ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਧਰਮ ਸਦੀਆਂ ਤੋਂ ਸਿਆਸਤ ਦੀ ਭੇਂਟ ਚੜੀ ਆ ਰਿਹਾ ਏ
ਧਰਮ ਸਦੀਆਂ ਤੋਂ ਸਿਆਸਤ ਦੀ ਭੇਂਟ ਚੜੀ ਆ ਰਿਹਾ ਏ
Page Visitors: 2736

ਧਰਮ ਸਦੀਆਂ ਤੋਂ ਸਿਆਸਤ ਦੀ ਭੇਂਟ ਚੜੀ ਆ ਰਿਹਾ ਏ

 ਧਰਮ ਸਦੀਆਂ ਤੋਂ ਸਿਆਸਤ ਦੀ ਭੇਂਟ ਚੜੀ ਆ ਰਿਹਾ ਏ
ਕਦੇ ਜੂਨ ਚੁਰਾਸੀ ਤੇ ਕਦੇ ਗੋਦਰਾ ਬਣ ਮਾਸੂਮਾਂ ਦੀ ਬਲੀ ਲਈ ਜਾ ਰਿਹਾ ਏ,
ਵੋਟਾਂ ਦੀ ਸਿਆਸਤ ਚ ਅੱਲੜ ਭੋਲੇ ਲੋਕਾਂ ਨੂੰ ਫਿਰ ਤੋ ਗੁੰਮਰਾਹ ਕਰੀ ਜਾ ਰਿਹਾ ਏ,
ਧਰਮ ਸੇਧ ਹੈ ਜਿੰਦਗੀ ਜਿਉਣ ਦੀ ਇਹ ਕਿਉ ਹਥਿਆਰ ਬਣੀ ਜਾ ਰਿਹਾ ਏ ??,

ਅੱਜ ਫਿਰ ਸਿਆਸਤ ਦੀ ਰੋਟੀ ਸੇਕਣ ਲਈ
ਧਰਮ ਪੰਥ ਦੇ ਨਾਂ ਤੇ ਪਹਿਲਾਂ ਦੰਗੇ ਕਰਾਉਣਗੇ
ਤੇ ਫਿਰ ਮਲ੍ਹਮ ਵੀ ਲਾਉਣਗੇ,
ਧਰਮ ਮਨੁੱਖ ਲਈ ਹੈ, ਜਾਂ ਮਨੁੱਖ ਧਰਮ ਲਈ ਲਗਦਾ ਕਿ ਇਹ ਫਿਰ ਇਤਿਹਾਸ ਦੁਹਰਾਉਣਗੇ?
ਅੱਜ ਲੋੜ ਹੈ ਧਰਮ ਦੀ ਸਿਆਸਤ ਨੂੰ ਠੱਲ ਪਉਣ ਦੀ, ਅਣਮੋਲ ਜਿੰਦਾਂ ਨੂੰ ਜਿਉਣ ਲਈ ਬਚਾਉਣ ਦੀ ।
~ Kamal Sooch
http://www.sikhvicharmanch.com/B9.htm


 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.