ਸੰਪਾਦਕੀ ਸੁਨੇਹਾ
ਕੁਝ ਸਵਾਲ : thekhalsa.org ਤੇ ਨਵਾਂ ਅਤੇ ਖਾਸ ਕਾਲਮ ਸ਼ੁਰੂ
Page Visitors: 3188
ਅੱਜ ਤੂ ਅਸੀ ਆਪਣੀ ਵੇਬ ਸਾਈਟ thekhalsa.org ਤੇ ਨਵਾਂ ਕਾਲਮ ਸ਼ੁਰੂ ਕੀਤਾ ਹੈ ਜਿਸ ਵਿਚ ਅਜੇ ਸ਼ੁਰੁਆਤ ਵਿਚ ਸਿੱਖ ਪੰਥ ਨਾਲ ਸੰਬੰਧ ਰਖਦੀਆਂ ਸ਼ਖਸੀਅਤਾਂ ਅਤੇ ਸੰਸਥਾਵਾਂ ਦੇ ਕਾਰਜਾਂ ਸੰਬੰਧੀ ਲੋਕਾਂ ਦੇ ਸਵਾਲ ਅਤੇ ਵੀਚਾਰ ਪਾਵਾਂਗੇ ਤਾਂਕਿ ਜਦ ਵੀ ਕਿਸੀ ਨੂੰ ਇਹਨਾ ਸੰਸਥਾਵਾਂ ਜਾਂ ਬੰਦਿਆਂ ਦੀ ਕਾਰਗੁਜਾਰੀ ਬਾਰੇ ਜਾਨਣਾ ਹੋਵੇ ਤਾਂ ਓਹ thekhalsa.org ਵੇਬ ਸਾਈਟ ਤੇ ਇਹਨਾ ਦੇ ਪੇਜ ਤੇ ਜਾਕੇ ਦੇਖ ਸਕਦਾ ਹੈ | ਇਹਨਾਂ ਸਵਾਲਾਂ ਦੇ ਜਵਾਬ ਜੇ ਓਹ ਸੰਸਥਾਵਾਂ ਜਾਂ ਬੰਦੇ ਦੇਣੇ ਚਾਹੁਣ ਤਾਂ ਓਹਨਾਂ ਦੇ ਜਵਾਬ ਵੀ ਓਸੇ ਪੇਜ ਤੇ ਪਾ ਦਿੱਤੇ ਜਾਣਗੇ|
ਅਜੇ ਸ਼ੁਰੁਆਤ ਵਿਚ ਠਾਠ ਨਾਨਕਸਰ ਲਈ ਇਕ ਕਵਿਤਾ ਸਵਾਲ ਦੇ ਰੂਪ ਵਿਚ ਪਾਈ ਗਈ ਹੈ|
ਆਪਜੀ ਦੇ ਲੇਖ ਜੋ ਸਾਨੂੰ ਜਿਨ੍ਹਾਂ ਲਈ ਸਵਾਲਾਂ ਦੇ ਲਾਇਕ ਲਗਣਗੇ ਓਹਨਾ ਲੇਖਾਂ ਦੇ ਲਿੰਕ ਵੀ ਓਹਨਾ ਦੇ ਪੇਜ ਵਿਚ ਪਾ ਦਿੱਤੇ ਜਾਣਗੇ |
ਇਸ ਕਾਲਮ ਬਾਰੇ ਤੁਸੀ ਆਪਣੇ ਵੀਚਾਰ ਸਾਨੂ ਜਰੂਰ ਦੱਸੋ ਜੀ |
ਖਾਲਸਾ ਪੰਥ ਦੀ ਸੇਵਾ ਵਿਚ:
thekhalsa.org