ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਾਂਝੇ ਅਧਿਆਪਕ ਮੋਰਚੇ ਨੇ ਲਾਲ ਸਿੰਘ ਦੀ ਸਰਕਾਰੀ ਕੋਠੀ ਦੇ ਗੇਟ ਕੀਤਾ ਮਿਸ਼ਾਲ ਵਿਖਾਵਾ
ਸਾਂਝੇ ਅਧਿਆਪਕ ਮੋਰਚੇ ਨੇ ਲਾਲ ਸਿੰਘ ਦੀ ਸਰਕਾਰੀ ਕੋਠੀ ਦੇ ਗੇਟ ਕੀਤਾ ਮਿਸ਼ਾਲ ਵਿਖਾਵਾ
Page Visitors: 2333

ਸਾਂਝੇ ਅਧਿਆਪਕ ਮੋਰਚੇ ਨੇ ਲਾਲ ਸਿੰਘ ਦੀ ਸਰਕਾਰੀ ਕੋਠੀ ਦੇ ਗੇਟ ਕੀਤਾ ਮਿਸ਼ਾਲ ਵਿਖਾਵਾ
By : ਬਾਬੂਸ਼ਾਹੀ ਬਿਊਰੋ
Thursday, Oct 11, 2018 11:34 PM

ਸਾਂਝੇ ਅਧਿਆਪਕ ਮੋਰਚੇ ਦੇ  ਪੰਜਾਬ ਮੰਡੀ ਬੋਰਡ ਦੇ ਚੇਅਰਮੈਨ  ਦੀ ਸਰਕਾਰੀ ਕੋਠੀ ਦੇ ਗੇਟ ਅਗੇ ਜਗਾਈਆਂ ਮਸਾਲਾਂ ਪਟਿਆਲਾ, 11ਅਕਤੂਬਰ 2018
ਜੀ ਐੱਸ ਪੰਨੂ
ਸਾਂਝੇ ਅਧਿਆਪਕ ਮੋਰਚੇ ਵੱਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ  ਸਾਬਕਾ ਐਮ.ਐਲ.ਏ ਲਾਲ ਸਿੰਘ ਦੀ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਨਜਦੀਕ ਸਰਕਾਰੀ ਕੋਠੀ ਦੇ ਗੇਟ ਤੱਕ ਮਸ਼ਾਲ ਮਾਰਚ ਕੀਤਾ ਗਿਆ,ਅਧਿਆਪਕ ਆਪਣੀਆਂ ਮੰਗਾਂ ਨੂੰ ਕਾਂਗਰਸ ਦੇ ਸਭ ਤੋਂ ਪੁਰਾਣੇ ਐਮ.ਐਲ.ਏ ਤੱਕ ਪੁਹਚਾਉਣ ਦੀ ਆਸ ਨਾਲ ਸਮਾਣਾ ਦੇ ਐਮ.ਐਲ.ਏ.ਦੇ ਪਿਤਾ ਦੇ ਦਰਵਾਜੇ ਤੱਕ ਗਏ ਸਨ,ਪਰ ਲੱਗਪੱਗ ਅੱਧਾ ਘੰਟਾ ਬੈਠਣ ਤੋਂ ਬਾਅਦ ਉਹਨਾਂ ਨੂੰ ਬੇਰੰਗ ਹੀ ਮੁੜਨਾ ਪਿਆ ਜਿਸ ਕਾਰਨ ਉਹਨਾਂ ਵੱਲੋ ਸਥਾਨਕ 21 ਨੰਬਰ  ਫਾਟਕ ਚੌਂਕ ਤੱਕ ਮਾਰਚ ਕਰਕੇ ਆਪਣੀਆਂ ਮਸ਼ਾਲਾਂ ਨੂੰ ਅਰਾਮ ਦਿੱਤਾ ਗਿਆ ।
 ਦੇਖਣ ਵਾਲੀ ਗੱਲ ਇਹ ਹੈ ਲਾਲ ਸਿੰਘ ਕਿਸੇ ਸਮੇ ਵਜ਼ੀਰ ਵੀ ਰਹੇ ਅਤੇ ਕਾਗਰਸ ਦੇ ਵਡੇ ਲੀਡਰ ਵੀ ਹਨ ਪਰ ਜਰਾ  ਜਿੰਨੀ ਵੀ  ਸਿਮਭਤੀ ਨਹੀਂ ਦਿਖਾਈ ਗਈ ਲੋਕ ਦਾ ਮਾਨ ਵੀ ਨਹੀਂ ਰੱਖਿਆ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.