ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਬੇਟੀ ਰੌਬਿਨਜੀਤ ਕੌਰ ਨੂੰ ਇਕ ਬੇਨਤੀ:ਅਮਰ ਜੀਤ ਸਿੰਘ ਚੰਦੀ
ਬੇਟੀ ਰੌਬਿਨਜੀਤ ਕੌਰ ਨੂੰ ਇਕ ਬੇਨਤੀ:ਅਮਰ ਜੀਤ ਸਿੰਘ ਚੰਦੀ
Page Visitors: 2907

ਪਿਆਰੇ ਬੇਟੇ,  

ਵਾਹਿਗੁਰੂ ਜੀ ਕਾ ਖਾਲਸਾ ,
ਵਾਹਿਗੁਰੂ ਜੀ ਕੀ ਫਤਿਹ


ਜੋ ਕੁਝ ਤੁਹਾਡੇ ਨਾਲ ਹੋਇਆ , ਉਸ ਲਈ ਮੈਂ ਅਤੇ ਮਾਨਵਤਾ ਦੇ ਰਖਵਾਲੇ ਬਹੁਤ ਸ਼ਰਮਸਾਰ ਹਾਂ ।  ਤੁਹਾਡੇ ਅੱਗੇ ਇਕ ਬੇਨਤੀ ਹੈ ਕਿ , ਤੁਸੀਂ ਅਕਾਲੀ ਸਰਕਾਰ ਵਲੋਂ ਪੇਸ਼ ਕੀਤੀ ਪੁਲਸ ਦੀ ਨੌਕਰੀ ਨੂੰ , ਪਰਵਾਨ ਨਾ ਕਰੋ । ਕਿਉਂਕਿ ਇਸ ਨਾਲ , ਕੁੜੀਆਂ ਦੇ ਹੱਕ ਵਿਚ ਉੱਠੀ ਲਹਿਰ ਦਾ ਅੰਤ ਹੋ ਜਾਵੇਗਾ । (ਵੈਸੇ ਵੀ ਤੁਹਾਡੇ ਕੋਲ , ਇਜ਼ਤ ਵਾਲੀ ਨੌਕਰੀ ਹੈ ਹੀ) ਤੁਸੀਂ ਸ਼ਾਇਦ ਨਾ ਸਮਝ ਸਕੋ ਕਿ ਇਸ ਨਾਲ ਤੁਸੀਂ ਇਸਤ੍ਰੀ ਜਾਤੀ ਅਤੇ ਪੰਜਾਬ ਦਾ ਕਿੰਨਾ ਭਲਾ ਕਰ ਲਵੋਗੇ ?


ਅਜਿਹੀਆਂ ਲਹਿਰਾਂ ਰੋਜ਼-ਰੋਜ਼ ਨਹੀਂ ਉਠਦੀਆਂ । ਜੇ ਇਹ ਖਤਮ ਹੋ ਗਈ ਤਾਂ ਫਿਰ ਪਤਾ ਨਹੀਂ ਕਦ ਉੱਠੇਗੀ ।          

 
ਅਮਰ ਜੀਤ ਸਿੰਘ ਚੰਦੀ
    95685 41414

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.