ਫਤਿਹ ਜੀਤ ਸਿੰਘ
ਅੱਜ ਦੇ ਦਿਨ ਸੰਨ ੧੯੨੧ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ
Page Visitors: 2466
ਅੱਜ ਦੇ ਦਿਨ ਸੰਨ ੧੯੨੧ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ
ਸਮੂਹ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਅੱਜ ਦੇ ਦਿਨ ਸੰਨ ੧੯੨੧ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ
ਕੁਕਰਮੀ ਮਹੰਤ ਨਰੈਣੂ ਤੋਂ ਨਨਕਾਣਾ ਸਾਹਿਬ ਆਜ਼ਾਦ ਕਰਵਾਉਣ ਵਾਸਤੇ ਤਕਰੀਬਨ ਪਾਉਣੇ ਦੋ ਸੌ ਸਿੰਘ ਸ਼ਹੀਦ ਹੋਏ ਭਾਈ ਲਛਮਣ ਸਿੰਘ ਜੀ ਨੂੰ ਜੰਡ ਨਾਲ ਬੰਨ੍ਹ ਕੇ ਸਾੜ ਕੇ ਸ਼ਹੀਦ ਕੀਤਾ ਗਿਆ
ਆਓ ਉਨ੍ਹਾਂ ਸ਼ਹੀਦਾਂ ਨੂੰ ਨਮਸਕਾਰ ਕਰੀਏ ਅਤੇ ਅੱਜ ਦੇ ਮਹੰਤ ਨਾਰਾਇਣੂਆਂ ਦਾ ਫ਼ਿਕਰ ਕਰੀਏ ।