ਕੈਟੇਗਰੀ

ਤੁਹਾਡੀ ਰਾਇ



ਅੱਜ ਦਾ ਵਿਚਾਰ
ਆਪ ਜੀ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਚੰਗੇ ਜਾਣਕਾਰ ਹੋਣ ਨਾਤੇ ਇਹ ਲੇਖ ਆਪ ਜੀ ਨੂੰ ਭੇਜਿਆ ਜਾ ਰਿਹਾ ਹੈ।
ਆਪ ਜੀ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਚੰਗੇ ਜਾਣਕਾਰ ਹੋਣ ਨਾਤੇ ਇਹ ਲੇਖ ਆਪ ਜੀ ਨੂੰ ਭੇਜਿਆ ਜਾ ਰਿਹਾ ਹੈ।
Page Visitors: 2424

 

ਆਪ ਜੀ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਚੰਗੇ ਜਾਣਕਾਰ ਹੋਣ ਨਾਤੇ ਇਹ ਲੇਖ ਆਪ ਜੀ ਨੂੰ ਭੇਜਿਆ ਜਾ ਰਿਹਾ ਹੈ।

 
ਤੁਹਾਡੇ ਮਜ਼ਮੂਨ ਵਿਚ ਦੋ ਗ਼ਲਤੀਆਂ ਹਨ:
1. ਸਿੱਖ ਤਵਾਰੀਖ਼ (ਪਹਿਲੀ ਐਡੀਸ਼ਂ) ਵਿਚ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਉਣ ਦੀ ਤਾਰੀਖ਼ ਗ਼ਲਤੀ ਨਾਲ 22 ਸਤੰਬਰ 1539 ਲਿਖੀ ਸੀ, ਜੋ ਨਵੀਂ ਐਡੀਸ਼ਨ ਵਿਚ ਸਹੀ ਕਰ ਦਿੱਤੀ ਗਈ ਸੀ। ਨਵੀਂ ਐਡੀਸ਼ਨ ਦੀ ਇਬਾਰਤ ਇਹ ਹੈ:
 
ਜੋਤੀ-ਜੋਤਿ ਸਮਾਉਣਾ
ਗੁਰੂ ਨਾਨਕ ਸਾਹਿਬ ਇਸ ਦੁਨੀਆਂ ਵਿਚ 69 ਸਾਲ, 10 ਮਹੀਨੇ 18 ਦਿਨ ਵਿਚਰੇ (ਜਿਹੜੇ ਪ੍ਰਿਥੀ ਚੰਦ ਮੀਣੇ ਦੇ ਪੁੱਤਰ ਮਿਹਰਬਾਨ ਦੀ ਦਿੱਤੀ ਗ਼ਲਤ ਜਨਮ ਤਾਰੀਖ਼ ਵੈਸਾਖ ਮੰਨਦੇ ਹਨ ਉਨ੍ਹਾਂ ਮੁਤਾਬਿਕ ਗੁਰੂ ਜੀ ਦੀ ਉਮਰ 70 ਸਾਲ 5 ਮਹੀਨੇ 7 ਦਿਨ ਸੀ, ਜੋ ਗ਼ਲਤ ਹੈ)। ਆਪ 7 ਸਤੰਬਰ 1539 ਦੇ ਦਿਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿਚ ਜੋਤੀ ਜੋਤਿ ਸਮਾ ਗਏ। ਆਪ ਦਾ ਸਸਕਾਰ ਰਾਵੀ ਦਰਿਆ ਦੇ ਕੰਢੇ ’ਤੇ ਕੀਤਾ ਗਿਆ। ਮਗਰੋਂ ਕੁਝ ਲੋਕਾਂ ਨੇ ਇਹ ਮਨਘੜਤ ਕਹਾਣੀ ਬਣਾਈ ਕਿ ਸਸਕਾਰ ਵੇਲੇ ਹਿੰਦੂਆਂ ਅਤੇ ਮੁਸਲਮਾਨਾਂ ਦਾ ਝਗੜਾ ਹੋ ਗਿਆ ਅਤੇ ਹਿੰਦੂ ਸਸਕਾਰ ਕਰਨਾ ਚਾਹੁੰਦੇ ਸਨ ਅਤੇ ਮੁਸਲਮਾਨ ਦਫ਼ਨਾਉਣਾ ਚਾਹੁੰਦੇ ਸਨ। 
 
2. ਤੁਸੀਂ ਇਕ ਗੱਪ ਮਾਰੀ ਹੈ ਕਿ 
ਦੂਸਰੀ ਮਿਸਾਲ ਹੈ ਦੋਵਾਂ ਹੀ ਵਿਦਵਾਨਾਂ ਭਾਵ ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਸ਼੍ਰੀ ਬੀ. ਵੀ. ਰਮਨ ਦੀ ਲਿਖਤ ‘ਨੋਟੇਬਬਲ ਹਾਰੋਸਕੋਪ’ (Notable Horoscope)’ਚ ਦਰਜ ਟੇਵਾ ਨੰ: 13 ਦਾ ਗਲਤ ਹਵਾਲਾ ਦਿੱਤਾ ਹੈ ਕਿ ਸ਼੍ਰੀ ਬੀ. ਵੀ. ਰਮਨ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਸੁਦੀ ਪੂਰਨਮਾਸ਼ੀ ਸੰਮਤ ੧੫੨੬ (ਸੰਨ 1469) ਵਿੱਚ ਹੋਇਆ ਮੰਨਿਆ ਹੈ। 
ਜਵਾਬ: ਮੈਂ ਕਿਤੇ ਵੀ ਟੇਵੇ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਮੈਂ ਟੇਵੇ ਨੂੰ ਮੰਨਦਾ ਹਾਂ। ਈਸ਼ਰ ਸਿਮਘ ਨਾਰਾ ਤੇ ਕਰਮ ਸਿੰਘ ਟੇਵੇ ਦਾ ਹਵਾਲਾ ਦੇਂਦੇ ਹਨ; ਮੈਂ ਤਾਂ ਟੇਵੇ ਦਾ ਜ਼ਿਕਰ ਤਕ ਨਹੀਂ ਕੀਤਾ
ਦੋਵੇਂ ਗ਼ਲਤੀਆਂ ਸੁਧਾਰ ਕੇ ਫਿਰ ਮਜ਼ਮੂਨ ਲਿਖੌ
3. ਉਂਞ ਮੈਂ 20 ਅਕਤੂਬਰ 1469 ਅਤੇ 7 ਸਤੰਬਰ 1539 ਤਾਰੀਖ਼ਾਂ ਸਹੀ ਮੰਨਦਾ ਹਾਂ।
Respected Kirpal Singh Bathinda Jio,

