ਕੈਟੇਗਰੀ

ਤੁਹਾਡੀ ਰਾਇ



ਸੁਖਦੇਵ ਸਿੰਘ
6ਘੰਟੇ
6ਘੰਟੇ
Page Visitors: 21

 

Sukhdev Singh

6ਘੰਟੇ  · 

ਦੋ ਸੌ ਦੇ ਕਰੀਬ ਪਰਵਾਰ ਪਿਛਲੇ 70 ਸਾਲਾੰ ਤੋੰ ਇਸ ਖੇਤਰ ਦੀ ਰਾਜਨੀਤੀ ਉਪਰ ਕੁੰਡਲੀ-ਕਬਜ਼ਾ ਜਮਾ ਕੇ ਬੈਠੇ ਹੋਏ ਹਨ | ਇਨਾੰ ਨੇ ਮੌਰੂਸੀ ਤਾਕਤ ਦੀ ਵਾਰੀ ਬੰਨ ਰਖੀ ਹੈ | ਟਿਕਟ ਵੰਡਣ ਵਾਲੀਆੰ ਪਾਰਟੀਆੰ ਹੁਣ ਰਾਜਨੀਤੀਵਾਨਾੰ ਦੀ ਜ਼ਾਤੀ ਮਲਕੀਅਤ ਬਣ ਗਈਆੰ ਹਨ | ਤਾਕਤ ਅਤੇ ਪੈਸੇ ਦੀ ਹਵਸ ਵੱਸ ਇਕ ਧਿਰ ਛਡ ਦੂਜੀ ਵਿਚ, ਦੂਜੀ ਛਡ ਤੀਜੀ ਵਿਚ ਬਾੰਦਰ-ਛਾਲਾੰ ਦਾ ਸਿਲਸਲਾ ਰੋਜ਼ ਮਰਰਾ ਦਾ ਵਰਤਾਰਾ ਹੈ, ਕੋਈ ਸ਼ਰਮ ਨਹੀੰ, ਕੋਈ ਵਿਆਖਿਆ ਜਾੰ ਖਿਮਾ ਜਾਚਨਾ ਨਹੀੰ, ਬਸ "ਪਰਵਾਰਕ ਹਿਤ" ਹਨ | ਚਲੋ, ਕੋਈ ਗਲ ਨਹੀੰ | ਇਸ ਸੁਹਣੇ ਪੰਜਾਬ ਨੇ ਮੁਗ਼ਲਾੰ ਦੀ ਪੀੜੀ ਦਰ ਪੀੜੀ ਦੇ 275 ਸਾਲ ਅਪਣੇ ਪਿੰਡੇ ਤੇ ਹੰਢਾਏ ਪਰ ਅੰਤ ਨੂੰ ਉਨਾੰ ਤੋੰ ਖਹਿੜਾ ਛੁਡਾਇਆ | ਆਸ ਨਹੀੰ ਛਡਣੀ | ਇਹ ਸਲਤਨਤ ਵੀ ਵਧੇਰੇ ਅਰਸਾ ਟਿਕ ਨਹੀੰ ਸਕੇਗੀ | |

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.