ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਆਈ. ਐਸ. ਦਾ ਮੁਖੀ ਲੀਬੀਆ ‘ਚ ਮਾਰਿਆ ਗਿਆ
ਆਈ. ਐਸ. ਦਾ ਮੁਖੀ ਲੀਬੀਆ ‘ਚ ਮਾਰਿਆ ਗਿਆ
Page Visitors: 2450

ਆਈ. ਐਸ. ਦਾ ਮੁਖੀ ਲੀਬੀਆ ‘ਚ ਮਾਰਿਆ ਗਿਆ
 ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)-ਅਮਰੀਕਾ ਵੱਲੋਂ ਕੀਤੇ ਹਵਾਈ ਹਮਲਿਆਂ ਵਿਚ ਲੀਬੀਆ ‘ਚ ਆਈ. ਐਸ. ਦਾ ਮੁੱਖੀ ਮਾਰਿਆ ਗਿਆ | ਪੈਂਟਾਗਨ ਦੇ ਬੁਲਾਰੇ ਪੀਟਰ ਕਾਕ ਨੇ ਜਾਰੀ ਬਿਆਨ ‘ਚ ਦੱਸਿਆ ਕਿ ਅਮਰੀਕੀ ਹਵਾਈ ਹਮਲਿਆਂ ‘ਚ ਲੀਬੀਆ ‘ਚ ਆਈ. ਐਸ. ਦਾ ਮੁੱਖੀ ਇਰਾਕੀ ਨਾਗਰਿਕ ਅਬੁ ਨਾਬਿਲ ਉਰਫ਼ ਵਿਸਸਾਮ ਨਜਮ ਅਬਦ ਜ਼ਾਇਦ ਅਲ ਜ਼ੁਬਾਦੀ ਮਾਰਿਆ ਗਿਆ | 

 
 
 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.