ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਚੱਢਾ ਆਤਮਹੱਤਿਆ ‘ਚ ਬੁਕਸੂਰ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਖਿਲਾਫ ਕੱਢਿਆ ਕੈਂਡਲ ਮਾਰਚ
ਚੱਢਾ ਆਤਮਹੱਤਿਆ ‘ਚ ਬੁਕਸੂਰ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਖਿਲਾਫ ਕੱਢਿਆ ਕੈਂਡਲ ਮਾਰਚ
Page Visitors: 2401

ਚੱਢਾ ਆਤਮਹੱਤਿਆ ‘ਚ ਬੁਕਸੂਰ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਖਿਲਾਫ ਕੱਢਿਆ ਕੈਂਡਲ ਮਾਰਚ
By : ਬਾਬੂਸ਼ਾਹੀ ਬਿਊਰੋ
Sunday, Mar 11, 2018 08:18 AM

  • ਅੰਮ੍ਰਿਤਸਰ 11 ਮਾਰਚ 2018:
    ਇੰਦਰਪ੍ਰੀਤ ਚੱਡਾ ਮਾਮਲੇ ਵਿਚ ਐਸਆਈਟੀ ਨੇ ਜਿਨ੍ਹਾਂ  ਲੋਕਾਂ ਨੂੰ ਨਿਆਇਕ ਹਿਰਾਸਤ ਵਿਚ ਪਹੁੰਚਾਇਆ ਹੈ, ਉਹ ਨਿਰਦੋਸ਼ ਹਨ। ਇਹ ਕਹਿੰਦੇ ਹੋਏ ਉਨ੍ਹਾਂ ਦੇ ਮਾਪਿਆਂ, ਦੋਸਤ ਅਤੇ ਜਾਣਕਾਰਾਂ ਨੇ ਅੱਜ ਅਮ੍ਰਿਤਸਰ ਸਥਿੱਤ ਕੰਪਨੀ ਬਾਗ਼ 'ਤੇ ਕੈਂਡਲ ਮਾਰਚ ਕੱਢਿਆ। ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ ਜਨਤਾ ਦਾ ਸਮਰਥਨ ਬੇਗੁਨਾਹ ਦੋਸ਼ੀਆਂਦੇ ਨਾਲ ਆ ਖੜਿਆ ਹੈ।
    ਮਹਿਲਾਵਾਂ, ਬੱਚੇ ਅਤੇ ਬੁਜੂਰਗ ਹੱਥਾਂ ਵਿਚ ਮੋਮਬਤੀਆਂ ਲਏ ਨਿਆਏ ਲਈ ਨਾਰੇ ਲਗਾਉਂਦੇ ਹੋਏ ਸੁਸਾਇਡ ਨੋਟ, ਐਮਆਈਆਰਉਸਤੋਂ ਬਾਅਦ ਪੁਲੀਸ ਦੀ ਕਾਰਵਾਈ ਤਿਨ੍ਹਾ  'ਤੇ ਪ੍ਰਸ਼ਨ ਖੜਿਆ ਕਰ ਰਹੇ ਸਨ। ਉਹ ਵਾਰ-ਵਾਰ ਪੁੱਛ ਰਹੇ ਸਨ ਕਿ ਸੁਸਾਇਡਨੋਟ ਵਿਚ ਉਨ੍ਹਾਂ ਹੀ ਲੋਕਾਂ ਦਾ ਨਾਂ ਕਿਉਂ ਲਿਖਿਆ ਗਿਆ ਹੈ, ਜਿਨ੍ਹਾਂ ਦੀ ਚੱਡਾ ਪਰਿਵਾਰ ਦੇ ਨਾਲ ਵੱਪਾਰ ਇਕੱਤਰ ਸੀ, ਜਿਨ੍ਹਾਂ ਦੇਚੱਡਾ ਪਰਿਵਾਰ ਨੇ ਕਰੋੜਾਂ ਰੁੱਪਏ ਦੇਣੇ ਸਨ ਜਾਂ ਫਿਰ ਚੀਫ ਖਾਲਸਾ ਦੀਵਾਨ ਵਿਚ ਉਨ੍ਹਾਂ ਦੇ ਪਿਤਾ ਚਰਣਜੀਤ ਸਿੰਘ ਚੱਡਾ ਦੇਵਿਰੋਧੀ ਸਨ। ਇਨ੍ਹਾਂ ਹੀ ਨਹੀਂ ਅਪਣੇ ਭਰਾ ਦਾ ਨਾਂ ਲਿਖਣ ਦੀ ਵੀ ਮੰਸ਼ਾ ਵੱਪਾਰਿਕ ਲੱਗਦੀ ਹੈ। ਜੇਕਰ ਇਸ ਤਰਾਂ ਸਾਂਝੇ ਵੱਪਾਰਵਿੱਚ ਇਕ ਪਾਰਟਨਰ ਸੁਸਾਇਡ ਕਰਕੇ ਬਾਕੀ ਪਾਰਟਨਰਾਂ ਦਾ ਨਾਂ ਲਿਖਵਾ ਜਾਵੇ ਜਾਂ ਫਿਰ ਜਿਨ੍ਹਾਂ ਨਾਲ ਵੱਪਾਰਿਕ ਕਾਰਣ ਨਾਲਪੈਸੇ ਦੇਣ ਹਨ, ਉਨ੍ਹਾਂ ਦਾ ਨਾਂ ਲਿਖਵਾ ਜਾਵੇ, ਤਾਂ ਇਸ ਦੇਸ਼ ਵਿਚ ਜਿਆਦਾਤਰ ਵੱਪਾਰ ਚੌਪਟ ਹੋ ਜਾਏ।
    ਪਰਿਵਾਰਾਂ ਦਾ ਕਹਿਣਾ ਸੀ ਕਿ ਸਾਡੀ ਸਮਝ ਤੋਂ ਪਰੇ ਹੈ ਕਿ ਪੁਲੀਸ ਨੂੰ ਇਸ ਸਾਰੇ ਤੱਥਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀਬੇਗੁਨਾਹ ਦੋਸ਼ੀਆਂ ਨੂੰ ਉਨ੍ਹਾਂ ਨੇ ਗਿਰਫਤਾਰ ਕਰ ਲਿਆ। ਸਾਰੇ ਬੇਗੁਨਾਹ ਦੋਸ਼ੀ ਐਸਆਈਟੀ ਨਾਲ ਸਹਿਯੋਗ ਕਰ ਰਹੇ ਸਨ,ਜਦੋਂ-ਜਦੋਂ ਉਨ੍ਹਾਂ ਨੂੰ ਬੁਲਾਇਆ ਉਹ ਪੇਸ਼ ਹੋ ਰਹੇ ਸਨ। ਹੋਰ ਤਾਂ ਹੋਰ ਸਾਰੀਆਂ ਨੇ ਵੱਪਾਰਿਕ ਲੈਣ-ਦੇਣ ਦੇ ਦਸਤਾਵੇਜ ਵੀ ਉਨ੍ਹਾਂਦੇ ਸਾਹਮਣੇ ਰੱਖੇ, ਫਿਰ ਵੀ ਪਤਾ ਨਹੀਂ ਪੁਲੀਸ ਨੇ ਇਨ੍ਹਾਂ ਬੇਗੁਨਾਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡਾ ਪਾਪ ਕਿਉਂ ਕੀਤਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.