Thanks for your mail.

The matter sent by you is complicated and requires detailed study and time. However , at this point , Kindly tell me which Nanakshahi calendar has fixed 1 Vaisakh as date of Parkash of Guru Nanak Patishah?

With Regards
Hardev Singh (Jammu)

Kirpal Singh

ਡਾ: ਹਰਜਿੰਦਰ ਸਿੰਘ ਦਿਲਗੀਰ ਜੀਉ ਬੇਨਤੀ ਹੈ ਕਿ ਪਹਿਲਾਂ ਤੁਸੀਂ ਆਪਣਾ ਜਵਾਬ ਖ਼ੁਦ ਪੜ੍ਹੋ ਤੇ ਵੀਚਾਰੋ ਕਿ ਕੀ ਤੁਸੀਂ ਆਪਣੀਆਂ ਪੁਸਤਕਾਂ ਨੂੰ ਪੜ੍ਹ ਕੇ ਜਵਾਬ ਦਿੱਤਾ ਹੈ? ਤੁਹਾਡਾ ਜਵਾਬ ਇੱਥੇ ਦੁਹਰਾਇਆ ਜਾ ਰਿਹਾ ਹੈ। 
2. ਤੁਸੀਂ ਇਕ ਗੱਪ ਮਾਰੀ ਹੈ ਕਿ 
ਦੂਸਰੀ ਮਿਸਾਲ ਹੈ ਦੋਵਾਂ ਹੀ ਵਿਦਵਾਨਾਂ ਭਾਵ ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਸ਼੍ਰੀ ਬੀ. ਵੀ. ਰਮਨ ਦੀ ਲਿਖਤ ‘ਨੋਟੇਬਬਲ ਹਾਰੋਸਕੋਪ’ (Notable Horoscope) ’ਚ ਦਰਜ ਟੇਵਾ ਨੰ: 13 ਦਾ ਗਲਤ ਹਵਾਲਾ ਦਿੱਤਾ ਹੈ ਕਿ ਸ਼੍ਰੀ ਬੀ. ਵੀ. ਰਮਨ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਸੁਦੀ ਪੂਰਨਮਾਸ਼ੀ ਸੰਮਤ ੧੫੨੬ (ਸੰਨ 1469) ਵਿੱਚ ਹੋਇਆ ਮੰਨਿਆ ਹੈ। 
 
