ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
Press Release Four (4) Punjabi Sworn in as Cabinet Ministers in Canada
Press Release Four (4) Punjabi Sworn in as Cabinet Ministers in Canada
Page Visitors: 2493




ਮੇਰੇ ਪੰਜਾਬੀ ਵੀਰੋ ...
ਦੁਨੀਆਂ ਚ ਵਸਦੇ ਸਮੂੰਹ ਪੰਜਾਬੀਆਂ ਨੂੰ ਕਰੋੜਾਂ ਕਰੋੜ ਵਧਾਈਆਂ ...
ਹੁਣ ਤੱਕ ਦੇ ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਦੇਸ਼ ਦੀ ਸਰਕਾਰ ਵਿੱਚ ਚਾਰ (4) ਕੈਬਨਿਟ ਮੰਤਰੀ ਬਣੇ ਹਨ ...
ਇਹ ਆਪਣੇ ਆਪ ਵਿਚ ਇੱਕ ਇਤਿਹਾਸਿਕ ਘਟਨਾ ਹੋ ਨਿੱਬੜੀ ਹੈ ...
ਆਉ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੋਟ ਕੋਟ ਧੰਨਵਾਦ ਕਰੀਏ ...
"ਧੰਨਵਾਦ ਜਸਟਿਨ ਟਰੂਡੋ"
My Punjabi Brothers and Sisters...
Millions of Congratulations to All Punjabi Living Around the World...
It is First Time ever in History that Four (4) Punjabi Sworn in as Cabinet Ministers of Any Country in the World...
It has Become an Historic Event itself ...
Let's Say "THANK YOU" to Prime Minister Justin Trudeau ...
"Thanks You Justin Trudeau" ...
   Paramjit Singh Birdi

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.