ਗੁਰਮੀਤ ਰਾਮ ਰਹੀਮ ਨੇ ਆਪਣੀ ਸਜ਼ਾ ਦੇ ਖਿਲਾਫ ਹਾਈਕੋਰਟ ‘ਚ ਪਾਈ ਅਪੀਲ
ਗੁਰਮੀਤ ਰਾਮ ਰਹੀਮ ਨੇ ਆਪਣੀ ਸਜ਼ਾ ਦੇ ਖਿਲਾਫ ਹਾਈਕੋਰਟ ‘ਚ ਪਾਈ ਅਪੀਲ
ਗੁਰਮੀਤ ਰਾਮ ਰਹੀਮ ਨੇ ਆਪਣੀ ਸਜ਼ਾ ਦੇ ਖਿਲਾਫ ਹਾਈਕੋਰਟ ‘ਚ ਪਾਈ ਅਪੀਲ
ਗੁਰਮੀਤ ਰਾਮ ਰਹੀਮ ਨੇ ਆਪਣੀ ਸਜਾ ਦੇ ਖਿਲਾਫ ਹਾਈਕੋਰਟ ਚ ਪਾਈ ਅਪੀਲ
ਵਿਜੇਪਾਲ ਬਰਾੜ
ਚੰਡੀਗੜ੍ਹ, 25 ਸਿਤੰਬਰ, 2017
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਪੰਚਕੂਲਾ ਸੀਬੀਆਈ ਕੋਰਟ ਦੇ ਫੈਸਲੇ ਦੇ ਖਿਲਾਫ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ ਹੈ । ਗੁਰਮੀਤ ਰਾਮ ਰਹੀਮ ਦੇ ਵਕੀਲ ਐਸ ਕੇ ਗਰਗ ਨਰਵਾਣਾ ਵੱਲੋਂ ਦਾਖਿਲ ਕੀਤੀ ਗਈ ਅਪੀਲ ਵਿੱਚ ਪੰਚਕੂਲਾ ਕੋਰਟ ਵੱਲੋਂ 28 ਅਗਸਤ ਨੂੰ ਸੁਣਾਏ 20 ਸਾਲ ਦੀ ਸਜਾ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ । ਿੲਸ ਅਪੀਲ ਦੇ ਸੁਣਵਾਈ ਿੲਸੇ ਹਫਤੇ ਹੋਣ ਦੀ ਉਮੀਦ ਹੈ ।