(ਤੁਹਾਡਾ ਜਵਾਬ) ਜਵਾਬ: ਮੈਂ ਕਿਤੇ ਵੀ ਟੇਵੇ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਮੈਂ ਟੇਵੇ ਨੂੰ ਮੰਨਦਾ ਹਾਂ। ਈਸ਼ਰ ਸਿਮਘ ਨਾਰਾ ਤੇ ਕਰਮ ਸਿੰਘ ਟੇਵੇ ਦਾ ਹਵਾਲਾ ਦੇਂਦੇ ਹਨ; ਮੈਂ ਤਾਂ ਟੇਵੇ ਦਾ ਜ਼ਿਕਰ ਤਕ ਨਹੀਂ ਕੀਤਾ
ਦੋਵੇਂ ਗ਼ਲਤੀਆਂ ਸੁਧਾਰ ਕੇ ਫਿਰ ਮਜ਼ਮੂਨ ਲਿਖੌ
3. ਉਂਞ ਮੈਂ 20 ਅਕਤੂਬਰ 1469 ਅਤੇ 7 ਸਤੰਬਰ 1539 ਤਾਰੀਖ਼ਾਂ ਸਹੀ ਮੰਨਦਾ ਹਾਂ।
ਆਪਣਾ ਜਵਾਬ ਪੜ੍ਹਨ ਪਿੱਛੋਂ ਹੁਣ ਤੁਸੀਂ ਅਟੈਚ ਕੀਤੀ ਆਪਣੀ ਹੀ ਪੁਸਤਕ ਦਾ ਪੰਨਾ ਨੰ: 48-49 ਪੜ੍ਹੋ। ਇਸ ਵਿੱਚ ਤੁਸੀਂ ਉਨ੍ਹਾਂ ਵਿਦਵਾਨਾਂ ਅਤੇ ਲੇਖਕਾਂ ਦੀ ਸੂਚੀ ਦਿੱਤੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੨੬ (ਸੰਨ 1469) ਮੰਨਦੇ ਹਨ। ਇਸ ਲਿਸਟ ਵਿੱਚ ਤੁਸੀਂ 
ਲੜੀ ਨੰ: 3 ’ਤੇ ਕੇਸਰ ਸਿੰਘ ਛਿੱਬਰ ਦਾ ਹਵਾਲਾ ਵਿਗਾੜ ਕੇ ਦਿੱਤਾ ਹੈ।
ਲੜੀ ਨੰ: 18 ’ਤੇ ਸ਼੍ਰੀ ਬੀ.ਵੀ ਰਮਨ 'ਨੋਟੇਬਲ ਹੌਰੋ ਸਕੋਪਸ' (Notable Horoscope) ਦਾ ਹਵਾਲਾ ਦਿੱਤਾ ਹੈ ਜਿਸ ਸਬੰਧੀ ਤੁਸੀਂ ਹੁਣ ਮੁੱਕਰ ਰਹੇ ਹੋ ਕਿ "ਮੈਂ ਕਿਤੇ ਵੀ ਟੇਵੇ ਦੀ ਗੱਲ ਨਹੀਂ ਕੀਤੀ, ਮੈ ਤਾਂ ਟੇਵੇ ਦਾ ਜ਼ਿਕਰ ਤੱਕ ਨਹੀਂ ਕੀਤਾ!" ਪਰ ਕੇਸਰ ਸਿੰਘ ਛਿੱਬਰ ਦੇ ਹਵਾਲੇ ਨੂੰ ਵਿਗਾੜ ਕੇ ਪੇਸ਼ ਕਰਨ ਸਬੰਧੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ।
ਇਹ ਠੀਕ ਹੈ ਕਿ "ਭੁਲਣ ਅੰਦਰਿ ਸਭੁ ਕੋ;   ਅਭੁਲੁ ਗੁਰੂ ਕਰਤਾਰੁ ॥" ਦੇ ਮਹਾਂਵਾਕ ਅਨੁਸਾਰ ਹਰ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਪਰ ਆਪਣੀ ਗਲਤੀ ਨੂੰ ਨਾ ਮੰਨਣਾ ਸਗੋਂ ਇਹ ਗਲਤੀ ਧਿਆਨ ਵਿੱਚ ਲਿਆਉਣ ਵਾਲੇ ਨੂੰ ਹੀ 'ਗੱਪ ਮਾਰੀ ਹੈ' ਲਿਖੋ ਤਾਂ ਕੀ ਇਹ ਤੁਹਾਡੇ ਲਈ ਸ਼ੋਭਾ ਦਿੰਦਾ ਹੈ?
ਹੁਣ ਤੁਸੀਂ ਕਹਿ ਰਹੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਦੀ ਦੂਸਰੀ ਅਡੀਸ਼ਨ ਵਿੱਚ ਸੋਧ ਕਰ ਦਿੱਤੀ ਹੈ। ਹੁਣ ਤੁਹਾਡੇ ਲਈ ਹੇਠ ਲਿਖੇ ਸਵਾਲ ਹਨ:
1. ਤੁਹਾਡੀ ਪੁਸਤਕ ’ਚੋਂ ਹਵਾਲੇ ਦੇਣ ਵਾਲੇ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਇਹ ਸੋਧ ਕੀਤੀ ਹੈ ਜਾਂ ਤੁਸੀਂ ਭੁੱਲ ਹੀ ਗਏ ਹੋ ਕਿ ਪਹਿਲੀ ਪੁਸਤਕ ਵਿੱਚ ਤੁਸੀਂ ਕੀ ਲਿਖਿਆ ਹੈ ਜਿਵੇਂ ਤੁਸੀਂ ਆਪਣੀ ਪੁਸਤਕ "ਨਾਨਕਸ਼ਾਹੀ ਕੈਲੰਡਰ" ਵਿੱਚ ਸ਼੍ਰੀ ਬੀ.