ਚਿੱਠੀਆਂ
ਖ਼ਾਲਸਾ ਪੰਥ ਵਿਚ ਪਰਧਾਨ ਦਾ ਅਹੁਦਾ?
Page Visitors: 2678
ਖ਼ਾਲਸਾ ਪੰਥ ਵਿਚ ਪਰਧਾਨ ਦਾ ਅਹੁਦਾ?
ਪਿਛਲੇ ਦਿਨੀਂ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਇਕ ਸੰਸਥਾ ਬਣਾਈ ਗਈ ਜਿਸ ਦਾ ਨਾਮ ਰੱਖਿਆ ਗਿਆ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’! ਉਹ ਆਪ ਗੁਰੂ ਸਾਹਿਬਾਨ ਦੇ ਸਿਰਜੇ ਖ਼ਾਲਸਾ ਪੰਥ ਦੇ ਪ੍ਰਧਾਨ ਬਣ ਗਏ ਹਨ। ਖ਼ਾਲਸੇ ਪੰਥ ਦਾ ਪ੍ਰਧਾਨ ਕਿਹੜਾ ਅਹੁਦਾ ਹੁੰਦਾ ਹੈ? ਇਹ ਵੀ ਪਤਾ ਚਲਿਆ ਹੈ ਕਿ ਕੁੱਝ ਮੀਤ ਪਰਧਾਨ ਵੀ ਬਣੇ ਹਨ! ਖ਼ਾਲਸੇ ਪੰਥ ਵਿਚ ਮੀਤ ਪਰਧਾਨਾਂ ਦੇ ਅਹੁਦੇ ਹੁੰਦੇ ਹਨ? ਖ਼ਾਲਸਾ ਪੰਥ ਦਾ ਮੈਂਬਰ ਬਣਨ ਲਈ ਕੋਈ ਫ਼ਾਰਮ ਹੁੰਦਾ ਹੈ? ਕੀ ਗੁਰੂ ਜੀ ਦਾ ਸਾਜਿਆ ਪੰਥ ਕਿਸੇ ਵਲੋਂ ਬਣਾਈ ਜੱਥੇਬੰਦੀ ਵਿਚ ਬਦਲਿਆ ਜਾ ਸਕਦਾ ਹੈ?
ਰਾਜਿੰਦਰ ਸਿੰਘ