ਕੈਟੇਗਰੀ

ਤੁਹਾਡੀ ਰਾਇ



ਪ੍ਰਭਦੀਪ ਸਿੰਘ (ਟਾਈਗਰ ਜਥਾ)
ਆਰ.ਐਸ.ਐਸ. / ਅਖੌਤੀ ਦਸਮ ਗ੍ਰੰਥ ਬਨਾਮ ਢੱਡਰੀਆਂਵਾਲਾ / ਸੂਰਜ ਪ੍ਰਕਾਸ਼ ਗ੍ਰੰਥ
ਆਰ.ਐਸ.ਐਸ. / ਅਖੌਤੀ ਦਸਮ ਗ੍ਰੰਥ ਬਨਾਮ ਢੱਡਰੀਆਂਵਾਲਾ / ਸੂਰਜ ਪ੍ਰਕਾਸ਼ ਗ੍ਰੰਥ
Page Visitors: 2432

ਆਰ.ਐਸ.ਐਸ. / ਅਖੌਤੀ ਦਸਮ ਗ੍ਰੰਥ ਬਨਾਮ ਢੱਡਰੀਆਂਵਾਲਾ / ਸੂਰਜ ਪ੍ਰਕਾਸ਼ ਗ੍ਰੰਥ
    ਆਰ.ਐਸ.ਐਸ ਦੇ ਸੁਦਰਸ਼ਨ ਮੁਤਾਬਿਕ ਜਿਹੜਾ ਦਸਮ ਗਰੰਥ ਦੇ ਖਿਲਾਫ਼ ਬੋਲੇ, ਉਹ ਵੱਖਵਾਦੀ ਹੈ ਅੱਤਵਾਦੀ ਹੈ -
 ਪ੍ਰੋ ਦਰਸ਼ਨ ਸਿੰਘ ਖਾਲਸਾ
    ਸਵਾਲ - ਕਿਤੇ ਇਹੀ ਕਾਰਣ ਤਾਂ ਨਹੀਂ ਕਿ ਢੱਡਰੀਆਂ ਵਾਲੇ ਸਰਕਾਰੀ ਸਾਧ ਨੇ ਸੁਰਖੀਆਂ ਵਿੱਚ ਰਹਿਣ ਲਈ Soft Target ਸੂਰਜ ਪ੍ਰਕਾਸ਼ ਚੁਣ ਲਿਆ ਹੋਵੇ ਤੇ ਇਸਨੂੰ ਸਭ ਤੋਂ ਵੱਡਾ ਕੌਮੀ ਮੁੱਦਾ ਉਭਾਰ ਕੇ ਸੰਗਤ ਦਾ ਧਿਆਨ ਦਸਮ ਗਰੰਥ ਦੀ ਅਸ਼ਲੀਅਤ ਵੱਲੋਂ ਹਟਾਏ ਜਾਣ ਦਾ ਬੀੜਾ ਚੁੱਕ ਲਿਆ ਹੋਵੇ?
    ਢੱਡਰੀਆਂ ਵਾਲੇ ਦੀ ਇਸ ਮਾਨਸਿਕਤਾ ਦਾ ਉਦੋਂ ਭੀ ਸਹਜੇ ਪਤਾ ਚੱਲ ਜਾਂਦਾ ਹੈ ਜਦੋਂ ਇਹ ਸ਼ਰੇਆਮ ਕਹਿੰਦਾ ਹੈ ਕਿ ਮੈਂ ਕਦੇ ਇੱਕ ਅੱਖਰ ਭੀ ਇਸ ਗਰੰਥ ਸੰਬੰਧੀ ਨਹੀਂ ਬੋਲਿਆ।
    ਇੱਥੇ ਹੀ ਬੱਸ ਨਹੀਂ ਇਸਨੇ ਸਗੋਂ ਦਸਮ ਗ੍ਰੰਥ ਦੀ ਅਸਲੀਅਤ ਬਿਆਨ ਕਰਨ ਵਾਲੀ ਟੀਮ ਉੱਤੇ ਆਪਣੇ ਚੱਲਦੇ ਦੀਵਾਨ ਵਿੱਚ ਨਜ਼ਲਾ ਝਾੜ ਕੇ ਸੁਦਰਸ਼ਨ (ਮੋਹਨ ਭਾਗਵਤ) ਕਿਆਂ ਨੂੰ ਉਹਨਾਂ ਦੇ ਬੀਬੇ ਪੁੱਤਰ ਹੋਣ ਦਾ ਸਬੂਤ ਭੀ ਦਿੱਤਾ ਹੈ।
ਸਰਦਾਰ ਪ੍ਰਭਦੀਪ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.