ਵੀ ਰਮਨ ਦੇ ਟੇਵੇ ਦਾ ਦਿੱਤਾ ਹਵਾਲ ਭੁੱਲ ਗਏ ਹੋ। ਜੇ ਤੁਸੀਂ ਠੀਕ ਸੋਧ ਹੀ ਕੀਤੀ ਹੈ ਤਾਂ ਤੁਹਾਨੂੰ ਫੁੱਟ ਨੋਟ ਵਿੱਚ ਸਾਫ ਤੌਰ ’ਤੇ ਇਹ ਲਿਖ ਦੇਣਾ ਚਾਹੀਦਾ ਸੀ ਕਿ ਪਹਿਲੀ ਪੁਸਤਕ ਵਿੱਚ ਤੁਸੀਂ ਵੀਂ ਗਲਤ ਤਾਰੀਖ਼ ਲਿਖਣ ਵਾਲਿਆਂ ਦੀ ਨਕਲ ਮਾਰ ਕੇ ਗਲਤ ਲਿਖ ਬੈਠੇ ਸੀ ਜਿਸ ਦੀ ਹੁਣ ਸੋਧ ਕੀਤੀ ਗਈ ਹੈ। ਜਿਸ ਸੋਮੇ ਤੋਂ ਵੇਖ ਕੇ ਸੋਧ ਕੀਤੀ ਹੈ ਉਸ ਅਸਲ ਸੋਮੇ ਦੀ ਫੋਟੋ ਕਾਪੀ ਵੀ ਲਾਉਣ ਚਾਹੀਦੀ ਸੀ ਤਾ ਕਿ ਕਿਸੇ ਨੂੰ ਤੁਹਾਥੋਂ ਸਵਾਲ ਪੁੱਛਣ ਦੀ ਲੋੜ ਹੀ ਮਹਿਸੂਸ ਨਾ ਹੋਵੇ। ਤੁਹਾਡੀ ਪੁਸਤਕ ਦੇ ਟਾਈਟਲ ਕਵਰ ਸਮੇਤ ਪੰਨਾ 46 ਤੋਂ 48 ਤੱਕ 5 ਪੰਨਿਆਂ ਦੀ ਪੀਡੀਐੱਫ ਨਾਲ ਅਟੈਚ ਕੀਤੀ ਗਈ ਹੈ। ਇਸ ਪੁਸਤਕ ਵਿੱਚ ਤੁਸੀਂ ਆਪਣੀ ਬਦਲੀ ਹੋਈ ਤਾਰੀਖ਼ ਨਾਲ ਇਸ ਤਰ੍ਹਾਂ ਦਾ ਕੋਈ ਫੁੱਟ ਨੋਟ ਨਹੀਂ ਦਿੱਤਾ। ਜੇ ਕਰ ਦਿੱਤਾ ਹੁੰਦਾ ਤਾਂ ਮੈਂ ਤੁਹਾਡੀਆਂ ਲਿਖਤਾਂ ਸਬੰਧੀ ਕਦੇ ਵੀ ਟੱਪਣੀ ਨਾ ਕਰਦਾ। ਇਸ ਲਈ ਬੇਨਤੀ ਹੈ ਕਿ ਜੇ ਤੁਸੀਂ ਗਲਤ ਤਾਰੀਖ਼ ਲਿਖਣ ਵਾਲਿਆਂ ਸਬੰਧੀ ਲਿਖ ਸਕਦੇ ਹੋ ਕਿ ਉਨ੍ਹਾਂ ਨੇ ਕਿਸ ਗਲਤ ਸੋਮੇ ਤੋਂ ਆਪਣੀਆਂ ਤਾਰੀਖ਼ਾਂ ਲਿਖੀਆਂ ਹਨ ਤਾਂ ਤੁਹਾਨੂੰ ਆਪਣੀ ਤਾਰੀਖ਼ ਦੇ ਅਸਲ ਸੋਮੇ ਵੀ ਫੋਟੋ ਕਾਪੀ ਸਮੇਤ ਦੇਣੇ ਚਾਹੀਦੇ ਹਨ ਤ ਕਿ ਉਨ੍ਹਾਂ ਨੂੰ ਚੈੱਕ ਕਰਕੇ ਠੀਕ ਗਲਤ ਦੀ ਪੜਤਾਲ ਕੀਤੀ ਜਾ ਸਕੇ। 
Attachments area
ਸ: ਹਰਦੇਵ ਸਿੰਘ ਜੰਮੂ ਜੀਉ ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ ਹੈ ਉਹ ਤੁਹਾਡੇ ਪੱਧਰ ਦਾ ਨਹੀਂ ਹੈ। ਕੀ ਤੁਹਾਨੂੰ ਨਹੀਂ ਪਤਾ ਕਿ ਇਹ ਕਿਸ ਕੈਲੰਡਰ ਵਿੱਚ ਦਰਜ? ਤੁਹਾਡੇ ਤਕਰੀਬਨ ਹਰ ਰੋਜ ਕੈਲੰਡਰ ਸਬੰਧੀ ਲੇਖ ਛਪਦੇ ਅਤੇ ਇੰਟਰਵਿਊ ਦੀਆਂ ਵੀਡੀਓ ਜਾਰੀ ਹੁੰਦੀਆਂ ਰਹਿੰਦੀਆਂ ਹਨ ਜਿਸ ਵਿੱਚ ਤੁਸੀਂ ਦਾਅਵਾ ਕਰਦੇ ਰਹਿੰਦੇ ਹੋ ਕਿ ਤੁਸੀਂ ਕਿਸ ਕਿਸ ਵਿਦੇਸ਼ੀ ਯੂਨੀਵਰਸਿਟੀ ਦੇ ਅਸਟੌਨੀਮੀ ਪ੍ਰੋਫੈਸਰ ਨਾਲ ਗੱਲ ਕੀਤੀ ਹੈ। ਇਸ ਲਈ ਹੁਣ ਅਣਜਾਣ ਨਾ ਬਣੋ ਇਸ ਤਰ੍ਹਾਂ ਦੇ ਫਜੂਲ ਦੇ ਸਵਾਲ ਪੁੱਛ ਕੇ ਨਾ ਆਪਣਾ ਸਮਾਂ ਬਰਬਾਦ ਕਰੋ ਅਤੇ ਨਾ ਹੀ ਪੜ੍ਹਨ ਅਤੇ ਜਵਾਬ ਦੇਣ ਵਾਲੇ ਦਾ। ਇਸ ਲਈ ਕੇਵਲ ਇਸ ਲੇਖ ਵਿੱਚ ਦਿੱਤੇ ਗਏ ਹਵਾਲਿਆਂ ਅਤੇ ਤਾਰੀਖ਼ਾਂ ਸਬੰਧੀ ਹੀ ਕੁਝ ਲਿਖਿਆ ਜਾਂ ਸਵਾਲ ਕੀਤੇ ਜਾਣ। ਬੇਨਤੀ ਹੈ ਕਿ ਆਪਣੇ ਮਾਸਟਰਮਾਈਂਡ ਨਾਲ ਸਲਾਹ ਮਸ਼ਵਰਾ ਕਰਕੇ ਢੁਕਵੀ ਵੀਚਾਰ ਚਰਚਾ ਹੀ ਕੀਤੀ ਜਾਵੇ ਜੀ। 
Respected Kirpal Singh Bathinda Jio,

