ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤੀ ਅਮਰੀਕੀ ਵਕੀਲ ਗੁਰਬੀਰ ਗਰੇਵਾਲ ਬਣੇ ਨਿਊਜਰਸੀ ਦੇ ਪਹਿਲੇ ਅਟਾਰਨੀ ਜਨਰਲ
ਭਾਰਤੀ ਅਮਰੀਕੀ ਵਕੀਲ ਗੁਰਬੀਰ ਗਰੇਵਾਲ ਬਣੇ ਨਿਊਜਰਸੀ ਦੇ ਪਹਿਲੇ ਅਟਾਰਨੀ ਜਨਰਲ
Page Visitors: 2314

ਭਾਰਤੀ ਅਮਰੀਕੀ ਵਕੀਲ ਗੁਰਬੀਰ ਗਰੇਵਾਲ ਬਣੇ ਨਿਊਜਰਸੀ ਦੇ ਪਹਿਲੇ ਅਟਾਰਨੀ ਜਨਰਲ

 

ਭਾਰਤੀ ਅਮਰੀਕੀ ਵਕੀਲ ਗੁਰਬੀਰ ਗਰੇਵਾਲ ਬਣੇ ਨਿਊਜਰਸੀ ਦੇ ਪਹਿਲੇ ਅਟਾਰਨੀ ਜਨਰਲ
January 18
16:32 2018
ਨਿਊਯਾਰਕ, 18 ਜਨਵਰੀ (ਪੰਜਾਬ ਮੇਲ)- ਚਰਚਿਤ ਭਾਰਤੀ ਅਮਰੀਕੀ ਵਕੀਲ ਗੁਰਬੀਰ ਐਸ ਗਰੇਵਾਲ ਨੂੰ ਅਮਰੀਕਾ ਦੇ ਨਿਊਜਰਸੀ ਸੂਬੇ ਦਾ ਪਹਿਲਾ ਸਿੱਖ ਅਟਾਰਨੀ ਜਨਰਲ ਬਣਾਇਆ ਗਿਆ ਹੈ। ਸੂਬੇ ਦੇ ਸੈਨੇਟ ਨੇ ਸਰਵਸੰਮਤੀ ਨਾਲ ਉਨ੍ਹਾਂ ਦੇ ਨਾਂ ਨੂੰ ਇਸ ਅਹੁਦੇ ਲਈ ਮਨਜ਼ੂਰੀ ਦਿੱਤੀ। ਗਰੇਵਾਲ (44) ਨੇ ਮੰਗਲਵਾਰ ਨੂੰ ਸੈਨੇਟ ਨਿਆਂ ਕਮੇਟੀ ਦੇ ਸਾਹਮਣੇ ਕਿਹਾ, ‘ਮੈਂ ਕਦੇ ਕਲਪਨਾ ਨਹੀਂ ਕੀਤੀ ਸੀ ਕਿ ਮੇਰੀ ਜ਼ਿੰਦਗੀ ਦੀ ਯਾਤਰਾ ਮੈਨੂੰ ਅੱਜ ਇੱਥੇ ਲਿਆ ਸਕਦੀ ਹੈ।’ ਉਨ੍ਹਾਂ ਕਿਹਾ, ‘ਮੈਂ ਆਪਣਾ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਅਤੇ ਮੇਰਾ ਪਹਿਲਾ ਕੰਮ ਖੁੱਦ ਨੂੰ ਅੱਗੇ ਰੱਖ ਕੇ ਰਫਤਾਰ ਫੜਨਾ ਹੈ’। ਇਕ ਖਬਰ ਮੁਤਾਬਕ ਉਹ ਕਿਸੇ ਸੂਬੇ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਹਨ। ਸੈਨੇਟ ਨੇ 29.0 ਦੀਆਂ ਵੋਟਾਂ ਨਾਲ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ। ਬਾਅਦ ਵਿਚ ਉਨ੍ਹਾਂ ਨੇ ਇਕ ਨਿੱਜੀ ਸਮਾਰੋਹ ਵਿਚ ਇਸ ਅਹੁਦੇ ਦੀ ਸਹੁੰ ਚੁੱਕੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.