ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
2020 ਤੱਕ, ਭਾਰਤ ਹੋਗਾ ਹਿੰਦੂ ਰਾਸ਼ਟਰ: ਅਸ਼ੋਕ ਸਿੰਹਲ
2020 ਤੱਕ, ਭਾਰਤ ਹੋਗਾ ਹਿੰਦੂ ਰਾਸ਼ਟਰ: ਅਸ਼ੋਕ ਸਿੰਹਲ
Page Visitors: 2396

   2020 ਤੱਕ, ਭਾਰਤ ਹੋਗਾ ਹਿੰਦੂ ਰਾਸ਼ਟਰ: ਅਸ਼ੋਕ ਸਿੰਹਲ
  ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਿਰ-ਕੱਢ ਨੇਤਾ ਅਸ਼ੋਕ ਸਿੰਹਲ ਨੇ ਇਕ ਬਿਆਨ ਵਿਚ ਕਿਹਾ ਕਿ 2020 ਵਿਚ ਭਾਰਤ ਹਿੰਦੂ ਰਾਸ਼ਟਰ ਹੋਵੇਗਾ ਅਤੇ 2030 ਤੱਕ ਸਾਰੀ ਦੁਨੀਆ ਹਿੰਦੂ ਹੋਵੇਗੀ ।
………………………….. 

ਟਿੱਪਣਾ :-  ਮੁੰਗੇਰੀ ਲਾਲ ਦੇ ਸੁਪਨੇ ਬੜੇ ਹਸੀਨ ਹਨ। ਇਸ ਮਾਮਲੇ ਤੇ ਮੁਸਲਮਾਨਾਂ , ਈਸਾਈਆਂ ਅਤੇ ਸ਼ੂਦਰਾਂ ਨੂੰ ਫਿਕਰ ਹੋਣਾ ਚਾਹੀਦਾ ਹੈ। R.S.S. ਦੇ ਸਿੱਖੋ ਤੁਸੀਂ ਕੋਈ ਫਿਕਰ ਨਾ ਕਰੋ । ਗੁਰੂ ਨਾਨਕ ਜੀ ਦੀ ਮਿਹਰ ਸਦਕਾ ਤੁਹਾਡੇ ਵੱਢਿਆਂ ਨੇ ਘਾਲਣਾ ਘਾਲੀਆਂ ਸਨ , ਜਿਸ ਸਦਕੇ ਤੁਹਾਨੂੰ  “ਸਰਦਾਰ ਜੀ” ਕਿਹਾ ਜਾਂਦਾ ਹੈ, ਪਰ ਫਿਕਰ ਨਾ ਕਰੋ ਤੁਹਾਡੀਆਂ ਘਾਲਨਾਵਾਂ ਆਸਰੇ ਤੁਹਾਡੇ ਬੱਚਿਆਂ ਨੂੰ ਕੋਈ  “ਸਰਦਾਰ ਜੀ” ਨਹੀਂ ਕਹੇਗਾ। ਹੁਣ ਤੁਸੀਂ ਆਰਾਮ ਨਾਲ ਆਪਣੀ ਬਰਾਦਰੀ ਵਿਚ ਸ਼ਾਮਲ ਹੋ ਜਾਵੋਗੇ, ਹਿੰਦੂ ਤਾਂ ਤੁਸੀਂ (ਟੈਕਸ ਚੋਂ ਛੋਟ ਲੈਣ ਲਈ) ਪਹਿਲਾਂ ਹੀ ਬਣ ਚੁੱਕੇ ਹੋ।
  ਨਾਨਕ-ਜੋਤ ਦੇ ਤਾਂ ਤੁਸੀਂ ਬਣੇ ਨਹੀਂ, ਹੁਣ ਤਾਂ ਤੁਹਾਡੇ ਤੇ ਦੇਵੀ-ਦੇਵਤੇ ਹੀ ਮਿਹਰ ਕਰਨ, ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਦੇਵਤਾ ‘ਬ੍ਰਾਹਮਣ’ ਹੈ ਅਤੇ ਸਭ ਤੋਂ ਵੱਡੀ ਦੇਵੀ ਲਕਸ਼ਮੀ ਹੈ।
                    ਅਮਰ ਜੀਤ ਸਿੰਘ ਚੰਦੀ    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.