Why you are so rough in your reply? I really do not know which Nanakshahi Calendar version have fixed 1 Vaisakh as Parkash Purab of Guru Nanak Patishah ! I do not hesitate to ask what I do not know. So I asked you.

Do not get angry. I always think independently and I have no mastermind to follow or to replace time and again ! I try to follow Gurmat.

Now I request you to tell me which Nanakshahi Calendar version has fixed the date of 1 Vaisakh as Parkash Purab of Guru Nanak Patishah ji?

Waiting for your reply

Hardev Singh (Jammu)
 
 
ਸ: ਕਿਰਪਾਲ ਸਿੰਘ ਬਠਿੰਡਾ ਜੀ!।
ਜਿਸ ਤਰ੍ਹਾਂ ਦੀ ਰੁਖੀ ਸ਼ਬਦਾਵਲੀ ਵਿੱਚ ਤੁਸੀਂ ਹਰਦੇਵ ਜਿੰਘ ਜੰਮੂ ਨੂੰ ਜਵਾਬ ਦਿੱਤਾ ਹੈ, ਇਹ ਆਪ ਜੀ ਵਰਗੇ ਸੱਜਣ ਪੁਰਸ਼ ਨੂੰ ਸ਼ੋਭਦਾ ਨਹੀਂ।ਤੁਸੀਂ ਤਰੀਖਾਂ ਬਾਰੇ ਸਵਾਲ ਕੀਤਾ ਹੈ, ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਏਸ ਵਕਤ ਕੈਲੰਡਰਾਂ ਦੇ ਮਸਲੇ ਕਰਕੇ ਸਿੱਖ ਜਗਤ ਵਿੱਚ ਦੁਬਿਧਾਵਾਂ ਤੇ ਵਖਰੇਵੇਂ ਪਏ ਹੋਏ ਹਨ।ਮੈਨੂੰ ਨਹੀਂ ਲੱਗਦਾ ਕਿ ਹਰਦੇਵ ਸਿੰਘ ਜੀ ਨੇ ਕੋਈ ਨਾਜਾਇ ਜਾਂ ਗ਼ਲਤ ਢੰਗ ਨਾਲ ਸਵਾਲ ਪੁਛਿਆ ਹੈ।
ਉਮੀਦ ਕਰਦਾ ਹਾਂ ਕਿ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਕੇ ਵਿਚਾਰ ਸਾਂਝੇ ਕਰੋਗੇ ।
ਮੈਂ ਆਪ ਜੀ ਦਾ ਲੇਖ ਹਜੇ ਪੜ੍ਹ ਨਹੀਂ ਸਕਿਆ ਜੀ।
ਜਸਬੀਰ ਸਿੰਘ ਵਿਰਦੀ   29-08-2020
ਲੇਖ ਦਾ ਵਿਸ਼ਾ ਕੈਲੰਡਰ ਨਹੀਂ ਜੀ, ਇਸ ਲਈ ਵਿਸ਼ੇ ਤੇ ਗੱਲ ਕਰਨ ਦੀ ਬਜਾਇ ਕੈਲੰਡਰ ਤੇ
ਗੱਲ ਕਰਨੀ ਲੇਖਕ ਦੇ ਅਸਲ ਵਿਸ਼ੇ ਨੂੰ ਉਲਝਾਉਣਾ ਹੈ। ਜ਼ਰੂਰਤ ਵਿਸ਼ੇ ਤੇ ਆਪਣੀ ਰਾਇ ਦੇਣਾ
ਹੀ ਲਾਭਕਾਰੀ ਹੋ ਸਕਦਾ ਹੈ।
ਅਵਤਾਰ ਸਿੰਘ --
ਗੁਰਬਾਣੀ ਦੀ ਲਿਖਤ (ਵਿਆਕਰਣ) ਅਨੁਸਾਰ; ਗੁਰੂ ਸ਼ਬਦ ਵੀਚਾਰ ਨਾਲ ਗਹਿਰੀ ਰੁਚੀ ਰੱਖਣ ਵਾਲੇ
ਗੁਰੂ ਪਿਆਰਿਆਂ ਲਈ ਤਿਆਰ ਕੀਤੀ ਗਈ ਹੈ ਵੈੱਬ ਸਾਇਟ Click Here
gurparsad.com
ਸਤਿਕਾਰ ਯੋਗ ਕਿਰਪਾਲ ਸਿੰਘ ਬਠਿੰਡਾ ਜੀਉ
ਫ਼ਤਿਹ ਪਰਵਾਨ ਕਰਨੀ ਜੀ !

ਆਪ ਜੀ ਦਾ ਇਕ ਲੰਬਾ ਲੇਖ ਮਿਲਣ ਉਪਰੰਤ ਆਪ ਜੀ ਨੂੰ ਸੂਚਿਤ ਕਰਦੇ ਹੋਏ ਮੈ ਲਿਖਿਆ ਸੀ ਕਿ; “ ਆਪ ਜੀ ਵਲੋਂ ਭੇਜਿਆ ਮੈਟਰ ਪੇਚੀਦਾ ਹੈ ਅਤੇ ਇਸ ਲਈ ਤਫ਼ਸੀਲੀ ਵਿਚਾਰ ਅਤੇ ਵਕਤ ਦੀ ਲੋੜ ਹੈ”

ਇਤਨਾ ਲਿਖਣ ਉਪਰੰਤ ਮੈਂ ਸੁਭਾਵਕ ਰੂਪ ਵਿਚ ਆਪ ਜੀ ਨੂੰ ਪੁਛ ਕੀਤੀ ਕਿ ‘ਕਿਸ ਨਾਨਕਸ਼ਾਹੀ ਕੈਲੰਡਰ ਵਿਚ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਪ੍ਰਕਾਸ਼ ਦੀ ਤਾਰੀਖ਼ ੧ ਵਾਸਖ਼ ਨਿਸ਼ਚਤ ਕਰ ਦਿਤੀ ਗਈ ਹੈ ?’

