਨੂੰ ਉਮੀਦ ਹੈ ਕਿ ਇਸ ਅਤਿ-ਆਧੁਨਿਕ ਇਮਾਰਤ ਵਿਚ ਸਾਰਾ ਕੁਝ ਇਕ ਥਾਈਂ ਇਕੱਠਾ ਹੋ ਜਾਵੇਗਾ’’ ਗੁਪਤਾ ਜੋੜੇ ਦਾ ਕਹਿਣਾ ਹੈ ਕਿ ਇਸ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਬਹੁਤ ਪ੍ਰੇਰਨਾ ਦਿੱਤੀ ਹੈਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਨਵਾਂ ਕਾਲਜ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰੇਗਾਇਹ ਜੋੜਾ ਭਾਰਤ ਤੋਂ ਅਮਰੀਕਾ ਆਇਆ ਤਾਂ ਉਹ ਪਹਿਲਾਂ ਡਲਾਸ ਵਿਚ ਹੀ ਰਹੇ ਸਨਸਤੀਸ਼
ਅਤੇ ਯਾਸਮੀਨ ਦੇ ਪਰਿਵਾਰ ਵੱਖੋ-ਵੱਖ ਧਾਰਮਿਕ ਅਕੀਦਿਆਂ ਨਾਲ ਸਬੰਧਤ ਸਨ ਪਰ
ਦੋਵੇਂ ਕਾਨਵੈਂਟ ਸਕੂਲਾਂ ਵਿਚ ਪੜ੍ਹੇ ਸਨ ਤੇ ਗੁਆਂਢੀ ਵੀ ਸਨ ਜੋ 1979 ’ਚ ਵਿਆਹੇ ਗਏ ਗੁਪਤਾ ਨੇ 1981 ਵਿਚ ਇਕ ਸਟੀਲ ਕੰਪਨੀ ਸ਼ੁਰੂ ਕੀਤੀ, ਜਿਸ ਦੀ ਯਾਸਮੀਨ ਉਪ ਮੁਖੀ ਹੈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.