ਪ੍ਰੋ. ਦਰਸ਼ਨ ਸਿੰਘ ਖਾਲਸਾ
ਇਹ ਹੁਣ ਤੁਸੀਂ ਸੋਚੋ ਕਿ ਘਰ ਛੱਡੋਗੇ ਜਾਂ ਇਸੇ ਸਮਾਨ ਨਾਲ ਜੀਵੋਗੇ?
Page Visitors: 2406
ਇਹ ਹੁਣ ਤੁਸੀਂ ਸੋਚੋ ਕਿ ਘਰ ਛੱਡੋਗੇ ਜਾਂ ਇਸੇ ਸਮਾਨ ਨਾਲ ਜੀਵੋਗੇ ?
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਅੱਜ ਦਿੱਲੀ ਦੇ ਕਿਸੇ ਗੁਰਦੁਆਰੇ ਵਿੱਚ ਦੁਸਿਹਰਾ ਮਨਾਇਆ ਦੇਖਿਆ।
ਭਲਿਓ ਹਜ਼ੂਰ ਸਾਹਿਬ ਹਮੇਸ਼ਾਂ ਮਨਾਇਆ ਜਾਂਦਾ ਹੈ। ਸੱਚਾਈ ਤਾਂ ਇਹ ਹੈ ਕਿ ਤੁਹਾਡੇ ਘਰ 'ਤੇ ਦੁਸ਼ਮਣ ਦਾ ਕਬਜ਼ਾ ਹੋ ਚੁਕਾ ਹੈ।
ਹੁਣ ਤਾਂ ਉਹ ਦੀਵਾਲੀ ਦੁਸਿਹਰੇ ਨਵਰਾਤਰੇ ਦੁਰਗਾ ਪੂਜਾ ਦੇ ਬਹਾਨੇ ਆਪਣਾ ਸਾਮਾਨ ਤੁਹਾਡੇ ਘਰ ਵਿੱਚ ਸ਼ਿਫਟ ਕਰ ਰਿਹਾ ਹੈ।
ਇਹ ਹੁਣ ਤੁਸੀਂ ਸੋਚੋ ਕਿ ਘਰ ਛੱਡੋਗੇ ਜਾਂ ਇਸੇ ਸਮਾਨ ਨਾਲ ਜੀਵੋਗੇ?