ਮੈਨੂੰ ਸਚਮੁਚ ਇਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਮੇਰਾ ਸੁਭਾਅ ਹੈ ਕਿ ਜਿਸ ਤੱਥ ਨੂੰ ਮੈਂ ਨਾ ਜਾਣਦਾ ਹੋਵਾਂ ਉਸ ਬਾਰੇ ਮੈਂ ਨਿਰਸੰਕੋਚ ਹੋ ਕੇ ਪੁਛ ਲੇਂਦਾ ਹਾਂ ! ਪਰ ਮੇਰੀ ਇਸ ਸਾਧਾਰਣ ਜਿਹੀ ਪੁੱਛ ਦਾ ਜਵਾਬ ਆਪ ਜੀ ਨੇ ਜਿਸ ਜ਼ਿਹਿਨੀ ਕੈਫ਼ਿਅਤ ਨਾਲ ਦਿੱਤਾ ਉਸ ਨੂੰ ਸ. ਜਸਬੀਰ ਸਿੰਘ ਵਿਰਦੀ ਜੀ ਨੇ ਗ਼ੈਰਮੁਨਾਸਬ ਸਮਝ ਕੇ ਆਪ ਜੀ ਨੂੰ ਬੇਨਤੀ ਪੱਤਰ ਵੀ ਲਿਖਿਆ ਹੈ।

ਕਿਰਪਾਲ ਸਿੰਘ ਜੀਉ ਕਿਰਪਾ ਕਰਕੇ ਮੈਨੂੰ ਇਹ ਵੀ ਜਾਣਕਾਰੀ ਦਿਉਗੇ ਕਿ ਮੇਰਾ “ਮਾਸਟਰਮਾਈਂਡ” ਕੋਣ ਹੈ ਜਿਸਦੀ ਜਾਣਕਾਰੀ ਮੇਰੇ ਨਾਲੋਂ ਵੱਧ ਆਪ ਜੀ ਨੂੰ ਹੈ ? ਮੈਂ ਸਚਮੁਚ ਜਾਣਨਾ ਚਾਹੁੰਦਾ ਹਾਂ ਕਿ ਮੇਰਾ “ਮਾਸਟਰਮਾਈਂਡ” ਕੋਣ ਹੈ ਇਸ ਲਈ ਦੱਸਣ ਦੀ ਕਿਰਪਾਲਤਾ ਕਰਨੀ ਜੀ।

ਉੱਤਰ ਦੀ ਉਡੀਕ ਵਿਚ
ਹਰਦੇਵ ਸਿੰਘ-(ਜੰਮੂ)


ਸਰਦਾਰ ਸਾਹਿਬ,

 

ਆਪਣਾ ਲੇਖ ਭੇਜਣ ਤੇ ਨਾਲ ਨਾਲ ਰੋਪੜ ਕਾਲਿਜ ਦੀ ਯਾਦ ਦਿਵਾਉਣ ਦੀ ਬਹੁਤ ਮਿਹਰਬਾਨੀ।

ਤੁਹਾਡੇ ਵਿਚਾਰਾਂ ਤੋਂ ਨਵੀਂ ਜਾਣਕਾਰੀ ਹਾਸਿਲ ਹੋਈ।  


ਬੁਨਿਆਦੀ ਹੱਥ-ਲਿਖਤਾਂ ਇਹ ਦੋ ਤਾਰੀਖ਼ਾ ਇਸ ਤਰਾਂ ਦਰਜ ਹਨ:

 ਜੋਤੀ ਜੋਤਿ ਸਮਾਵਣ ਤਾਂ ਸਪੱਸ਼ਟ ਤੌਰ ਤੇ 

        ਅੱਸੂ ਵਦੀ ੧੦ ਸੰਮਤ ੧੫੯੬ ਹੈ  (ਸਭ ਤੋਂ ਪਹਿਲੀ ਮੁਹੱਅਯਾ ਲਿਖਤ ਸੰਮਤ ੧੬੬੧ ਦੀ ਹੈ)।

ਪਰ ਜਨਮ ਦੀ ਤਾਰੀਖ

        ਵਿਸਾਖ ਮਾਹ ਤਿਰਿਤੀਆ ਚਾਨਣੀ ਰਾਤ ਸੰਮਤ ੧੫੨੬ ਹੈ (ਸਭ ਤੋਂ ਪਹਿਲੀ ਲਿਖਤ ਸੰਮਤ ੧੭੪੭ ਦੀ ਹੈ)।

ਤੁਸੀ ਮਾਹਿਰ ਸੱਜਣ " ਵਿਸਾਖ ਮਾਹ ਤਿਰਿਤੀਆ ਚਾਨਣੀ ਰਾਤ" ਨੂੰ ਕਿਸ ਤਰਾਂ ਵੇਖੋਗੇ? ਜੇ ਸੁਆਲ ਪਹਿਲੀ ਜਮਾਤ ਦਾ ਹੀ ਹੈ ਤੇ ਮੈਂ ਮੁਆਫ਼ੀ ਪਹਿਲਾਂ ਹੀ ਮੰਗ ਲੈਂਦਾ ਹਾਂ।                   


ਬਹੁਤ ਸਤਿਕਾਰ ਨਾਲ,

ਗੁਰਿੰਦਰ  ਸਿੰਘ  ਮਾਨ                             

http://www.giss.org

ਵਾਹਿਗੁਰੂਜੀਕਾਖ਼ਾਲਸਾ
ਵਾਹਿਗੁਰੂਜੀਕੀਫ਼ਤਹ

 

Dear Hardev Singh,

 

This line of questioning is referred to as a strawman argument. The original write up was on the Parkash date of Sri Guru Nanak Dev Ji, not which calendar should the Sikh Panth use. Instead of fabricating responses that have no relation to the original article being presented, a proper response should be formulated as to why 1 Vaisakh is correct or wrong, or if Kirpal Singh made a mistake in his write up.

 

Asking a strawman question as to which calendar has 1 Vaisakh as Parkash of First Patishah is not useful to further the discussion. You indirectly admit this is a strawman question when you mention: “The matter sent by you is complicated and requires detailed study and time”. Instead of wasting time with useless off-topic questions, maybe time should be spent to study and formulate a proper response.

