ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਖਾਲਿਸਤਾਨ ਸਾਡਾ ਨਿਸ਼ਾਨਾ ਨਹੀਂ ਮਾਨ ਦਾ ਹਉ,
ਖਾਲਿਸਤਾਨ ਸਾਡਾ ਨਿਸ਼ਾਨਾ ਨਹੀਂ ਮਾਨ ਦਾ ਹਉ,
Page Visitors: 2640

ਖਾਲਿਸਤਾਨ ਸਾਡਾ ਨਿਸ਼ਾਨਾ ਨਹੀਂ ਮਾਨ ਦਾ ਹਉ,
 ਮੈਨੂੰ ਭਾਰਤੀ ਕਹਾਉਣ ਵਿੱਚ ਕੋਈ ਸ਼ਰਮ ਨਹੀ। ਮੋਹਕਮ ਸਿਓ
     ਮੋਹਕਮ ਸਿਓ ਲਾਹਨਤੀ ਉਹੀ ਬੰਦਾ ਜਿਹੜਾ 1986 ਦੇ ਸਰਬੱਤ ਖਾਲਸੇ ਵੇਲੇ ਸਟੇਜ਼ ਸਕੱਤਰ ਸੀ ਤੇ ਕਿੱਲ ਕੇ ਖਾਲਿਸਤਾਨ ਦਾ ਰੋਲਾ ਪਾ ਰਿਹਾ ਸੀ...ਹੁਣ ਐਤਕਾ ਵੀ 2015 ਦੇ ਸਰਬੱਤ ਖਾਲਸੇ ਚ ਕਰਤਾ ਧਰਤਾ ਬਣੀ ਫਿਰਦਾ ਸੀ ..ਤੇ ਟੀਵੀ ਤੇ ਆਹਦਾ ਸਾਡਾ ਨਿਸ਼ਾਨਾ ਤੇ ਖਾਲਿਸਤਾਨ ਹੈਨੀ ਮਾਨ ਦਾ ਹਉ... ਮੈਨੂੰ ਭਾਰਤੀ ਕਹਾਉਣ ਚ ਕੋਈ ਸ਼ਰਮ ਨਹੀ ...
     ਭਾਈ ਸਾਨੂੰ ਪਤਾ ਆ ਤੂੰ ਬੇਸ਼ਰਮ ਆ ... ਤੇਰੇ ਵਰਗੇ ਲੰਡੂਆਂ ਦੇ ਕਹਿਣ ਨਾਲ ਸੱਚੇ ਖਾਲਿਸਤਾਨੀਆਂ ਨੂੰ ਕੋਈ ਫਰਕ ਨਹੀ ਪੈਂਦਾ ... ਸੱਚੇ ਬੰਦਿਆਂ ਨੂੰ ਤਾ ਪਹਿਲੇ ਦਿਨ ਤੋ ਤੇਰੇ ਵਰਗੀਆਂ ਜਿਣਸਾ ਦਾ ਪਤਾ ਕੇ ਤੁਸੀ ਤੇ ਜਸਵੀਰ ਰੋਡੇ ਵਰਗਿਆਂ ਟਕਸਾਲ ਦੇ ਭੇਸ ਵਿੱਚ ਸਰਕਾਰੀ ਏਜੰਸੀਆਂ ਦੇ ਹੱਥ ਠੋਕੇ ਬਣਕੇ ਕਿਨਾ ਨੁਕਸਾਨ ਕੀਤਾ ... ।
     ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵਕਤ ਰਹਿੰਦਿਆਂ ਇਹੋ ਜਿਹੇ ਸਰਕਾਰੀ ਭੇਡੂਆਂ ਤੋ ਕਿਨਾਰਾ ਕਰ ਲੈਂਣਾ ਚਾਹੀਦਾ ਨਹੀਂ ਤਾ ਇਸ ਗਦਾਰ ਟੋਲੀ ਮੋਹਕਮ .. ਗੁਰਦੀਪ ਬਠਿੰਡਾ ਤੇ ਵੱਸਣ ਜੱਫਰਵਾਲ ਵਰਗਿਆਂ ਨੇ ਮਾਨ ਦਲ ਦਾ ਰਹਿੰਦੇ ਵਜੂਦ ਨੂੰ ਵੀ ਮਿਟੀ ਚ ਰੋਲ ਦੇਣਾ ..... ਤੇ ਜਿਹੜੇ ਲੋਕ ਮੋਹਕਮ ਸਿੰਘ ਨਾਲ ਰਲ ਕੇ ਖਾਲਿਸਤਾਨ ਦੇ ਨਾਹਰੇ ਮਾਰਦੇ ਫਿਰਦੇ ਸੀ ਉਹਨਾਂ ਨਵੀ ਪਨੀਰੀ ਵਾਲਿਆਂ ਨੂੰ ਵੀ ਵੇਖ ਲੈਣਾ ਚਾਹੀਦਾ ਕਿ ਉਹ ਕਿੱਥੇ ਖੜੇ ਹਨ। ਮੰਨੋ ਭਾਵੇਂ ਨਾ ਮੰਨੋ, ਦਲ ਖਾਲਸਾ ਪੰਜਾਬ ਵਾਲੇ ਵੀ ਮੋਹਕਮ ਸਿਓ ਤੇ ਜਸਵੀਰ ਰੋਡੇ ਦੇ ਰਾਹਾਂ ਦੇ ਰਾਹੀ ਹਨ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.