ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸੌ ਦਿਨਾਂ ਵਿਚ ਹੀ ਲੱਥਾ “ਮੋਦੀ ਦਾ ਮੁਲੱਮਾ”
ਸੌ ਦਿਨਾਂ ਵਿਚ ਹੀ ਲੱਥਾ “ਮੋਦੀ ਦਾ ਮੁਲੱਮਾ”
Page Visitors: 2523

ਸੌ ਦਿਨਾਂ ਵਿਚ ਹੀ ਲੱਥਾ “ਮੋਦੀ ਦਾ ਮੁਲੱਮਾ”

         ਮੋਦੀ ਸਰਕਾਰ ਦੇ ਸੌ ਦਿਨਾਂ ਦੇ ਕੰਮ ਵਿਚ ਹੀ ਜੰਤਾ ਜਾਣ ਗਈ ਹੈ ਕਿ , ਗੱਲਾਂ ਕਰਨੀਆਂ , ਲਾਰੇ ਲਾਉਣੇ ਵੱਖਰੀ ਗੱਲ ਹੈ , ਪਰ ਕੰਮ ਕਰਨਾ ਵੱਕਰੀ ਗੱਲ ਹੈ । ਅਲੱਗ-ਅਲੱਗ ਸੂਬਿਆਂ ਦੀਆਂ ਵਿਧਾਨ ਸਭਾ ਅਤੇ ਲੋਕਸਭਾ ਦੀਆਂ ਉੱਪ ਚੋਣਾਂ ਵਿਚੋਂ , ਵਿਧਾਨ-ਸਭਾ ਦੀਆਂ  32  ਸੀਟਾਂ ਵਿਚੋਂ  ਬੀ.ਜੇ.ਪੀ. ਨੂੰ ਸਿਰਫ  12  ਸੀਟਾਂ ਮਿਲੀਆਂ ਹਨ  ਅਤੇ ਲੋਕ-ਸਭਾ ਦੀਆਂ  ਤਿੰਨ ਸੀਟਾਂ ਵਿਚੋਂ ਵੀ ਸਿਰਫ ਇਕ ਸੀਟ ਹੀ ਮਿਲੀ ਹੈ । ਇਵੇਂ ਇਕ ਝਟਕੇ ਵਿਚ ਹੀ ਮੋਦੀ ਦਾ ਗ੍ਰਾਫ  34%  ਤੋਂ ਥੱਲੇ ਪਹੁੰਚ ਗਿਆ ਹੈ ।

    ਦੇਖਦੇ ਹਾਂ ਆਉਣ ਵਾਲੇ ਸਮੇ ਵਿਚ , ਮੋਦੀ ਦਾ ਪਾਜ ਹੋਰ ਕਿੰਨਾ ਕੁਉੱਘੜਦਾ ਹੈ ?

                                                  ਅਮਰ ਜੀਤ ਸਿੰਘ ਚੰਦੀ 

                                                               17-9-2014

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.