 

Another point to note is that a calendar is made to display historical dates. To make a calendar, one needs dates and holidays, otherwise, a calendar is a paperweight that is never used. We do not look to calendars to give us our dates, we look toward our history and calculations to find them, at which then they are added to our calendars for the common person to find. A scholar looking for dates should be looking at our various historical texts or to find such dates or discover them through calculations. Though, if one wanted to answer your original question, then I believe the Jantri published by the SGPC in 1999 had First Patishah’s Parkash listed as 1 Vaisakh, but celebrated on Katak Pooranmashi.

 

Please do not waste time with these useless questions meant to stroke egos.

 

ਦਾਸਨਿ ਦਾਸ,

ਸਰਬਵੀਰ ਸਿੰਘ
https://nanakshahi.net

Dear Sarbvir Jio,

ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਹ ॥

Thanks for your mail .

Veer jio I was not going to discuss further with Kirpal Singh ji on his article. I hope you should have understood what I mean when I write ;" “The matter sent by you is complicated and requires detailed study and time."

I am busy these days, However,  I asked a simple question to Kirpal Singh Ji out of my curiosity. I thought perhaps 1 vaisakh is fixed in Nanakshahi version of some calendar. I never knew on such a simple question Kirpal Singh ji would lose his temper and tongue and a storm would be created in a cup of tea.  You are not concerned about his unwarranted and ill mannered words? It is ok. Everyone has his own cultural aura.

Dear Sarbvir jio, my views regarding calendar are a little bit  different  from yours.  I feel when a calendar is to display historical dates it must display the dates which correspond  to historicity of the dates. Of course, there are differences of opinion among some historians on a few dates. 

You concluded ; " Please do not waste time with these useless questions meant to stroke egos"

Dear brother, I have given the reason to ask that simple question and it is not a sin to ask about what may be new for me. Please remember, I am not egoistic only for the reason that you are having some prejudice in your mind about me. Try to come out of this mist.

I think there is no need for further correspondence on this non issue.

With Regards
 
Hardev Singh (Jammu) 
Inbox
x
Kirpal Singh   Aug 29, 2020, 9:37 AM (23 hours ago)
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੇ ਜੋਤੀ-ਜੋਤ ਪੁਰਬ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਦੀਆਂ ਤਾਰੀਖ਼ਾਂ ਪੜਚੋਲ ਕਰਦਾ ਇਹ ਖੋਜ ਭਰਪੂਰ ਲੇਖ ਪੜ੍ਹਨ ਲਈ ਹੇਠ ਲਿਖੇ ਨੀਲੇ ਰੰਗ ਦੇ ਲਿੰਕ

Dr. Harjinder Singh Dilgeer

Aug 29, 2020, 11:36 AM (21 hours ago)
   
to Giani, jaspal, atinder, Harminder, evertrue11@yahh.com, SURJIT, surjit@panjabradio.co.uk, SURJIT, Sukhdial, longowal, balwantdhillon, SGPC, SIKH, Gurmat, Ajit, Avtar, Sarabveer, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy@gmail.com, MUK1, Prabhdeep, president@dsgmc.in, Gurpreet, gsbatalvi@hotmail.com, Gurmit, Sukhdev, sitalnijjar@gmail.com, DALBIR, ds@panchpardhani.com, kaur_gurnam, Dr, Karminder, rampurkhera@yahoo.ca, Hardev, Jasbir, birendrakaur@yahoo.com, Manjit, Jagtar, khalsanews, Gurtej, Kirpal

Hardev Singh hardevsingh1040@yahoo.com

Aug 29, 2020, 11:44 AM (21 hours ago)
   
to Giani, jaspal, atinder, Harminder, evertrue11, SURJIT, surjit, SURJIT, Harjinder, Sukhdial, longowal, balwantdhillon, SGPC, SIKH, Gurmat, Ajit, Avtar, Sarabveer, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy, MUK1, Prabhdeep, president, Gurpreet, gsbatalvi, Gurmit, Sukhdev, sitalnijjar, DALBIR, ds, kaur_gurnam, Dr, Karminder, rampurkhera, Jasbir, birendrakaur, Manjit, Jagtar, khalsanews, Gurtej, Kirpal
AttachmentsAug 29, 2020, 2:42 PM (18 hours ago)
https://www.google.com/s2/u/0/photos/public/AIbEiAIAAABDCP-UoOLHwJmaIyILdmNhcmRfcGhvdG8qKDYwZTIxNGRhMDJlY2FkNGFmMTkwMTMyOTcxYmNhY2M1YWQyZjU2NzkwAX74xRBU4MCpBTnvOvZtbVJ6Y-zE?sz=40  
to Harjinder, Giani, jaspal, atinder, Harminder, evertrue11@yahh.com, SURJIT, surjit@panjabradio.co.uk, SURJIT, Sukhdial, longowal, balwantdhillon, SGPC, SIKH, Gurmat, Ajit, Avtar, Sarabveer, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy@gmail.com, MUK1, Prabhdeep, president@dsgmc.in, Gurpreet, gsbatalvi@hotmail.com, Gurmit, Sukhdev, sitalnijjar@gmail.com, DALBIR, ds@panchpardhani.com, kaur_gurnam, Dr, Karminder, rampurkhera@yahoo.ca, Hardev, Jasbir, birendrakaur@yahoo.com, Manjit, Jagtar, khalsanews, Gurtej

Kirpal Singh

Aug 29, 2020, 3:02 PM (18 hours ago)
   
to Hardev, Giani, jaspal, atinder, Harminder, evertrue11, SURJIT, surjit, SURJIT, Harjinder, Sukhdial, longowal, balwantdhillon, SGPC, SIKH, Gurmat, Ajit, Avtar, Sarabveer, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy, MUK1, Prabhdeep, president@dsgmc.in, Gurpreet, gsbatalvi@hotmail.com, Gurmit, Sukhdev, sitalnijjar, DALBIR, ds, kaur_gurnam, Dr, Karminder, rampurkhera, Jasbir, birendrakaur@yahoo.com, Manjit, Jagtar, khalsanews, Gurtej

