ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਾਬਕਾ ਡੀ ਜੀ ਪੀ ਸੁਮੇਧ ਸੈਣੀ ਹਾਈ ਕੋਰਟ ਪੁੱਜੇ -ਕਿਹਾ ਪੰਜਾਬ ਪੁਲਿਸ ਤੇ ਨਹੀਂ ਇਤਬਾਰ ,ਸੀ ਬੀ ਆਈ ਕਰੇ ਪੜਤਾਲ
ਸਾਬਕਾ ਡੀ ਜੀ ਪੀ ਸੁਮੇਧ ਸੈਣੀ ਹਾਈ ਕੋਰਟ ਪੁੱਜੇ -ਕਿਹਾ ਪੰਜਾਬ ਪੁਲਿਸ ਤੇ ਨਹੀਂ ਇਤਬਾਰ ,ਸੀ ਬੀ ਆਈ ਕਰੇ ਪੜਤਾਲ
Page Visitors: 2322

ਸਾਬਕਾ ਡੀ ਜੀ ਪੀ ਸੁਮੇਧ ਸੈਣੀ ਹਾਈ ਕੋਰਟ ਪੁੱਜੇ -ਕਿਹਾ ਪੰਜਾਬ ਪੁਲਿਸ ਤੇ ਨਹੀਂ ਇਤਬਾਰ ,ਸੀ ਬੀ ਆਈ ਕਰੇ ਪੜਤਾਲ
By : ਬਾਬੂਸ਼ਾਹੀ ਬਿਊਰੋ
Wednesday, Oct 10, 2018 09:19 PM

ਸਾਬਕਾ ਡੀ ਜੀ ਪੀ ਸੁਮੇਧ ਸੈਣੀ ਹਾਈ ਕੋਰਟ ਪੁੱਜੇ -ਕਿਹਾ ਸੀ ਬੀ ਆਈ ਕਰੇ ਪੜਤਾਲ

-ਪੰਜਾਬ ਪੁਲਿਸ ਤੇ ਨਹੀਂ ਇਤਬਾਰ
ਚੰਡੀਗੜ੍ਹ , 10 ਅਕਤੂਬਰ 2018 :
ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਸਰਕਾਰ ਵੱਲੋਂ ਆਪਣੇ ਖਿਲਾਫ਼ ਕੋਈ ਪਾਨੂਨੀ ਕਾਰਵਾਈ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਆਪਣੇ ਬਚਾਅ ਲਈ ਪੰਜਾਬ ਅਤੇ ਹਾਈ ਕੋਰਟ ਪੁੱਜੇ ਹਨ . ਹਾਸਲ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਦਾਇਰ ਪਟੀਸ਼ਨ ਤੇ ਵੀਰਵਾਰ 11 ਅਕਤੂਬਰ ਨੂੰ ਸੁਣਵਾਈ ਹੋਵੇਗੀ .

ਇਹ ਜਾਣਕਾਰੀ ਮਿਲੀ ਹੈ ਕਿ  ਸੁਮੇਧ ਸੈਣੀ ਨੇ ਇਹ ਬੇਨਤੀ ਕੀਤੀ ਹੈ ਕਿ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਆਧਾਰ ਤੇ ਜੇ ਕੋਈ ਜਾਂਚ / ਕਾਰਵਾਈ ਉਨ੍ਹਾਂ ਦੇ ਖਿਲਾਫ ਕਰਨੀ ਹੋਵੇ ਤਾਂ ਇਹ ਪੰਜਾਬ ਪੁਲਿਸ ਤੋਂ ਨਾ ਕਰਵਾਈ ਜਾਵੇ ਬਲਕਿ ਸੀ ਬੀ ਆਈ ਜਾਂ ਕਿਸੇ ਹੋਰ ਬਾਹਰਲੀ ਏਜੰਸੀ ਤੋਂ ਕਰਾਈ ਜਾਵੇ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.