Hardev Singh hardevsingh1040@yahoo.com

Aug 29, 2020, 3:12 PM (17 hours ago)
   
to Kirpal, Giani, jaspal, atinder, Harminder, evertrue11, SURJIT, surjit, SURJIT, Harjinder, Sukhdial, longowal, balwantdhillon, SGPC, SIKH, Gurmat, Ajit, Avtar, Sarabveer, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy, MUK1, Prabhdeep, president, Gurpreet, gsbatalvi, Gurmit, Sukhdev, sitalnijjar, DALBIR, ds, kaur_gurnam, Dr, Karminder, rampurkhera, Jasbir, birendrakaur, Manjit, Jagtar, khalsanews, Gurtej

Jasbir Virdi

Aug 29, 2020, 6:49 PM (14 hours ago)
   
to Kirpal, Hardev, Giani, jaspal, atinder, Harminder, evertrue11@yahh.com, SURJIT, surjit@panjabradio.co.uk, SURJIT, Harjinder, Sukhdial, longowal, balwantdhillon, SGPC, SIKH, Gurmat, Ajit, Avtar, Sarabveer, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy@gmail.com, MUK1, Prabhdeep, president@dsgmc.in, Gurpreet, gsbatalvi@hotmail.com, Gurmit, Sukhdev, sitalnijjar@gmail.com, DALBIR, ds@panchpardhani.com, kaur_gurnam, Dr, Karminder, rampurkhera@yahoo.ca, birendrakaur@yahoo.com, Manjit, Jagtar, khalsanews, Gurtej

GURPARSAD

Aug 29, 2020, 7:13 PM (13 hours ago)
   
to Jasbir, Kirpal, Hardev, Giani, jaspal, atinder, Harminder, evertrue11@yahh.com, SURJIT, surjit@panjabradio.co.uk, SURJIT, Harjinder, Sukhdial, longowal, balwantdhillon, SGPC, SIKH, Gurmat, Ajit, Sarabveer, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy@gmail.com, MUK1, Prabhdeep, president@dsgmc.in, Gurpreet, gsbatalvi@hotmail.com, Gurmit, Sukhdev, sitalnijjar@gmail.com, DALBIR, ds@panchpardhani.com, kaur_gurnam, Dr, Karminder, rampurkhera@yahoo.ca, birendrakaur@yahoo.com, Manjit, Jagtar, khalsanews, Gurtej

Hardev Singh hardevsingh1040@yahoo.com

Aug 29, 2020, 7:58 PM (13 hours ago)
   
to Kirpal, Jasbir, Giani, jaspal, atinder, Harminder, evertrue11, SURJIT, surjit, SURJIT, Harjinder, Sukhdial, longowal, balwantdhillon, SGPC, SIKH, Gurmat, Ajit, Avtar, Sarabveer, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy, MUK1, Prabhdeep, president, Gurpreet, gsbatalvi, Gurmit, Sukhdev, sitalnijjar, DALBIR, ds, kaur_gurnam, Dr, Karminder, rampurkhera, birendrakaur, Manjit, Jagtar, khalsanews, Gurtej

gurinder mann gurindersinghmann5@gmail.com

Aug 29, 2020, 9:42 PM (11 hours ago)
   
to Hardev, Kirpal, Jasbir, Giani, jaspal, atinder, Harminder, evertrue11, SURJIT, surjit, SURJIT, Harjinder, Sukhdial, longowal, balwantdhillon, SGPC, SIKH, Gurmat, Ajit, Avtar, Sarabveer, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy, MUK1, Prabhdeep, president, Gurpreet, gsbatalvi, Gurmit, Sukhdev, sitalnijjar, DALBIR, ds, kaur_gurnam, Karminder, rampurkhera, birendrakaur, Manjit, Jagtar, khalsanews, Gurtej

Sarabveer Singh me@sarabveer.me

Aug 29, 2020, 11:43 PM (9 hours ago)
   
to Hardev, Kirpal, Jasbir, Giani, jaspal, atinder, Harminder, evertrue11@yahh.com, SURJIT, surjit@panjabradio.co.uk, SURJIT, Harjinder, Sukhdial, longowal, balwantdhillon, SGPC, SIKH, Gurmat, Ajit, Avtar, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy@gmail.com, MUK1, Prabhdeep, president@dsgmc.in, Gurpreet, gsbatalvi@hotmail.com, Gurmit, Sukhdev, sitalnijjar@gmail.com, DALBIR, ds@panchpardhani.com, kaur_gurnam, Dr, Karminder, rampurkhera@yahoo.ca, birendrakaur@yahoo.com, Manjit, Jagtar, khalsanews, Gurtej

Hardev Singh hardevsingh1040@yahoo.com

12:51 AM (8 hours ago)
   
to Kirpal, Jasbir, Sarabveer, Giani, jaspal, atinder, Harminder, evertrue11, SURJIT, surjit, SURJIT, Harjinder, Sukhdial, longowal, balwantdhillon, SGPC, SIKH, Gurmat, Ajit, Avtar, Sarbjit, Sarabjeet, Pal, Navdeep, anurag, satpal, kuldip, ddt23376, me, Dharam, Gurmat, gurmatstudy, MUK1, Prabhdeep, president, Gurpreet, gsbatalvi, Gurmit, Sukhdev, sitalnijjar, DALBIR, ds, kaur_gurnam, Dr, Karminder, rampurkhera, birendrakaur, Manjit, Jagtar, khalsanews, Gurtej
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.